ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਨਾ ਛੇੜ ਗਮਾਂ ਦੀ ਰਾਖ ਨੂੰ, 😌
ਕਿਤੇ ਕਿਤੇ ਅੰਗਾਰੇ ਵੀ ਹੁੰਦੇ ਨੇ,
ਹਰ ਦਿਲ ਵਿੱਚ ਇੱਕ ਸਮੁੰਦਰ ਹੁੰਦਾ ,
ਤਾਹਿਉ ਹੰਝੂ ਖਾਰੇ ਹੁੰਦੇ ਨੇ 😊☺
ਕਭੀ ਕਭੀ ਯੂ ਹੀ ਲਿਖਤਾ ਹੂ ਸ਼ਾਯਰਾਨਾ ਅੰਦਾਜ ਮੇ
ਅਬ ਮਾਲੂਮ ਨਹੀ ਮੋਹਬਤ ਬਯਾਨ ਹੋ ਰਹੀ ਹੈ ਯਾ ਦਰਦ।।।
ਗੁਰਜੀਤ
ਮੁਸਕੁਰਾਨੇ ਕੀ ਵਜਾਹ ਮਤ ਪੁਛੋ ਜਨਾਬ
ਬਤਾਨੇ ਲਗਾ ਤੋ ਤੁਮ ਭੀ ਰੋਨੇ ਲਗੋਗੇ।।।।
ਕੁੱਝ ਦਿਲ ਨੇ ਸੱਟਾਂ ਸਹੀਆਂ ਸੀ
ਚੱਲ ਇਕ ਹੋਰ ਸਹੀ
ਥੋੜਾ ਨੇੜੇ ਹੋਕੇ ਦੇਖੀ ਸਜਨਾ
ਇਹ ਦਿਲ ਇਨਾ ਵੀ ਕਮਜੋਰ ਨਹੀ
ਕਿਸੇ ਨਾਲ ਕੋਈ ਗਿਲਾ ਸ਼ਿਕਵਾ ਨਹੀਂ ,
ਬਸ ਹੁਣ ਖੁਦ ਨਾਲ ਹੀ ਨਰਾਜ਼ਗੀ ਹੈ ,
ਕਿ ਮੈਂ ੳੁਹਨਾ ਦਾ ਦਿਲ ਤੋਂ ਕੀਤਾ ,
ਜਿੰਨਾ ਨੇ ਕਦੇ ਮੇਰਾ ਕੀਤਾ ਹੀ ਨਹੀ"
ਮੇਰੇ ਨਾਲ ਬਹਿਣ ਦੀ ਅਉਕਾਤ ਨਹੀਂ ਸੀ ਜਿਨ੍ਹਾਂ ਦੀ
ਓਹਨਾ ਨੂੰ ਮੈਂ ਦਿਲ ਚ ਬਿਠਾਈ ਬੈਠਾ ਸੀ
"ਯਾਦਾਂ" ਸਮੁੰਦਰ ਦੀਆਂ ਉਹਨਾਂ 'ਲਹਿਰਾਂ' ਵਾਂਗ ਹੁੰਦੀਆਂ__
ਜੋ 'ਕਿਨਾਰੇ' ਤੇ ਪਏ 'ਪੱਥਰ' ਨੂੰ ਥੋੜਾ ਥੋੜਾ ਖੋਰਦੀਆਂ ਰਹਿੰਦੀਆਂ ਨੇ
ਅਨਜਾਣ ਮੋਹਬਤ ਦਾ ਇਕ ਫਾਇਦਾ ਜਰੂਰ ਹੈ,,
ਸਕੂਨ ਮਿਲਦਾ ਹੈ ਦਰਦ ਨਹੀਂ ।
ਤੂੰ ਹੱਥ ਫੱੜ ਕੇ ਨਾ ਸ਼ੱਡੀ ਸਜਨਾ"
ਫਿਰ ਭਾਵੇਂ...
ਦੁੱਖ ਮਿਲਣ ਜਾਂ ਸੁੱਖ ਔ ਮੇਰੀ ਕਿਸਮਤ