ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਲਾਲਚ ਵਸ ਕੀਤੀ

ਲਾਲਚ ਵਸ ਕੀਤੀ ਸੇਵਾ, ਮਾਪਿਆਂ ਦੀ
ਉਹ care ਨੀ ਹੁੰਦੀ👨‍👧‍👦
ਜੇ ਟੁੱਟ ਜੇ ਦਿਲ 💔ਸੱਚੇ ਆਸ਼ਕ ਦਾ 😟
ਓਹਦੀ ਕਦੇ repair 💘ਨੀ ਹੁੰਦੀ

Official Garg Official Garg

ਇਹ ਅੱਖਾਂ ਵੀ

ਇਹ ਅੱਖਾਂ ਵੀ ਕਿਸੇ ਸ਼ਮਸ਼ਾਨ ਤੋਂ ਘੱਟ ਨਹੀਂ
ਪਤਾ ਨੀ ਇਹਨਾਂ ਵਿਚ ਕਿੰਨੇ ਸੁਪਨੇ
ਜਨਮ ਲੈ ਲੈ ਕੇ ਮਰ ਚੁੱਕੇ ਨੇ...... ✍️

shayari4u shayari4u

ਅੱਖੀਆਂ ਲਾਕੇ ਕਿ

ਅੱਖੀਆਂ ਲਾਕੇ ਕਿ ਕਰਾਂਗੇ,
ਅੱਖੀਆਂ ਲਾਕੇ ਕੀ ਕਰਾਂਗੇ,
ਦੁੱਖ ਨੀ ਜਰਨਾ ਆਉਣਾ,
ਰਹਿਣ ਦੇ ਦਿਲਾ ਰਹਿਣ ਦੇ,
ਤੈਂਨੂੰ ਪਿਆਰ ਨੀ ਕਰਨਾ ਆਉਣਾ😔😔😒😒

shayari4u shayari4u

#ਮੁਰੰਮਤ ਟੁੱਟੀਆਂ ਇਮਰਾਤਾਂ,ਖਿਡੌਣਿਆਂ, ਵਾਹਣਾਂ

#ਮੁਰੰਮਤ
ਟੁੱਟੀਆਂ ਇਮਰਾਤਾਂ,ਖਿਡੌਣਿਆਂ,
ਵਾਹਣਾਂ ਆਦਿ ਦੀ ਹੋ ਸਕਦੀ ਆ
ਪਰ ਦਿਲਾਂ ਦੀ ਨੀਂ..
😔😔

Manpreet  Singh Manpreet Singh

ਅੱਜ ਜੋ ਦਰਦ

ਅੱਜ ਜੋ ਦਰਦ ਤੁਸੀਂ ਮਹਿਸੂਸ ਕਰਦੇ ਹੋ ਉਹ ਹੀ ਤਾਕਤ ਹੈ ਜੋ ਤੁਸੀਂ ਕੱਲ ਮਹਿਸੂਸ ਕਰਦੇ ਹੋ. ਹਰ ਚੁਣੌਤੀ ਲਈ ਉਤਸ਼ਾਹ ਵਧਾਉਣ ਦਾ ਮੌਕਾ ਹੁੰਦਾ ਹੈ.
Mani kotkapura

GAGAN GHARU GAGAN GHARU

ਵਿੱਚ ਸਹੇਲੀਆਂ ਕਿਹਦੀ

ਵਿੱਚ ਸਹੇਲੀਆਂ ਕਿਹਦੀ ਸੀ
ਮੇਰਾ ਸੋਹਣਾ ਯਾਰ ਪਿਆਰਾ ਏ
ਛੱਡਣ ਲੱਗੀ ਨੇ ਦੇਰ ਨਾ ਲਾੲੀ
ਹੁਣ ਮੱਲੇਆ ਤਾਖਤ ਹਜ਼ਾਰਾਂ ਏ


shayari4u shayari4u

ਜੋ ਮੰਗਦੀ ਰਹਿ

ਜੋ ਮੰਗਦੀ ਰਹਿ ਗਈ ਤੇਰੇ ਤੋਂ ਉਹ ਜਵਾਬ ਹਲੇ ਵੀ ਰਹਿੰਦੇ ਨੇ..
ਕੁਝ ਤਾਂ ਅਸੀ ਨਬੇੜ ਬੈਠੇ ਕੁਝ ਹਿਸਾਬ ਹਲੇ ਵੀ ਰਹਿੰਦੇ ਨੇ..⚠

GAGAN GHARU GAGAN GHARU

ਪ੍ਰੀਤ ਪ੍ਰੀਤ ਸੀ

ਪ੍ਰੀਤ ਪ੍ਰੀਤ ਸੀ ਕਿਹਦੇ ਓਨੂੰ
ਉਹ ਨਾਗਿਨ ਛੇ ਵੀ ਤੇਜ਼ ਨਿਕਲੀ
ਓਹ (ਘਾਰੂ) ਨੂੰ ਜ਼ਖ਼ਮ ਦੇਗੀ ਇਤਨੇ
ਨਾ ਓਦੇ ਦਿੱਲ ਚੋਂ ਛੀ ਨਿਕਲੀ

✍️ GAGAN GHARU✍️

GAGAN GHARU GAGAN GHARU

ਜੇ ਤੂੰ ਛੱਡ

ਜੇ ਤੂੰ ਛੱਡ ਕੇ ਤੁਰਗੀ ਤਾਂ ਕੀ ਹੋਇਆ
ਅੱਜ ਵੀ ਜਾਨ ਤੇਰੇ ਲਈ ਹਾਜ਼ਰ ਆ
ਤੂੰ ਥੋਖਾ ਕੀਤਾ ਕੋੲੀ ਗਮ ਨਹੀਂ
ਤੇਰੀ ਰੂਹ ਦਿੱਲ ਮੇਰੇ ਵਿੱਚ ਹਾਜ਼ਰ ਆ

✍️ GAGAN GHARU✍️





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ