ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
❣️ਮਾਂ ਨੇ ਸਿਖਾਇਆ✔️ ਚਿਜ਼ੋਂ ਕੋ।। ਸਹੀ👍🏻 ਜਗ੍ਹਾ ਪਰ ਰਖਣਾ🙂।। baap🤙🏻 ਸਿਖਾਇਆ ਲੋਗੋ🙊 ਕੋ ਔਕਾਤ ਮੇ ਰਖਣਾ।।❓its_simar_preet insta...id
😊ਆਜ ਬੀ♨️ ਹਾਰੀ ਹੁਈ❌ ਬਾਜ਼ੀ ਖੇਲਣਾ ਪਸੰਦ ਹੈ ਹਮੇ💯।।।😉ਕਿਉੰਕਿ ਹਮ😎 ਤਕਦੀਰ ਸੇ ਜਿਆਦਾ💪।।ਖੁਦ ਪਰ ਬਰੋਸਾ♨️ ਕਰਤੇ ਹੈ।।।💯💢 SAM😎
ਅੱਜ ਕੱਲ ਹੈਸੀਅਤ ਤੇ ਚੇਹਰੇ ਮਾਇਨੇ ਰੱਖਦੇ ਨੇ ਮਿੱਤਰਾ,,
ਓਹੋ ਵਖਤ ਗੁਜ਼ਰ ਗਿਆ ਜਦੋਂ ਪਿਆਰ ਅੰਨ੍ਹਾ ਹੁੰਦਾ ਸੀ..💦
❣️ਜ਼ਰਾ ਸਾ ਵਕ਼ਤ ਕਿਆ ਬਦਲਾ⏳। ਸਾਲ਼ੇ ਨਜ਼ਰ ਮਿਲਾਨੇ ਲਗੇ😳।।ਜਿਨਕੀ ਔਕਾਤ ਨਹੀਂ ਥੀ।।❓🚫ਵੋ ਭੀ ਸਿਰ ਉਠਾਣੇ ਲਗੇ 🤙🏻🤙🏻back😎😎 SAM❣️😎
ਨਜ਼ਰਾ ਵਿੱਚ ਓਹ ਗਿਰੇ😑,
ਤੇ ਨੁਕਸਾਨ ਮੈਂ ਸਹਿ ਰਿਹਾ😔।
ਫੇਰ ਵੀ ਹਰ ਸ਼ਖਸ਼🙄,
ਮੈਨੂੰ ਮੁਨਾਫੇ ਵਿੱਚ ਕਹਿ ਰਿਹਾ ਆ ।😏
ਮੈਨੂੰ ਤੂੰ ਪਹਿਚਾਣਦੀ ਐਂ ਨਾ
ਮੇਰਾ ਮੁੱਖ ਸਿਆਣਦੀ ਐਂ ਨਾ
ਬੜੀ ਮੁਹੱਬਤ ਸੀ ਤੇਰੇ ਨਾਲ
ਸੀ ਦਾ ਮਤਲਬ ਜਾਣਦੀ ਐਂ ਨਾ 🙂🙂
ਮੈਂ ਹੱਸਦਾ ਰਹਿਦਾ ਹਾਂ ♠️
ਕੋਈ ਕਿੱਦਾਂ ਪੜ੍ਹਲੂ ਚਿਹਰੇ ਤੋਂ
#maan
ਹੱਮ ਸੇ ਨਫਰੱਤ ਕਰਨੇ ਵਾਲੇ ਵੀ ਕਮਾਲ ਕਾ ਹੁਨਰ ਰੱਖਤੇਂ ਹੈਂ, ਹਮੇ ਦੇਖਨਾ ਨਹੀ ਚਾਹਤੇ, ਔਰ ਹੱਮ ਪਰ ਹੀ ਨੱਜ਼ਰ ਰੱਖਤੇਂ ਹੈਂ,😎
ਨਾ ਸਾਡੇ ਵਿਚ ਆਕੜ ਆ
ਨਾ ਮਾੜਾ ਕਿਸੇ ਨੂੰ ਕਿਹਦੇ ਆ
ਬਸ ਇਕੋ ਚੀਜ਼ ਮਾਡੀ ਆ
ਅਸੀੰ ਯਾਰੀ ਦਿਲੋ ਲਾ ਬਹਿੰਦੇ ਆ.. ❤️🥀