ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮਿੱਠਿਏ ਪਿਆਰ ਤਾ
ਮਾਪਿਆਂ ਦਾ ਨੀ ਮੁੱਕਦਾ
ਤੇਰੇ ਲਈ TIME
ਕਿਥੋ ਕੱਡੀਏ 🤗🤗😕😕🥰
ਮਹਿਫ਼ਿਲਾ ਚ ਬੈ ਬੈ
ਲੋਕੀ ਗੱਲਾ ਕਰਦੇ
ਜਿਵੇਂ ਸਾਡੇ ਬਿਨਾ
ਗਲਦੀ ਨੀ ਦਾਲ ਨੱਖਰੋ
😍😍🤗🤗
ਤੇਰਾ ਤਾ ਮੈਨੂੰ ਪਤਾ ਨੀ
ਪਰ ਮੇਰਾ ਦਿਲ ਤਰਸਦਾ
ਆ ਤੇਰੇ ਨਾਲ ਗੱਲ
ਕਰਨ ਨੂੰ 🥰🥰
bilo putt😘
ਤੈਨੂੰ ਨਜਰੀ ਆਓ 🥰
ਪਿਆਰ ਮੇਰਾ ਯਦ ਧੋਖੇ 😒
ਖਾਵੇ ਗੀ
ਨੀ ਤੂੰ ਤਾਰੇ 🌟ਗਿਣ ਦੀ ਗਿਣ
ਕੁੜੀਏ 🌙 ਗਵਾ ਲੇ ਗੀ 😍
ਸਹੇਲੀ ਦੇ ਨਾ ਕਰਨ 👱♀️
ਤੇ ਦਿਲ💘 ਟੁਟਦਾ ਹੋਣਾ
ਪਰ ਜਦੋਂ ਆਪਣਾ ਖਾਸ
ਯਾਰ ਈ ਆਪਣੀ ਗੱਲ
ਤੇ ਯਕੀਨ ਨਾ ਕਰੇ ਤਾਂ
ਫ਼ਿਰ ਇਨਸਾਨ ਟੁਟ ਦਾ 🤨
jiwe ke ma
💪ਚਾਰ ਪੰਜ ਬੇਲੀ ਨਾਲ
ਪੱਕੇ ਹੁੰਦੇ ਆ
ਕਹਿਣ ਦੀ ਨੀ ਗੱਲ
ਬੱਸ ਧੱਕੇ ਹੁੰਦੇ ਆ
yaar beli.. spotted
ਬਣਦੇ ਕਾਨੂੰਨ ਕਾਕਾ💪
ਟੁੱਟਣ ਲਈ 👲
ਪਰਚੇ ਵੀ ਹੁੰਦੇ 🎰
ਪੁੱਤਾ ਪੈਣ ਵਾਸਤੇ 💪💪
ਕੁਝ ਕਮਲੇ ਮੇਰੇ ਨਾਲ ਨੇ 👨👦
ਕੁਝ ਕਮਲੀਆ 👱♀️ਨੇ ਮਾਰ ਲਏ
ਜੋ ਕਮਲੀਆ ਤੋ ਬੱਚ ਗਏ 🤔
ਔ ਸਪਲੀਆ ਨੇ ਮਾਰ ਲਏ 👌
😕😕
ਮੇਰੀ ⌚ ਘੜੀ ਨਾ ਦੇਵੇ ਇਜਾਜ਼ਤ ਨੀ 😎
ਕੇ ਤੇਰੇ ਪਿੱਛੇ ਫਿਰਾ ਕੁੜੇ 👱♀️
ਸੁਣ ਤੂੰ ਜੇ ਇਸ਼ਕ ਐ ਨਿਰਾ ਕੁੜੇ 😍
ਫਿਰ BANSAL ਵੀ ਪੂਰਾ ਸਿਰਾ ਕੁੜੇ ...
😎😎😎🤙🤙☝