ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
#ਖੁਸ਼ਮਿਜ਼ਾਜ਼ੀ ਮਸ਼ਹੂਰ ਆ ਸਾਡੀ,,
#ਸਾਦਗੀ ਵੀ ਕਮਾਲ ਆ,,
ਅਸੀਂ #ਸ਼ਰਾਰਤੀ ਵੀ ਸਿਰੇ ਦੇ,,
ਤੇ ਸਾਡੀ #ਚੁੱਪ ਵੀ ਬੇਮਿਸਾਲ ਆ
Limited ਜਿਹੇ contect ਰੱਖੇ ਆ,
ਹਰ ਇਕ ਨਾਲ ਮੋਹ ਜਿਹਾ ਪਾਇਆ ਨੀ,
ਜਿਹਦਾ ਵੀ ਕਰਦੇ ਆ ਦਿਲੋ ਕਰਦੇ ਆ,
ਜਣੇ ਖਣੇ ਨੂੰ ਮੂੰਹ ਲਾਇਆ ਨਹੀ...
ਕਬਰਿਸਤਾਨ ਵਰਗੀ ਖਾਮੋਸ਼ੀ ਹੈ ਮਨ ਅੰਦਰ,
ਚਿਹਰੇ ਉਤੇ ਰੌਣਕ ਤਾਂ ਬਸ ਪਰਦਾ ਹੈ
ਦੋ ✌🏻ਅਲਫਾਜਾਂ ਵਿੱਚ ਲੰਘ ਰਹੀ ਏ💁🏼♂️ ਜ਼ਿੰਦਗੀ ਇੱਕ ਆਸ ਤੇ ਦੂਜੀ🤷🏼♂️ ਕਾਸ਼.
ਮਿੱਤਰਾਂ ਦਾ 💓 ਜੇ ਸੋਖਾ
ਈ ਮਿਲ ਜੇ ਯਾਰ
ਤੇਰਾ ਬੱਲਿਏ ਨੀ ਏਨਾ
ਵੀ ਆਮ ਹੋਇਆ
🤟🤟🤟🤟
ਲਫ਼ਜਾ ਨਾਲ ਆਪਣੀ
ਸੀਰਤ ਨਾ ਲੁਕੋਇਆ ਕਰ
ਨਜਰਾ ਦਸ ਦਿੰਦੀਆਂ ਨੇ
ਨੀਅਤ ਕਹੋ ਜਿਹੀ ਹੈ
🤟🤟🤟🤟
ਪਾਣੀ ਵਰਗੀ ਸਾਫ ਆ ਜਿੰਦਗੀ
ਰੰਗ ਤਾਂ ਰੱਬਾ ਤੂੰ ਭਰਨੇ
ਤੇਰੇ ਰੰਗਾਂ ਵਿੱਚ ਰਹਿਣਾ ਚਾਉਣਾ
ਤੇਰੀ ਮਰਜੀ ਜੋ ਮਰਜੀ ਭਰਦੇ .
❤💚💛Happy holi all friends 💜🧡💙
ਪਾਣੀ ਵਰਗੀ ਸਾਫ ਆ ਜਿੰਦਗੀ ਰੰਗ ਤਾਂ ਰੱਬਾ ਤੂੰ ਭਰਨੇ ਤੇਰੇ ਰੰਗਾਂ ਵਿੱਚ ਰਹਿਣਾ ਚਾਉਣਾ ਤੇਰੀ ਮਰਜੀ ਜੋ ਮਰਜੀ ਭਰਦੇ .✍. ❤💚💛Happy holi all friends 💜🧡💙
ਜਿਹੜੇ ਲੱਖਾਂ ਵਿੱਚੋ ਕਹਿੰਦੇ
ਹੋਣੇ ਇੱਕ ਅੱਲੜੇ ਨੀ ਸਾਡੇ
ਕੋਲ ਓਹ ਦਿਲ 💓💖ਨੇ
ਨੀ ਅਸੀ ਗੱਭਰੂ ਡਿਮਾਂਡ ਤੇ
ਬਣਾਏ ਹੋਏ ਆ 🥰🥰