ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਤੇਰੇ ਨਾਲ ਤੇਰਾ

ਤੇਰੇ ਨਾਲ ਤੇਰਾ ਕਿੰਗ ਬਣ ਪੂਰਾ ਜੱਚੂੰਗਾ,
ਮਹਾਰਾਣੀ ਬਣਾਕੇ ਸੋਹਣੀਏ ਤੈਨੂੰ ਰਖੂੰਗਾ.. 😄

Manpreet Singh Manpreet Singh

ਇੱਕ ਦੂਜੇ ਨੂੰ

ਇੱਕ ਦੂਜੇ ਨੂੰ ਟਾਇਮ ਦੇ ਦਿਅਾ ਕਰੋ,
ਨਹੀਂ ਰਿਸ਼ਤਾ ਖਤਮ ਹੋਣ ਨੂੰ ਟਾਇਮ
ਨਹੀ ਲੱਗਦਾ...

..,✍️Mani

Sukhmanjot Singh Sukhmanjot Singh

ਭੋਲ ਨਾ ਜਾਵੀ

ਭੋਲ ਨਾ ਜਾਵੀ ਸੱਜਣਾ ਅਸੀ ਦਿੱਲ ਤੂੰ ਲਾਉਣ ਵਾਲੇ ਆ ਸਾਡੀ ਕੀਮਤ ਨਾ ਪਾਈ ਕਦੇ ਸੱਜਣਾ ਅਸੀ ਦਿੱਲ ਤੈਨੂੰ ਦੇ ਬੇਠੇ ਆ

Manpreet Singh Manpreet Singh

ਕਿਸੇ ਇੱਕ ਨਾਲ

ਕਿਸੇ ਇੱਕ ਨਾਲ ਪਿਆਰ ਕਰਕੇ
ਦੂਸਰੇ ਨਾਲ Relation ਚ ਰਹਿਣਾ
ਇਕੱਲਾ ਇਹੀ ਨਹੀਂ ਧੋਖਾ ਹੁੰਦਾ,
ਇੱਕ ਜਣਾ ਪਿਆਰ ਕਰੀ ਜਾਵੇ
ਤੇ ਦੂਸਰਾ ਉਹਦੀ ਕਦਰ ਨਾ
ਕਰੇ ਇਹ ਵੀ ਇੱਕ ਧੋਖਾ ਹੀ ਅਾ...

..✍️✍️Mani chhanna

Manpreet Singh Manpreet Singh

ਬਹੁਤਾ ਸਿਅਾਣਾ ਨਹੀ

ਬਹੁਤਾ ਸਿਅਾਣਾ ਨਹੀ ਹਾ ਮੈ,
ਬਸ ਕਦੇ ਕਦੇ ਅਣਜਾਣੇ ਵਿੱਚ
ਸਮਝ ਦਾਰੀ ਦੀ ਗੱਲ ਕਰ ਦੇਨਾ...

...✍️Mani chhanna

Dilpreet Bains Dilpreet Bains

ਹੋਵੇ ਸੋਹਣੀ ਤੇ

ਹੋਵੇ ਸੋਹਣੀ ਤੇ ਸੁੱਨਖੀ ਯਾਰੋ ਗੋਲ ਮੋਲ ਜੀ, ਥੋਡੇੇ ਬਈ ਵਾਗੂ ਜਿਹੜੀ ਹੋਵੇ ਘੱਟ ਬੋਲਦੀ…ਨਾਲ ਲਾਕੇ ਹੋਵੇ ਯਾਰੀ ਦਾ ਗਰੂਰ ਮਿੱਤਰੋ, ਬਸ ਐਹੋ ਜਿਹੀ ਲੱਭਦੋ ਮਸ਼ੂਕ ਮਿੱਤਰੋ
dilpreet

Dilpreet Bains Dilpreet Bains

ਤੇਰੀ ਦੋਸਤੀ ਦਾ

ਤੇਰੀ ਦੋਸਤੀ ਦਾ ਮੈਂ ਸਤਕਾਰ ਕਿੱਤਾ , ਤੇਰੀ ਹਰ ਨਜ਼ਰ ਨੂੰ ਮੈਂ ਪਿਆਰ ਕਿੱਤਾ ,ਕਸਮ ਰੱਬ ਦੀ ਨਾ ਭੁਲਾ ਦੇਵੀਂ ਏਸ ਦੋਸਤੀ ਨੂੰ , ਮੈਂ ਆਪਣੇ ਤੋ ਵੀ ਜਿਆਦਾ ਇਸ ਰਿਸ਼ਤੇ ਤੇ ਐਤਬਾਰ ਕਿੱਤਾ ..
dilpreet

Dilpreet Bains Dilpreet Bains

ਮੈਂ ਕਿਹਾ ਸੋਂਹ

ਮੈਂ ਕਿਹਾ ਸੋਂਹ ਰੱਬ ਦੀ ‪‎ਸੋਹਣਿਆ ‬ਕੁੱਟ ਖਾਵੇਗਾ ❤😋 … ਜੇ ਮੇਰੇ ਤੋ ਬਗੈਰ ਕਿਸੇ ਹੋਰ ਨਾਲ ਅੱਖ ਮਿਲਾਵੇਂਗਾ
dilpreet

Dilpreet Bains Dilpreet Bains

ਸੋਹਣ-ਸੋਹਣੇ ਅੱਖਰਾਂ ਨਾਲ

ਸੋਹਣ-ਸੋਹਣੇ ਅੱਖਰਾਂ ਨਾਲ ਲਿਖਿਆ ਦਿਲ ਤੇ ਤੇਰਾ ਨਾਂ ਵੇ, ਸੋਚਣੇ ਨੂੰ Time⌚ ਚਾਹੇ ਮੰਗ ਲਈ, ਪਰ ਚਾਹੀਦਾ ਜਵਾਬ ਮੈਨੂੰ ਹਾਂ ਵੇ
dilpreet





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ