ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਜਿਥੇ ਜੁੜੇ ਆਂ ਕੋਈ ਦਿਖਾਵਾ ਨੀ ,
ਜਿਥੋੰ ਟੁੱਟਗੇ ਕੋਈ ਪਛਤਾਵਾ ਨੀ !
😎😎😎
ਰਿਸ਼ਤਿਆਂ ਵਿਚ ਕਦੇ ਵੀ ਏਨੀ ਬੇਹੰਸ ਨਾ ਕਰੋ
ਕਿ ਬਹਿਸ ਜਿੱਤ ਜਾਵੇ ਤੇ ਰਿਸ਼ਤਾ ਹਾਰ ਜਾਵੇ
ਮੋਮਬੱਤੀ ਤੇ ਕਦੇ ਕੜਾਹੇ ਰਿੱਝਦੇ ਨਹੀਂ ਹੁੰਦੇ ,
ਸੂਰਜ ਕਦੇ ਵੀ ਕਣੀਆਂ ਦੇ ਵਿੱਚ ਭਿੱਜਦੇ ਨਹੀਂ ਹੁੰਦੇ ।
ਐਵੇਂ ਕਰੀ ਦਾ ਨੀ ਬਹੁਤਾ ਗੁਮਾਨ ਬੰਦਿਆ,,,,,,,
ਤੂੰ ਤਾਂ ਚਾਰ ਦਿਨਾਂ ਦਾ ਆਂ ਆ ਆ ਆ ਆ,,
ਤੂੰ ਤੇ ਚਾਰ ਦਿਨਾਂ ਦਾ ਮਹਿਮਾਨ ਬੰਦਿਆ,,,,
ਐਵੇਂ ਕਰੀਦਾ ਨੀ ਬਹੁਤਾ ਗੁਮਾਨ ਬੰਦਿਆ,,,,,
ਕਰਨ
"ਕੁਝ ਸੁਪਨੇ ਨੇ..ਕੁਝ ਅੜ੍ਹੀਆਂ ਨੇ..
ਜਿੰਦਗੀ ਤੋ ਆਸਾ ਬੜ੍ਹੀਆਂ ਨੇ..🤘🤘🤘🤘
ਰੂਹਾਂ ਵਿੱਚ ਮਹਿਕ ਅਣਖ ਦੀ
ਤਨ ਤੇ #ਮਹਿੰਗੇ ਸੈਂਟ ਕੁੜ੍ਹੇ
ਅੱਖਾ ਦੇ ਵਿੱਚ ਅੱਖਾਂ ਪਾ ਕੇ
ਕਰੀਏ #Judgement ਕੁੜ੍ਹੇ !
😎😎😎
ਵਿਸ਼ਵਾਸ਼ ਨਾ ਕਰਲੀ ਕਿ ਉਹ ਜ਼ੁਬਾਨ ਤੇ ਪਿਆਰ ਰੱਖੀਂ ਬੈਠੇ ਨੇ
ਲੋਕ ਦੋ ਮੂੰਹੇ ਸੱਪ ਨੇ ਦਿਲਾਂ ‘ਚ ਖ਼ਾਰ ਰੱਖੀਂ ਬੈਠੇ ਨੇ !!
#Sekhon0328
ਮੈਨੂੰ ਕੱਲੇ ਵੇਹ ਕੇ ਰੋਣ ਦੋ 😥
ਮੈ ਹੱਸ ਨੀ ਸਕਦਾ 😊
ਮੇਰੀ ਜਿੰਦਗੀ ਵਿੱਚ ❤
ਦੁੱਖ ਬਹੁਤ ਨੇ ਮੈ ਦੱਸ ਨੀ ਸਕਦਾ 🤐
ਕਹਾਣੀ ਨਹੀਂ, ਸੱਚ ਲਿਖੂੰਗਾ
ਸਜਦੇ ਨਹੀਂ, ਹੱਕ ਲਿਖੂੰਗਾ
.
ਲਿਖੂੰਗਾ ਆਪਣੀਆਂ ਹਾਰਾਂ ਨੂੰ
ਜਿੱਤਾਂ ਆਪਣੀਆਂ ਘੱਟ ਲਿਖੂੰਗਾ
.
ਹਉਮੈ ਮਾਰਨ ਦੀ ਕੋਸ਼ਿਸ਼ ਹੈ ਮੇਰੀ,
ਬਦਨਾਮੀ ਆਪਣੀ ਝੱਟ ਲਿਖੂੰਗਾ
.
ਨਹੀਂ ਲਿਖੂੰਗਾ ਤੇਰੇ .. .. Read more >>