ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Manpreet Singh Manpreet Singh

ਕਦਰਾਂ ਤਾਂ ਇੱਥੇ

ਕਦਰਾਂ ਤਾਂ ਇੱਥੇ ਝੂਠੇ ਲੋਕਾਂ ਦੀਅਾਂ ਪੈਦੀਅਾ ਨੇ
ਸੱਚੇ ਲੋਕਾਂ ਨੂੰ ਤਾਂ ਠੋਕਰਾਂ ਹੀ ਨਸੀਬ ਨੇ...

...✍️✍️Mani

harjitbhinder harjitbhinder

ਮੇਰੇ ਸਾਹ #ਚਲਣ

ਮੇਰੇ ਸਾਹ #ਚਲਣ ਲਈ
ਤੇਰਾ🤗 #ਦੀਦਾਰ ਜਰੂਰੀ ਆ
ਹੋਰ ਕੁੱਝ ਨਹੀ ਚਾਹੀਦਾ
ਬਸ ਤੇਰਾ #ਪਿਆਰ💏 ਜਰੂਰੀ ਏ.

harjitbhinder harjitbhinder

ਹੱਸ ਕੇ ਸਭ

ਹੱਸ ਕੇ ਸਭ ਨਾਲ ਗੱਲ ਕਰੀਏ .. ਲੜਾਈਆਂ ਕਰਕੇ ਕੀ ਲੈਣਾ .. ਵਾਹਿਗੁਰੂ ਸਭ ਸੁਖੀ ਵਸਣ .. ਕਿਸੇ ਦੀਆਂ ਬੁਰਾਈਆਂ ਕਰਕੇ ਕੀ ਲੈਣਾ..

Amrit Rai Amrit Rai

ਮੇਰੇ ਬੁੱਲਾ ਦਾ

ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ ,
ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ
ਮਰ ਕੇ ਅੰਮ੍ਰਿਤ ਬਣ ਜਾਵੇ ਉਹ ਤਾਰਾ ,
ਜੋ ਤੇਰੀ ਇੱਕ ਮੰਨਤ ਮੰਗਣ ਤੇ ਟੁੱਟ ਕੇ ਡਿੱਗ ਜਾਵੇ
❤❤❤

shayari4u shayari4u

ਅੱਖੀਆਂ ਨੂੰ ਆਦਤ

ਅੱਖੀਆਂ ਨੂੰ ਆਦਤ ਪੈ ਗਈ ਤੈਨੂੰ ਤੱਕਣੇ ਦੀ 💓
ਦਿਲ ਕਰੇ ਸਿਫ਼ਾਰਸ਼ ਤੈਨੂੰ ਸਾਂਭ ਕੇ ਰੱਖਣੇ ਦੀ 💓

shayari4u shayari4u

ਦੋ ਦਿਲਾਂ ਦੇ

ਦੋ ਦਿਲਾਂ ਦੇ #ਪਿਆਰ ਦਾ ਤਾ ਪਤਾ ਨਹੀ,
ਪਰ ਇੱਕ ਤਰਫਾ ਪਿਆਰ ਦਾ #ਮਜ਼ਾ ਹੀ ਹੋਰ ਹੈ,
ਆਪ #ਰੋਣਾ ਤੜਫ਼ਨਾ ਪਰ ਉਸਨੂੰ ਖ਼ਬਰ ਨਾ ਹੋਣੀ,
ਉਸਦੀ ਇਹ #ਸਜ਼ਾ ਦੇਣ ਦੀ ਅਦਾ ਹੀ ਕੁਝ ਹੋਰ.

shayari4u shayari4u

ਤੈਨੂੰ ਮੈਂ ਜਾਨੇ

ਤੈਨੂੰ ਮੈਂ ਜਾਨੇ ਮੇਰੀਏ 😍ਬੜਾ ਹੀ ਪਿਆਰ ਕਰਦਾ 😘
❤ਤੇਰਾ ਮੈਂ ਜਾਨੇ ਮੇਰੀਏ ਦਿਲੋਂ ਸਤਿਕਾਰ ਕਰਦਾ ❤ 😎 ਲੇਹਰੀ ਦੇ ਲੇਖਾਂ ਵਿਚ ਲਿਖਤਾ✍ ਤੈਨੂੰ ਜਿਹਨੇ
👏ਉਸ ਰੱਬ ਦਾ ਵੀ ਮੈਂ ਦਿਲੋਂ ਧੰਨਵਾਦ ਕਰਦਾ👏

shayari4u shayari4u

ਤੇਰਾ ਚੁੰਮਣਾ ਮੱਥੇ

ਤੇਰਾ ਚੁੰਮਣਾ ਮੱਥੇ ਦੀਆਂ ਲਕੀਰਾਂ ਰੋਸ਼ਨ ਕਰ ਦਿੰਦਾ
#ਸੱਚਾ ਪਿਆਰ ਤਾਂ ਸੱਜਣਾ ਵੇ
ਤਕਦੀਰਾਂ ਰੋਸ਼ਨ ਕਰ ਦਿੰਦਾ.

shayari4u shayari4u

ਮੇਰੇ ਬੁੱਲਾ ਦਾ

ਮੇਰੇ ਬੁੱਲਾ ਦਾ ਹਾਸਾਂ ਤੇਰੇ ਬੁੱਲਾ ਤੇ ਆਵੇ ,
ਤੇਰੀਆ ਅੱਖਾ ਦੇ ਅੱਥਰੂ ਮੇਰੀਆ ਅੱਖਾ ਵਿੱਚ ਆਵੇ
ਮਰ ਕੇ ਬਣ ਜਾਵਾ ਮੈ ਉਹ ਤਾਰਾ ,
ਜੋ ਤੇਰੀ ਇੱਕ ਮੰਨਤ ਤੇ ਟੁੱਟ ਕੇ ਡਿੱਗ ਜਾਵੇ
❤....





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ