ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਜਿਹੜਾ ਜਿੰਨਾ ਕਰਦਾ. ਓਹਦਾ ਉਹਨਾਂ ਕੇ ਕਰੀ ਜਾਣੇ ਆ
ਦੁਨੀਆ ਕਦੇ ਜਿੱਤੀ ਨੀਂ ਜਾ ਸਕਦੀ
ਆਖਿਰ ਨੂੰ ਜਾਣੋ ਪਿਆਰੇ ਵੀ ਕਹਿ ਜਾਂਦੇ
ਤੂੰ ਕੀਤਾ ਕੇ ਏ ਸਾਡੇ ਲਈ.....
Manpreet kotkapura
ਅੱਜ ਵੀ ਨਾਲ ਕਿਸੇ ਦੇ ਉਹੋ ਰੁੱਸਦੀ ਹੋਣੀ ਆ..
ਐਨੀ ਦੇਰ ਕਿਉਂ ਲਾਤੀ ਇਹ ਵੀ ਪੁੱਛਦੀ ਹੋਣੀ ਆ..
ਮੈਨੂੰ ਨਾ ਬੁਲਾਇਓ ਇਹ ਵੀ ਕਹਿੰਦੀ ਹੋਣੀ ਆ...
ਨਖਰੇ ਨਾਲ ਮੂੰਹ ਪਾਸੇ ਕਰ ਕੇ ਬਹਿੰਦੀ ਹੋਣੀ ਆ..
ਓਸ ਵੇਲੇ ਉਹਨੂੰ ਮੈਂ ਚੇਤੇ ਆਉਂਦਾ ਹੋਊਗ .. .. Read more >>
ਟੁੱਟੇ ਦਿੱਲ ਕਿਸੇ ਕਿਸੇ ਨੂੰ ਹੀ ਦਿਸਦੇ ਨੇ
ਦਿੱਲ ਤੋੜਣ ਵਾਲੇ ਪੜਦੇ ਨੇ
ਤੇ ਟੁੱਟਣ ਵਾਲੇ ਲਿੱਖਦੇ ਨੇ । 💔
ਕੁਝ ਖਾਸ ਫਰਕ ਨਹੀਂ ਪਿਆ
ਕਮਲੀ ਦੇ ਜਾਣ ਨਾਲ
ਬਸ ਇਹ ਸਮਝਾਉਣ ਦਿਲ ਨੂੰ ਬਾਕੀ ਏ
ਸ਼ਹਿਰ ਤੇਰੇ ਦਿਆ ਕਿਆ ਹੀ ਬਾਤਾਂ
ਮਤਲਬੀ ਲੋਕ ਤੇ ਝੂਠੀਆਂ ਸੋਗਾਤਾਂ
ਜਿਸਮਾਂ ਦੇ ਵਪਾਰ 'ਚ ਸ਼ਾਰੇ ਸੱਜਣ
ਖੇਡਦੇ ਨਾਲ ਜਜ਼ਬਾਤਾ ।।
ਰੋਲ਼ਦੇ ਅਮੀਰ ਰਹਿੰਦੇ ਮਿੱਟੀ ‘ਚ ਗ਼ਰੀਬਾਂ ਨੂੰ।
ਦੋਸ਼ ਦੇ ਦੇ ਕੇ ਬੱਸ ਉਹਨਾਂ ਦੇ ਨਸੀਬਾਂ ਨੂੰ।
ਟੁੱਕ ਜਾਂਦੇ ਇਹਨਾਂ ਦਿਆਂ ਛਾਬਿਆਂ ‘ਚ ਸੁੱਕ,
ਪੂਰੀ ਕਰਦੇ ਕਿਸੇ ਦੀ ਨਹੀਂਓਂ ਭੁੱਖ ਸੱਜਣਾ।
ਦੁਨੀਆ ਬਨਾਉਣ ਬੱਸ ਗੱਲਾਂ ਏਥੇ ਜ .. .. Read more >>
ਤੁਹਾਡੀ ਹਰ ਇੱਕ ਅਦਾ ਮੈਨੂੰ ਚੰਗੀ ਲੱਗਦੀ ਹੈ ਤੁਹਾਡੀ ਹਰ ਝੂਠੀ ਗੱਲ ਵੀ ਮੈਨੂੰ ਸੱਚੀ ਲੱਗਦੀ ਹੈ ਜਦੋਂ ਤੋ ਜੋੜਿਆ ਹੈ ਤੈਥੋਂ ਮੈਂ ਦਿਲ ਦਾ ਰਿਸ਼ਤਾ ਉਦੋਂ ਤੋਂ ਦੁਨੀਆ ਦੇ ਹਰ ਰਿਸ਼ਤੇ ਦੀ ਡੋਰ ਮੈਨੂੰ ਕੱਚੀ ਲੱਗਦੀ ਹੈ ।
Mani Kotkapura
ਰਹਿਣਾ ਸੀ ਨਾਲ ਜਿੰਨਾ ਨੇ
ਲੋੜ ਪਈ ਕੀਤਾ ਪਿਛਾਂਹ ਉਨ੍ਹਾਂ ਪੈਰਾਂ ਨੂੰ,
ਜਿੰਦਗੀ ਦੇ ਦਿੱਤੇ ਹੱਕ ਜਿਹਨੂੰ
ਉਹਨੇ ਆਪਣਾ ਬਣਾਇਆ ਗੈਰਾਂ ਨੂੰ
ਹੁਣ ਨੀ ਜਾਂਦੇ ਭੁੱਲ ਕੇ ਉੱਥੇ
ਅਲਵਿਦਾ ਕਹਿਤਾ ਉਹਦੇ ਸ਼ਹਿਰਾਂ ਨੂੰ...
हर दर्द का इलाज़ मिलता था जिस बाज़ार में,
मोहब्बत का नाम लिया तो दवाख़ाने बन्द हो गये!
Deep