ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਲਫ਼ਜ਼ਾਂ ਦੀ ਕਮੀ

ਲਫ਼ਜ਼ਾਂ ਦੀ ਕਮੀ ਨਹੀ ਹੁੰਦੀ🤐
#ਪਿਆਰ ਨੂੰ #ਬਿਆਨ ਕਰਨ ਲਈ,👩‍❤‍💋‍👩
ਪਰ #ਅੱਖਾਂ ਨਾਲ ਬਿਆਨ ਕੀਤੇ 😍
#ਪਿਆਰ ਦਾ #ਅਹਿਸਾਸ ਈ ਹੋਰ ਹੁੰਦਾ"😘😘
♥️♥️♥️♥️😍😍😍

shayari4u shayari4u

ਹੁੰਦਾ ਹੁਣਾ ਤੇਰੀਆਂ

ਹੁੰਦਾ ਹੁਣਾ ਤੇਰੀਆਂ ਦੁਨੀਆ ਚ ਸਮੁੰਦਰ ਗਹਰਾ,
ਪਰ ਮੇਰੇ ਕੋਲ ਤੇਰੇ ਇਸ਼ਕ ਤੋਂ ਗਹਰਾ ਕੁਝ ਵੀ ਨਹੀਂ।।।

shayari4u shayari4u

ਮੁਹੱਬਤ ਦਾ ,♥️

ਮੁਹੱਬਤ ਦਾ ,♥️
ਸਿਰਫ ਦਰਵਾਜਾ ਸੋਹਣਾ,🥰🤗
ਰਾਹ ਚੀਕਾਂ ਕਢਵਾ ਦਿੰਦਾ ਏ......
😐😐😐😐😓

shayari4u shayari4u

ਦੋ ਰੂਹਾਂ ਦੀ

ਦੋ ਰੂਹਾਂ ਦੀ ਅਜਬ ਕਹਾਣੀ
ਦਿਲ ਵਿੱਚ ਪਿਆਰ ਤੇ ਨੈਣਾਂ ‘ਚ ਪਾਣੀ
ਮੁੱਕ ਗਈਆਂ ਆਸਾਂ ਮੁੱਕ ਗਈਆਂ ਸਧਰਾਂ
ਨਹੀਂ ਮੁੱਕਦੀ ਪਰ ਜ਼ਿੰਦ ਮਰਜਾਣੀ

preet ramgharia preet ramgharia

ਕਿਸੇ ਨੂੰ ਦਿੱਤੇ

ਕਿਸੇ ਨੂੰ ਦਿੱਤੇ 🌹ਫੁੱਲ ਕਦੇ🥀 ਮੁਰਝਾਇਆ ਨੀ ਕਰਦੇ ।
ਜੇ ਮਿਲ ਜਾਵੇ ਕਦੇ ਸੋਹਣਾ ਯਾਰ ਫੇਰ ਉਹ ਨੂੰ ਗਵਾਇਆ ਨੀ ਕਰਦੇ । ਪ੍ਰੀਤ ਰਾਮਗੜ੍ਹੀਆ ❣️✍️

shayari4u shayari4u

↪️ਚਾਰ #ਚੁਫੇਰੇ ਕੰਧ

↪️ਚਾਰ #ਚੁਫੇਰੇ ਕੰਧ 🎀🤙ਖਲੀ ਏ,🦅ਮਾੜੀ 🔚ਜਿਹੀ

🎀ਅੱਗੇ #ਬੂਹਿਓਂ ✌️ਬਾਹਰ 🗾ਗਲੀ ਏ,ਮਾੜੀ 🔚ਜਿਹੀ

#ਲੱਗਦਾ 🌹🤙ਇਹਨੂੰ #ਕਿਸਮਤ ਕਹਿੰਦੇ 🤙ਨੇ ^^*^^

↪️ਜਿਹੜੀ 👤ਮੇਰੇ ਨਾਲ 🤙ਖੜੀ ਏ , 🦅ਮਾੜੀ 🔚ਜਿਹੀ

shayari4u shayari4u

ਜਿਸਦੇ ਲਫ਼ਜ਼ਾਂ😊 ਵਿੱਚ

ਜਿਸਦੇ ਲਫ਼ਜ਼ਾਂ😊 ਵਿੱਚ ਸਾਨੂੰ ਆਪਣਾ ਅਕਸ ਮਿਲਦਾ ਹੈ,💞
ਬਹੁਤ ਨਸੀਬਾਂ ਨਾਲ ਇੱਦਾ ਦਾ ਸਾਨੂੰ ਸ਼ਕਸ ਮਿਲਦਾ ਹੈ !!😇

Jagtar Singh Gill Jagtar Singh Gill

ਸੋਹਣੀਆਂ ਸੂਰਤਾਂ ਵਾਲੇ

ਸੋਹਣੀਆਂ ਸੂਰਤਾਂ ਵਾਲੇ ਵਥੇਰੇ,
ਪਰ ਸਾਨੂੰ ਤੇਰੀ ਰੂਹ ਨਾਲ ਪਿਆਰ ਆ
ਤੇਰੀਆਂ ਗੱਲਾਂ ਨੂੰ ਸੁਣਦੀ ਰਹਾਂ,
ਇੰਨੀ ਕ ਬਣਾ ਹੱਕਦਾਰ ਆ,
ਤੇਰੇ ਤੇ ਹੀ ਇਤਬਾਰ ਰੱਖਾ,
ਖੁਦ ਤੋਂ ਪਹਿਲਾਂ ਤੇਰਾ ਸੋਚਾਂ,
ਇਹ ਹੀ ਤਾਂ ਜਿਸਮਾਂ ਤੋਂ ਪਾਰ ਦ .. .. Read more >>

Jagtar Singh Gill Jagtar Singh Gill

ਸੋਹਣੀਆਂ ਸੂਰਤਾਂ ਵਾਲੇ

ਸੋਹਣੀਆਂ ਸੂਰਤਾਂ ਵਾਲੇ ਵਥੇਰੇ,
ਪਰ ਸਾਨੂੰ ਤੇਰੀ ਰੂਹ ਨਾਲ ਪਿਆਰ ਆ
ਤੇਰੀਆਂ ਗੱਲਾਂ ਨੂੰ ਸੁਣਦੀ ਰਹਾਂ,
ਇੰਨੀ ਕ ਬਣਾ ਹੱਕਦਾਰ ਆ,
ਤੇਰੇ ਤੇ ਹੀ ਇਤਬਾਰ ਰੱਖਾ,
ਖੁਦ ਤੋਂ ਪਹਿਲਾਂ ਤੇਰਾ ਸੋਚਾਂ,
ਇਹ ਹੀ ਤਾਂ ਜਿਸਮਾਂ ਤੋਂ ਪਾਰ ਦ .. .. Read more >>





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ