ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
निकाल दिया उसने हमें अपनी जिंदगी से, भीगे कागज़ की तरह,
न लिखने के काबिल छोड़ा न जलने के। Deep
ਵਿਰਲੇ ਹੀ ਹੁੰਦੇ ਨੇ ਜਿਨ੍ਹਾਂ ਨਾਲ ਰੂਹਾਂ ਦੀਆਂ ਤੰਦਾ ਜੁੜਦੀਆਂ ਨੇ,
ਨਹੀਂ ਤਾਂ ਜਣੇ-ਖਣੇ ਲਈ ਕਦੇ ਵੀ
ਅੱਖਾਂ ਚ ਅੱਥਰੂ ਨਹੀਂ ਡੁੱਲਦੇ।
#📝 ਸਿੱਧੂ
ਇਕ ਵਹਿਮ ਜਿਆ ਸੀ ।
ਦਿਲ ਵਿਚ ਕੁਝ ਦਿਨ ਹੋਏ
ਉਹ ਵੀ ਦੂਰ ਹੋ ਗਿਆ
🔥ਮੈਨੂੰ ਰੋਜ ਹੀ ਤਾਹਨੇ ਪੈਂਦੇ ਨੇ
ਮੇਰੇ ਦਿਲ ਨੂੰ ਚੁਭਦੇ ਰਹਿੰਦੇ ਨੇ
ਗੱਲ ਕੀ ਕਰਾ ਗੈਰਾਂ ਦੀ
ਮੈਨੂੰ ਆਪਣੇ ਮਾੜਾ ਕਹਿੰਦੇ ਨੇ🔥
ਬੇਸ਼ੱਕ 😖ਤੇਰੇ ਬਿਨਾ😔 ਗੁਜਾਰਾ ਨੀ 💯
ਪਰ 😔ਪਿਆਰ ♥️ਦੋਬਰਾ 😏ਨੀ 😔
✍️Manpreet badial ✍️
ਕੱਪੜਾ ਫਟੇ ਤੇ ਲੱਗਣ ਤਰੋਪੇ,
ਦਿਲ ਫਟੇ ਕਿਸ ਸੀਣਾ,,
ਸਜਣਾ ਬਾਜੋ ਦਿੱਲ ਨੀ ਲਗਦਾ
ਕੀ ਮਰਨਾ ਤੇ ਕੀ ਜੀਣਾ,,
ਜ਼ਿੰਦਗੀ ਦੇ ਰੰਗ ਵੇ ਸੱਜਣਾ
ਤੇਰੇ ਸੀ ਸੰਗ ਵੇ ਸੱਜਣਾ
ਓ ਦਿਨ ਚੇਤੇ ਆਉਂਦੇ
ਜੋ ਗਏ ਨੇ ਲੰਘ ਵੇ ਸੱਜਣਾ
ਤੇਰੀ ਆਕੜਾ ਅਸੀ ਜਰਦੇ ਰਹੇ
ਤੇਰੀ ਹਾਂ 'ਚ ਹਾਮੀ ਭਰਦੇ ਰਹੇ
ਤੂੰ ਦਿਲੋਂ ਮੇਰਾ ਹੋਇਆ ਹੀ ਨੀ
ਅਸੀ ਅਵੇ ਮੀਨਤਾ ਕਰਦੇ ਰਹੇ-
ਅਸੀ ਮੁਰੀਦ ਹਾਂ ਤੇਰੀ ਯਾਰੀ ਦੇ
ਤੂੰ ਯਾਦ ਕਰੀ ਭਾਵੇ ਨਾ ਕਰੀ
ਮੇਰਾ ਫਰਜ ਏ ਤੈਨੂੰ ਮੇਸਜ ਕਰਨਾ
ਤੂੰ ਮੇਸਜ ਪੜੀ ਭਾਵੇ ਨਾ ਪੜੀ
ਤੈਨੂੰ ਦਿਲੋਂ ਭੁਲਾਇਆ ਜਾਣਾ ਨੀ
ਤੂੰ ਯਕੀਨ ਕਰੀ ਭਾਵੇ ਨਾ ਕਰੀ
ਮੇਰੀ ਮੌਤ ਵੀ ਹੋਣੀ ਤੇਰਾ ਨ .. .. Read more >>