ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਪਿਆਰ💞ਵੀ ਬਹੁਤ ਅਜੀਬ ਹੈ😻 ਜਿਸ ਇਨਸਾਨ 👫ਨੂੰ ਪਾਇਆ ਵੀ ਨਾ😏ਹੋਵੇ …..ਉਸ ਨੂੰ ਵੀ ਖੋਣ 😿 ਦਾ ਡਰ ਲੱਗਾ ਰਹਿੰਦਾ ਹੈ
from: dilpreet bainsi
ਇਸ਼ਕ 💕ਤਾਂ ਹੁੰਦਾ ਏ ਸਬਰਾਂ ਨਾਲ ਭਰਿਆ😇
ਇਮਤਿਹਾਨ ਬਹੁਤ ਇਹ👉 ਲੈਂਦਾ ਏ..!!
ਜਿਵੇਂ ਉਡੀਕ ਕਰੇ ਕੋਈ ਸੂਹੇ ਖੱਤ ਦੀ💖
ਓਦਾਂ ਇੰਤਜ਼ਾਰ 🤗ਸੱਜਣਾ ਦਾ ਰਹਿੰਦਾ ਏ😍..!!
ਇਹ ਪਿਆਰ ਅੈਵੇ ਤਾਂ ਨਹੀ ਬਦਨਾਮ ਹੋਇਆ
ਕੋਈ ਕਸੂਰ ਤਾਂ ਇਹਦਾ ਵੀ ਹੋਣਾ
ਐਵੇਂ ਤਾਂ ਨਹੀਂ ਖਾਸ ਤੋਂ ਆਮ ਹੋਇਆ....
...✍️Mani
ਇਹ ਦੁਨੀਆ ਬਹੁਤ ਝੂਠੇ ਲੋਕਾਂ ਦੀ ਅਾ
ਇਹਨੂੰ ਬਹੁਤ ਸੋਚ ਤੇ ਸਮਝ
ਨਾਲ ਚਲਾਉਣਾ ਪੈਦਾ....
...✍️ Mani
ਲਾਡ ਬਹੁਤਾ😊, ਗੁੱਸਾ ਕਦੇ😍 ਕਦੇ,
ਐਹੋ ਜਿਹੀ 🥰ਮਿੱਠੀ ਖਾਰੀ "ਮਾਂ" 👩🚀ਏ❤
ਬਿਨ #ਤੱਕਿਆ ਤੈਨੂੰ ਰਹਿ ਜਾਵਾ,.
ਇਹ ਹੋ ਨੀ #ਸਕਦਾ,-,-
ਸਾਹਾ ਦੀ ਸਾਂਝ ਮੈ #ਭੁੱਲ ਜਾਵਾ,.
#ਇਹ ਹੋ ਨੀ ਸਕਦਾ,-,-
ਇੱਕ ਪੱਲ ਵੀ #ਕੱਟਣਾ ਮੁਸ਼ਕਿਲ,.
ਤੇਰੇ ਬਿਨ #ਏ ਸੱਜਣਾ,-,-
ਤੇਰੇ #ਪਿਆਰ ਚ ਦੂਰੀ ਸਹਿ ਜਾਵਾ,.
ਇਹ ਹੋ #ਨੀ ਸਕਦਾ,-,-
ਇਹ ਪਿਆਰ ਅੈਵੇ ਤਾਂ ਨਹੀ ਬਦਨਾਮ ਹੋਇਆ
ਕੋਈ ਕਸੂਰ ਤਾਂ ਇਹਦਾ ਵੀ ਹੋਣਾ
ਐਵੇਂ ਤਾਂ ਨਹੀਂ ਖਾਸ ਤੋਂ ਆਮ ਹੋਇਆ ...
....✍️Mani
ਇਸ ਜਨਮ ਨਹੀਂ ਕਿਸੇ ਹੋਰ ਜਨਮ ਸਹੀ😇
ਕੋਲ ਹੋ ਕੇ..ਨਾ ਦੂਰ❤️
ਅਸੀਂ ਮਿਲਾਂਗੇ ਜ਼ਰੂਰ😘..!!
ਹਰ ਇਕ ਕੋਲ ਅਾਪਣੇ ਦਿਲ
ਦੀ ਕਿਤਾਬ ਨਾ ਖੋਲਿਅਾ ਕਰੋ
ਲੋਕ ਅਖਬਾਰ ਬਣਾਉਣ ਨੂੰ
Time ਨਹੀਂ ਲਾਉਂਦੇ....
...✍️✍️Mani