ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Status - ਪੰਜਾਬੀ ਸਟੇਟਸ

 

shayari4u shayari4u

ਏਦਾਂ ਚੜਾਂ ਜਿਵੇਂ

ਏਦਾਂ ਚੜਾਂ ਜਿਵੇਂ ਚੜਦਾ ਏ ਸੂਰਜ ਰਕਾਨੇ
ਏਦਾਂ ਡਿੱਗਾਂ ਜਿਵੇਂ ਡਿੱਗੇ ਬਰਸਾਤ ਗੋਰੀਏ।
😎😎😎

shayari4u shayari4u

ਬਹੁਤ ਕਰਕੇ ਕਦਰ

ਬਹੁਤ ਕਰਕੇ ਕਦਰ ਗਵਾਈ, ਅਕਲ ਭਾਵੇ ਮੈਂਨੂ ਲੇਟ ਈ ਆਈ,
ਸਾਫ ਦਿਲਾਂ ਦਾ ਮੁੱਲ ਨੀ ਪੈਂਦਾ, ਹਰ ਕੋਈ ਏਥੇ ਮਤਲਬ ਲੈਂਦਾ,
ਕਿੰਨੇ ਕੱਢ ਗਏ ਮਤਲਬ ਸਾਥੋਂ ਫਿਰ ਵੀ ਭੁੱਲ ਜਾਈ ਦਾ,
ਸਭ ਤੋਂ ਮਾੜੀ ਆਦਤ ਸਾਡੀ ਕੇ ਹਰ ਇਕ ਨਾਲ ਖੁੱਲ ਜਾਈ ਦਾ।

shayari4u shayari4u

👍#ਠੁਕਰਾਉਣ ਵਾਲੇ ਵੀ

👍#ਠੁਕਰਾਉਣ ਵਾਲੇ ਵੀ #ਜਿਉਦੇਂ ਰਹਿਣ, 👈
😋ਸਾਨੂੰ #ਚਾਹੁਣ ਵਾਲੇ ਵੀ #ਜਿਉਦੇਂ ਰਹਿਣ,😊
🙏ਰੱਬਾ ਜੋ ਸਾਡੀਆਂ #ਹਾਰਾਂ ਤੋਂ #ਖੁਸ਼ ਨੇ, 🖕
🤞ਸਾਨੂੰ #ਹਰਾਉਣ ਵਾਲੇ ਵੀ #ਖੁਸ਼ ਰਹਿਣ,🙏

Karan Karan

ਜ਼ੋ ਗਵਾਚ ਗਏ

ਜ਼ੋ ਗਵਾਚ ਗਏ ਓਹੋ ਲੱਬ ਜਾਣੇ 😊
ਜ਼ੋ ਬਦਲ ਗਏ ਓਹੋ ਰੱਬ ਜਾਣੇ 🙏

shayari4u shayari4u

ਮੈਂ ਕੋਈ ਛੋਟੀ

ਮੈਂ ਕੋਈ ਛੋਟੀ ਜਿਹੀ ਕਹਾਣੀ ਨਈਂ ਸੀ 😒

ਬੱਸ ਤੁਸੀਂ ਪੰਨੇ ਹੀ ਛੇਤੀ ਪਲਟ ਦਿੱਤੇ..😊

shayari4u shayari4u

ਖਾਮੋਸ਼ ਰਹਿਣਾ ਸਾਡਾ

ਖਾਮੋਸ਼ ਰਹਿਣਾ ਸਾਡਾ ਸੁਭਾਅ ਏ
ਕਾਂਵਾਂ ਵਾਂਗੂੰ ਜ਼ਿਆਦਾ ਰੋਲਾ ਪਾਉਂਦੇ ਨੀ ,
ਜਿਹੜੇ ਬਿਨਾਂ ਵਜ੍ਹਾ ਨਾਲ ਛੱਡਦੇ ਨੇ
ਅਸੀਂ ਉਨ੍ਹਾਂ ਨੂੰ ਬਹੁਤਾ ਮਨਾਉਂਦੇ ਨੀ

shayari4u shayari4u

ਸਾਨੂੰ ਚੁੱਪ 🤫

ਸਾਨੂੰ ਚੁੱਪ 🤫 ਰਹਿਣ ਦੇ ਸੱਜਣਾਂ
ਸਮੁੰਦਰਾ 🌊 ਦਾ ਰੌਲਾ
ਸੁਨਾਮੀਆਂ ਨੂੰ ਜਨਮ ਦਿੰਦਾ ਏ😝😝😉😉

shayari4u shayari4u

ਜਣੀ ਖਣੀ ਉੱਤੇ

ਜਣੀ ਖਣੀ ਉੱਤੇ #ਕਦੇ ਰੱਖੀ ਦੀ ਨਹੀ #ਅੱਖ
.ਸੋਹਣੇ ਅਸੀ ਵੀ #ਬਥੇਰੇ ਪਰ ਚੱਕੀ ਦੀ ਨਹੀ #ਅੱਤ
#

shayari4u shayari4u

ਕਹਿੰਦੀ #ਫੋਟੋ ਤੇਰਿਆਂ

ਕਹਿੰਦੀ #ਫੋਟੋ ਤੇਰਿਆਂ ਦੇ,
ਮੈਂ #ਸਦਕੇ ਜਾਵਾਂ
.
ਕਰਾਂ #ਉਡੀਕ ਤੇਰੀ ਫੋਟੋ ਦੀ...
.
ਪਹਿਲਾਂ ਆਪ #LIKE ਕਰਾਂ,
ਫਿਰ #ਸਹੇਲੀਆਂ ਤੋਂ ਕਰਾਵਾ....
👌👌♥️♥️😎😎





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ