ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਲਬ ਤੇ ਤੇਰੇ

ਲਬ ਤੇ ਤੇਰੇ ਮੁਸਕਾਨ ਜੁੜੇ,
ਕੋਈ ਗੱਲ ਕਰੇਂ, ਗੱਲ ਤਾਂ ਬਣੇ,
ਦਿਲ ਨੂੰ ਦੁਚਿੱਤੀ ਇਸ਼ਕ ਦੀ
ਜੇ ਤੂੰ ਹੱਲ ਕਰੇਂ, ਗੱਲ ਤਾਂ ਬਣੇ,

ਭੌਰਾਂ ਨੇ ਕੀਤੀ ਆਸ਼ਿਕੀ,
ਸ਼ਬ ਪੀ ਗਏ, ਟੱਲੀ ਹੋ ਗਏ,
ਫੁਲ ਹੁਸਨ ਚੋਂਅਦਾ ਕਹਿ ਰਿਹਾ
ਕੋਈ ਗੱ .. .. Read more >>

Prabhjeet Singh Prabhjeet Singh

ਮੈਨੂੰ ਪਤਾ ਨਹੀਂ

ਮੈਨੂੰ ਪਤਾ ਨਹੀਂ ਕੀ ‌ਰਿਸ਼ਤਾ ਮੇਰਾ ਉਹਦੇ ਨਾਲ ਉਹਨੂੰ ਛੱਡ ਵੀ ਦੇਈਏ ਪਰ ਉਹਦੇ ਬਿਨਾ ਰਹਿ ਵੀ ਨਹੀਂ ਹੁੰਦਾ

Prabhjeet Singh Prabhjeet Singh

ਮੈਂ ਨਹੀਂ ਚਾਹੁੰਦਾ

ਮੈਂ ਨਹੀਂ ਚਾਹੁੰਦਾ ਸੋਹਣੀਆਂ ਸੀਰਤਾਂ ਨੂੰ। ਮੈਨੂੰ ਨਸ਼ਾ ਏ ਉਹਦੀ ਸਾਦਗੀ ਦਾ।

shayari4u shayari4u

ਕੁਝ ਪੰਨੇ ਤੇਰੀਆ

ਕੁਝ ਪੰਨੇ ਤੇਰੀਆ ਯਾਦਾਂ ਦੇ,
ਪੜਨੇ ਨੂੰ ਜੀਅ ਜਿਹਾ ਕਰਦਾ ਏ…
ਤੇਰੇ ਬਿਨ ਜੀ ਕੇ ਦੇਖ ਲਿਆ,
ਪਰ ਤੇਰੇ ਬਿਨ ਨਾ ਸਰਦਾ ਏ…
ਏਹ ਔਖੇ ਲਫ਼ਜ਼ ਪਿਆਰਾਂ ਦੇ,
ਪੜਨੇ ਨੂੰ ❤ ਦਿਲ ਤਾਂ ਡਰਦਾ ਏ…
ਪਰ ਅੰਦਰੋਂ ਅੰਦਰੀ ਏਹ ਸੱਜ਼ਣਾ,
ਤੈਨੂੰ .. .. Read more >>

shayari4u shayari4u

ღਐਵੇਂ ਨਾ #ਗੁਜ਼ਰ

ღਐਵੇਂ ਨਾ #ਗੁਜ਼ਰ ਜਾਵੇ, ਇਹ ਵਕਤ, ਸਲਾਹਾਂ ਵਿਚ
ღਹਲਚਲ ਹੈ ਬੜੀ #ਦਿਲ ਵਿਚ, ਚਾਹਤ ਹੈ ਨਿਗਾਹਾਂ ਵਿਚ
ღ#ਮੌਸਮ ਹੈ ਮੁਹੱਬਤ ਦਾ, ਲੱਜਤ ਹੈ ਗੁਨਾਹਾਂ ਵਿਚ
ღਸਾਹਾਂ ਚ #ਧੜਕਦੈ ਜੋ, ਰਹਿੰਦਾ ਹੈ ਨਿਗਾਹਾਂ ਵਿਚ
ღਇਹ #ਜਾਨ ਨਿਕਲ ਜਾਵੇ ਹੁਣ # .. .. Read more >>

DEEP_DHURKOT DEEP_DHURKOT

ਮੈ ਸਹਿਰ ਤੋ

ਮੈ ਸਹਿਰ ਤੋ ਜਦੋ ਆਪਣੇ ਜਿੰਦੀ ਪਿੰਡ ਗਿਆ ਤਾ ਮੇਰਾ ਦੁਬਾਰਾ ਸਹਿਰ ਜਾਣ ਨੂੰ ਦਿਲ ਨਾ ਕਰਿਆ ਮੈ ਆਪਣੇ ਚਾਚੇ ਨਾਲ ਕੰਮਕਾਰ ਕਰਨ ਵਿੱਚ ਹੀ ਰੁੱਝ ਗਿਆ ਤਾ ਉਸ ਤੋ ਬਾਅਦ ਜੂਨ ਦੀਆ ਛੁੱਟੀਆਂ ਬੀਤ ਗਿਆ ਤੇ ਹੁਣ ਸੀ ਮੈਨੂੰ ਮੇਰੇ ਚਾਚੇ ਦਾ ਸਕੂਲ ਲਗਵਾ .. .. Read more >>

shayari4u shayari4u

ਇਕ 😊 ਸਾਫ

ਇਕ 😊 ਸਾਫ ਜਿਹੀ ਗੱਲ 2 ਲਫਜ਼ਾ ਵਿੱਚ ਕਰਦੇ ਆ
#FEELING ਨੂੰ ❤ਸਮਝੋ ਜੀ
ਅਸੀ ਦਿਲ ਤੋ ਤੁਹਾਡੇ ਤੇ ਮਰਦੇ ਆ..

shayari4u shayari4u

ਮੁਕੰਮਲ ਮੁਹਬਤਾਂ_ ਇਹ ਜ਼ਾਲਮ

ਮੁਕੰਮਲ ਮੁਹਬਤਾਂ_
ਇਹ ਜ਼ਾਲਮ ਦੁਨੀਆਂ ਵਿੱਚ
ਕੁੱਝ ਇਸ ਤਰਾਂ ਹਾਸਲ ਹੋਵਾਂਗੇ
ਤੂੰ ਬਾਰਸ਼ ਅਸਾਂ ਮਿੱਟੀ ਹੋਵਾਂਗੇ
ਨਾ ਤੂੰ ਬਾਜ਼ ਆਵੇਗੀ ਨਾ ਮੈ
ਬਹੁਤੇ ਸੱਜਣਾ ਜਿੱਦੀ ਹੋਵਾਂਗੇ।

Jashan Singh Jashan Singh

ਏਨਾ ਅਖੀਆਂ ਨੂ

ਏਨਾ ਅਖੀਆਂ ਨੂ ਉਡੀਕ ਤੇਰੀ ਕਿਸੇਹੋਰ ਵੱਲ ਨਹੀ ਤਕਦਿਆਂ
ਜੇ ਕਰ ਹੁੰਦਾ ਰਹੇ ਦੀਦਾਰ ਤੇਰਾ ਏਹ ਸਦੀਆਂ ਤੱਕ ਨਹੀ ਥਕਦੀਆਂ
ਵੇਖੀਂ ਕਿਤੇ ਭੁੱਲ ਨਾ ਜਾਈਂ ਯਾਰਾ ਸਾੰਨੂ ਮੌਤ ਤੋਂ ਬਾਅਦ ਏਹ ਖੁੱਲ ਨੀ ਸਕਦੀਆਂ
ਜਸ਼ਨ ਫੱਤਾ ✍️✍️





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ