ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਪਤਾ ਗੱਲ ਏਡੀ ਹੈ ਨੀ ਸੀ
ਆਪਾ ਗੱਲਾ ਚ ਆ ਗਏ
ਮੈ ਤੇਰੀਆਂ
ਤੂੰ ਲੋਕਾਂ ਦੀਆਂ
😒😏🥰😕
ਸ਼ੋਰ ਪਾ ਕੇ ਸ਼ਾਂਤ ਅਸੀਂ ਆਪ ਹੋਏ ਆ🙋♂️
ਅਕਲ ਆਈ ਆ ਮੌਤ ਨੀ 💯
ਓਏ ਓਨੇ ਕੀ ਅਸੂਲਾਂ
ਤੇ ਜਿਉਣੀ ਜਿੰਦਗੀ 🤟
ਆਪਣਾ ਈ ਜਿਹੜਾ ਕਿਰਦਾਰ
ਭੁੱਲ ਜੇ ,,,,
ਗੋਲੀ 💥🔫ਮਾਰੋ ਇਹੋ ਜਿਹੇ
ਬੋਣੋਟੀ ਬੰਦੇ ਨੂੰ🥰 ਚੰਗੇ TIME
ਜਿਹੜਾ ਯਾਰ ਭੁੱਲ ਦੇ 🤟🤟🤟💪
ਛੱਡੇ ਨਾ ਜੇ ਪੈਰ👣
ਬੰਦਾ ਹੁੰਦਾ ਨੀ ਫਲੋਪ
HIT ਹੁੰਦਾ ਨੀ ਪੁਰਾਣੇ
ਕੋਈ ਯਾਰ ਛੱਡ ਕੇ 🤟
ਬਾਪੂ ਦੀ ਸੋਪਟ 🥰
ਬਾਬੇ ਨਾਨਕ ਦੀ ਓਟ 🙏
ਸਿਰ ਤੇ ਜੇ ਹੋਵੇ ਕੌਈ
ਸਕਦਾ ਦਾ ਰੋਕ🙏🤟🤟
ਲੋਕਾਂ ਦਾ ਤਾ ਕੰਮ ਹੁੰਦਾ
ਖਿਚਣੀਆ ਲੱਤਾਂ
BANSAL ਆਪਣੀਆਂ ਸੋਚਾਂ
ਨੂੰ ਅਜ਼ਾਦ ਰੱਖਦਾ ਕਿਹੜਾ
ਬੰਦਾ ਕਿੱਥੇ ਤੱਕ ਕਰਦਾ
ਸੋਪਰਟ time ਦਸ ਦਿਨਦਾ
time na ਲਿਹਾਜ ਕਰਦਾ
ਤੈਨੂੰ ਹੰਕਾਰ ਏ ਕੇ
ਮੇਰੇ ਵਰਗੇ ਤੈਨੂੰ ਬਹੁਤ
ਮਿਲ ਜਾਣਗੇ
ਪਰ ਯਾਦ ਰੱਖੀ ਸੱਜਣਾ
ਹਰ ਰੁੱਖ ਦਾ ਫਲ 🍎🍊🍌🍉🍇🍒🍍
ਮਿੱਠਾ ਨੀ ਹੁੰਦਾ...
ਨਾ ਸੁਣ ਮਿੱਤਰਾਂ ਦਾ ਵੈਰੀ
ਕਦੋਂ ਸੁੱਤੇ ਆ ਨੀ ਵੈਰੀ ਕਦੋਂ ਸੁੱਤੇ ਆ
ਕੱਲ ਦਾ ਪਤਾ ਨੀ ਅੱਜ ਪੋਡਾ ਤੋ
ਉੱਤੇ ਆ ਨੀ ਪੋਡਾ ਤੋ ਉੱਤੇ ਆ
💪💪💪💪💪
ਦਿਲ 💖ਮਿਲਿਆ ਨੂੰ
ਕੋਣ ਪੁੱਛੇ ਜਿੱਥੇ ਨਾ
ਮਿਲਦੀ ਜਾਤ ਹੀਰੇ 💎