ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਦੋ ਸਕਿੰਟ ਚੰ ਪੜ੍ਹ ਕੇ ਅੱਗੇ ਚਲੀ ਗਈ,
ਉਹ ਲਫਜ ਨਹੀ, ਮੈਂ ਹੀ ਸੀ,
ਤੂੰ ਮੈਨੂੰ ਪਹਿਚਾਣਿਆ ਹੀ ਨਹੀ,
ਗੁਲਾਮ ਨੰਗਾ ਸੱਚ ਬਣਕੇ ਤੇਰੇ ਅੱਗੇ ਖੁੱਲਦਾ ਰਿਹਾ,
ਪਰ ਤੂੰ ਮੈਨੂੰ ਜਾਣਿਆ ਹੀ ਨਹੀ
मैंने देख ली इस दुनिया की यारी सब बदल गए बारी बारी
ਗੁਸਾ ਐਨਾ ਕੇ Msg ਨੀ ਕਰਨਾ..
ਪਰ ਪਿਆਰ ਵੀ ਐਨਾ ਕੇ
ਵਾਰ ਵਾਰ phone ਦੇਖਦੇ ਆ
ਕੇ ਉਹਨਾ ਦਾ ਕੋਈ Msg ਤਾ ਨੀ ਆਇਆ ....
ਕੋਈ ਥਾਂ ਟਿਕਾਣਾ ਨਹੀਂ ਹੁੰਦਾ ਉੱਡ ਚੱਲੀਆ ਪਤੰਗਾਂ ਦਾ
ਮੈਂ ਖੂਨ ਨਚੋੜ ਕੇ ਦੇ ਦਿੰਦਾ ਜੇ ਸੌਕ ਸੀ ਤੈਨੂੰ ਰੰਗਾਂ ਦਾ
ਹੱਸਣ ਤੇ ਕੋਈ ਫੀਸ ਨਹੀ ਹੈ
ਤੰਦਰੁਸਤੀ ਦੀ ਰੀਸ ਨਹੀ ਹੈ
ਹੱਸਦੇ ਆ ਇਹਦਾ ਮਤਲਬ ਏ ਨਹੀ
ਕੇ ਸਾਨੂੰ ਕੋਈ ਤਕਲੀਫ ਨਹੀ ਹੈ,
ਹਾਸੇ ਵੰਡਦਾ ਵੰਡਦਾ ਰੋਇਆ ਹਾ
ਤੁਰਦਾ ਤੁਰਦਾ ਰਸਤੇ ਖੋਇਆ ਹਾ
ਪੁਰੀ ਰੋਟੀ ਲੱਭਣੇ ਲਈ ਯਾਰੋ
ਮੈ ਬੁਰਕੀ ਬੁਰਕੀ ਹੋਇਆ ਹਾ...
💔ਨਾ ਤਾਂ ਓਹ ਬੇਵਫ਼ਾ ਸੀ
ਤੇ ਨਾ ਹੀ ਧੋਖੇਬਾਜ਼ ਸੀ😔
😥ਬਸ ਮੈਨੂੰ ਹੀ ਪਿਆਰ
ਨਹੀ ਕਰਨਾ ਆਇਆ😭
ਜਿੱਥੇ ਜਾਣਾ ਚਾਹੁੰਦੀ ਦੁਨੀਆ ✈️ ਮੈ ਉਸ ਰਾਹ ਹੋ ਕੇ ਆਇਆ ✍️
ਯਾਰੋ ਇਸਕ ਨਾ ਕਰਿਓ ਮੈ ਤਬਾਹ ਹੋ ਕੇ ਆਇਆ.. 💔
............
ਓਹਨੂੰ ਭੁੱਲ ਜਾ 🥺 ਕਿਸੇ ਤਰੀਕੇ ਮੈ ਦਰਗਾਹ ਹੋ ਕੇ ਆਇਆ 🕌
..........
ਮੈ ਤਬਾਹ ਹੋ ਕੇ ਆਇਆ ✍️.......
..........................
ਮ .. .. Read more >>
ਚੱਲ ਝੂੱਠਾ ਹੀ ਸਹੀ ਮੇਰਾ ਹਾਲ ਤਾਂ ਪੁੱਛ ਲੈ
ਕੋਈ ਨਵੇਂ ਦੇਖੇ ਨੇ ਜਾ ਉਹੀ ਪੁਰਾਣੇ ਮੇਰੇ ਖਾਬ ਨੇ..
ਤੇਰੇ ਬਿੰਨ ਕਿੰਨੇ ਉਜੜੇ ਤੇ ਕਿੰਨੇ ਕੁ ਹੋ ਗਏ ਅਬਾਦ ਨੇ..
ਚੱਲ ਝੂੱਠਾ ਹੀ ਸਹੀ ਕੋਈ ਸਵਾਲ ਤਾਂ ਪੁੱਛ ਲੈ ..