ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਸਾਡੇ ਪਿਆਰ ਦਾ ਬੱਸ ਇਹ ਹੀ #ਨਜ਼ਾਰਾ ਰਿਹਾ,
ਉਹ ਚੰਨ ਤੇ ਮੈਂ #ਤਾਰਾ ਰਿਹਾ,
ਮੈ ਤਾਂ ਵਫ਼ਾ ਤੇ #ਪਿਆਰ ਦੀ ਸਾਰੀ ਮਿਠਾਸ ਘੋਲ ਤੀ,
ਪਰ ਉਹਦਾ ਦਿਲ #ਸਮੁੰਦਰ ਸੀ,
#ਖਾਰੇ ਦਾ ਖਾਰਾ ਹੀ ਰਿਹਾ...
ਪਿਆਰ 😣 ਪਿਆਰ 😖ਪਿਆਰ
😭ਸਾਲ਼ਾ 😖ਬੇਕਾਰ
✍️Manpreet badial
ਅਸੀ ਤਾਂ ਆਪਣੇ ਹੱਥਾ ਦੀਆਂ ਲਕੀਰਾਂ ਤੱਕ ਮਿੱਟਾ ਦਿੱਤੀਆਂ...ਕਿਉਕਿ ਕਿਸੀ ਨੇ ਹੱਥ ਦੇਖ ਕੇ ਕਿਹਾ ਸੀ, ਕਿ ਤੇਰਾਂ ਯਾਰ Bewafa ਨਿਕਲੇ ਗਾ...
Manpreet (mani)
kotkapura
ਜਾਂਦੇ ਵਕਤ ਬਹੂਤ ਗੁਰੂਰ ਵਲੋਂ ਕਿਹਾ ਸੀ ਉਸਨੇ ਦੀ
ਤੂੰ ਜਿਵੇਂ ਹਜਾਰ ਮਿਲਣਗੇ . . . . . . . . ,
ਮੇਨੇ ਮੁਸਕੁਰਾ ਕਰ ਕਿਹਾ . . . . . . . . .
ਮੇਰੇ ਜਿਵੇਂ ਦੀ ਹੀ ਤਲਾਸ਼ ਕਿਉਂ
ਇਸ਼ਕ ਹੈ ਅਹਿਸਾਸ ਬੇਪਨਾਹ ਖੁਸ਼ੀ ਦਾ ,
ਸ਼ਰਤ ਇ .. .. Read more >>
ਲਫ਼ਜ਼ਾਂ ਦੀ ਕਮੀ ਨਹੀ ਹੁੰਦੀ ਪਿਆਰ ਨੂੰ ਬਿਆਨ ਕਰਨ ਲਈ......ਪਰ ਅੱਖਾਂ ਨਾਲ ਬਿਆਨ ਕੀਤੇ ਪਿਆਰ ਦਾ ਇਹਸਾਸ ਈ ਹੋਰ ਹੁੰਦਾ
Mani kotkapura
ਤੂੰ ਹੱਥ ਛੱਡਿਆ ਮੈਂ ਰਾਹ ਬਦਲਿਆ। ਤੂੰ ਦਿਲ❤️ ਬਦਲਿਆ ਮੈਂ ਸੁਭਾਅ ਬਦਲਿਆ।
ਹੁਣ ਤੇ ਸਿਆਣਾ ਬਣ ਦਿਲਾ
ਰਾਹਾ ਤੱਕਦੇ ਰਹਿਣ ਨਾਲ ਸੱਜਣ ਮੁੜਿਆ ਨੀ ਕਰਦੇ
✍️ Manpreet ✍️
Kitni jaldi yeh mulakat guzar jati hai, pyaas bujhti bhi nahi barsaat guzar jate hai, apni yadoon se kahoo yun na aaya karain, neend aati bhi nahi raat guzar jati hai.
Tera vad ma deep Kush na bn paye pr teri yaad ne shayar jror bn diya ... Deep
ਹਰ ਗਿਆ ਮੈਂ😔 ਜਿੱਤ ਗਈ ਤੂੰ😣
ਛੱਡ ਦੇ ਤੂੰ ਜਿਦ🙏 ਮੇਰੀ ਹੋ ਜਾ ਤੂੰ☺️
Manpreet badial