ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਨਾਂ ਕਿਸੇ ਚਿੱਟੇ

ਨਾਂ ਕਿਸੇ ਚਿੱਟੇ ਦੇ ਗੁਲਾਮ..ਨਾ ਨਾਗਣੀ ਕਾਲੀ ਦੇ

ਪੰਛੀ ਅਜ਼ਾਦ ਹਾਂ ਬਸ ਜਿੰਦਗੀ ਕਰਮਾਂ ਵਾਲੀ ਦੇ ☺️

shayari4u shayari4u

ਪੈਦੀ ਜਦੋਂ Snow

ਪੈਦੀ ਜਦੋਂ Snow ਹੋਵੇ ਨਾਲ ਮੇਰੇ ਉਹ ਹੋਵੇ
ਫੀਲਿੰਗਾਂ ਆਪਣੇ ਆਪ Create ਹੋਵੇ,
ਸਾਨੂੰ ਕਿਸੇ ਦੀ ਨਾ Wait ਹੋਵੇ,
ਕਰ ਲਈ ਏ ਦਿਲ ਦੇ ਚਾਅ ਪੂਰੇ,
ਜਿਹੜਾ ਮਰਜੀ ਸਾਲਾ ਦੇਖ ਕੇ ਘੂਰੇ..😝😝..

shayari4u shayari4u

✍️ਰੰਗਾਂ ਦੀ #ਉਸਤਤ

✍️ਰੰਗਾਂ ਦੀ #ਉਸਤਤ ਆਕਾਰਾਂ ਦੀ #ਉਸਤਤ,
ਖਿਆਲਾ ਚ' #ਉੱਸਰੇ ਮਿਨਾਰਾਂ ਦੀ #ਉਸਤਤ।
ਕੀ ਸੋਭਾ, ਕੀ #ਸੱਜਦੇ, ਕੀ ਸੋਹਿਲੇ, #ਕਸੀਦੇ,
ਇਹ ਜੰਮਣ ਤੇ #ਮਰਨ ਬਹਾਰਾਂ ਦੀ #ਉਸਤਤ। 🙏

ਗੁਰਜੀਤ ਸਿੰਘ ਗੁਰਜੀਤ ਸਿੰਘ

ਤੁਮਸੇ ਦਿਲਗੀ ਇਸ

ਤੁਮਸੇ ਦਿਲਗੀ ਇਸ ਕਦਰ ਹੋ ਗਈ ਹੈ ਕਿ
ਆਇਅਨਾ ਹਮ ਦੇਖਤੇ ਹੈ ਔਰ ਸੁਰਤ ਆਪਕੀ ਹੋਤੀ ਹੈ।।। ਗੁਰਜੀਤ

sukhwinder sandhu sukhwinder sandhu

ਦਿਲ ਨਹੀ ਤਾਂ

ਦਿਲ ਨਹੀ ਤਾਂ ਨਜ਼ਰ ਹੀ ਮਿਲ ਜਾਵੇ
ਕੋਈ ਰਿਸ਼ਤਾ ਤਾਂ ਉਹਦੇ ਤੱਕ ਹੋਵੇ

sukhwinder sandhu sukhwinder sandhu

ਜੋ ਦਿਲ ਵਿੱਚ

ਜੋ ਦਿਲ ਵਿੱਚ ਥਾਂ ਏ ਤੇਰੀ
ਇਹ ਕੋਈ ਹੋਰ ਨੀ ਲੈ ਸਕਦਾ।💞
ਮੇਰੇ ਬਿਨ ਵੀ ਤੇਰੇ ਨਾਲ
ਕੋਈ ਹੋਰ ਨੀ ਰਹਿ ਸਕਦਾ।❤

shayari4u shayari4u

ਸ਼ਾਇਰ ਬਨਨਾ ਹੈ

ਸ਼ਾਇਰ ਬਨਨਾ ਹੈ ਤੋ ਇਸ਼ਕ ਕੀਜੀਏ ਜਨਾਬ 😍😍
ਕਿਉਂਕਿ ਇਸ਼ਕ ਮੇਂ ਹੀ ਛਿਪਾ ਹੈ ਸ਼ਾਇਰੀ ਕਾ ਮਿਜ਼ਾਜ਼ ❤❤

shayari4u shayari4u

👼ਤੇਰੇ👂 ਕੰਨਾਂ ਦੇ

👼ਤੇਰੇ👂 ਕੰਨਾਂ ਦੇ ਵਿੱਚ 🙎ਗੱਲਾ ਕਰਾ
💑ਪਿਆਰ ਦੀਆਂ ਕਰਾ ਪਿਆਰ ਦੀਆ💯.... 💯💃💝
ਛੱਡ 👼ਸੰਗਣਾ ਨੀ ਅੱਜ ਗੱਲਾ ਮੰਨ ਲੈ
ਯਾਰ🧔 ਦੀਆਂ ਮੰਨ ਲੈ ਯਾਰ ਦੀਆ💯

shayari4u shayari4u

ਲਫ਼ਜਾ ਨੂੰ ਆਰਾਮ

ਲਫ਼ਜਾ ਨੂੰ ਆਰਾਮ ਕਰਨ ਦਿਉ

ਇਸ਼ਕ ਦਾ ਕੀ ਹੈ

ਇਹ ਤਾਂ ਅੱਧੀ ਰਾਤ ਨੂੰ

ਉੱਠ ਕੇ ਬਹਿ ਜਾਂਦਾ ਹੈ ..!!





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ