ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Good Motivational Quotes Status, Shayari in Punjabi, ਚੰਗਿਆਂ ਗੱਲ੍ਹਾ ਅਤੇ ਚੰਗੇ ਵਿਚਾਰ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਲੋਕੀਂ ਹੀ ਅੰਨੇ

ਲੋਕੀਂ ਹੀ ਅੰਨੇ ਭਗਤ ਹੋ ਗਏ
ਆਪਸ ਚ ਲੜ ਲੜ ਮਰਦੇ ਨੇ
ਧਰਮ ਦਾ ਨਕਾਬ ਪਾ ਹਾਕਮ
ਆਪਣਾ ਉੱਲੂ ਸਿੱਧਾ ਕਰਦੇ ਨੇ,,

shayari4u shayari4u

ਸਾਗਰ ਭੁੱਲ ਕੇ

ਸਾਗਰ ਭੁੱਲ ਕੇ ਮਾਪ ਰਹੇ ਹਾਂ
ਆਪੋ ਆਪਣਾ ਕਤਰਾ
ਬੰਦਾ ਮਾਰ ਕੇ ਕਹਿ ਦਿੰਦੇ ਹਾਂ
ਸਾਡੇ ਪੰਥ ਨੂੰ ਖਤਰਾ 😞😞

shayari4u shayari4u

*ਜਦੋਂ ਕਦੇ ਬੁਰਾ


*ਜਦੋਂ ਕਦੇ ਬੁਰਾ ਕਰਨ ਦਾ ਵਿਚਾਰ ਮਨ ਵਿੱਚ ਆਵੇ ਤਾਂ ਕੱਲ੍ਹ ਤੱਕ ਟਾਲ ਦੇਵੋ

,ਚੰਗਾ ਕਰਨ ਦਾ ਵਿਚਾਰ ਆਵੇ ਤਾਂ ਅੱਜ ਹੀ ਕਰ ਦਿਓ।*

shayari4u shayari4u

【👉】ਥੋੜੇ ਜੇ #ਝੱਲੇ🤭

【👉】ਥੋੜੇ ਜੇ #ਝੱਲੇ🤭 ਆਂ___😊
【〰️】ਥੋੜੇ ਜੇ #ਕੱਲੇ😛 ਆਂ____❤️

【👉】ਕਈਆਂ ਲਈ #ਮਾੜੇ❎ ਆਂ___😛
【〰️】ਕਈਆਂ ਲਈ #ਚੰਗੇ☑️ ਆਂ___😍

shayari4u shayari4u

ਕੋਸਿਸ ਨਾ ਕਰ

ਕੋਸਿਸ ਨਾ ਕਰ #ਇੱਥੇ ਸਭ ਨੂੰ #ਖੁਸ਼ ਕਰਨ ਦੀ
#ਨਰਾਜ਼ ਤਾਂ ਲੋਕ #ਰੱਬ ਤੋਂ #ਵੀ ਨੇ
🎀😇😇😇🎀

shayari4u shayari4u

ਜਰੂਰੀ ਨਹੀਂ ਕਿ

ਜਰੂਰੀ ਨਹੀਂ ਕਿ ਯਾਰ ਸੋਹਣਾ ਹੋਣਾ ਚਾਹੀਦਾ
ਬੱਸ ਓਹਦੇ ਦਿਲ ਵਿੱਚ ਕੋਈ ਹੋਰ ਨਹੀਂ ਹੋਣਾ ਚਾਹੀਦਾ

shayari4u shayari4u

ਬੀਜ ਕੇ ਕੰਡੇ

ਬੀਜ ਕੇ ਕੰਡੇ ਗੁਲਾਬ ਨੀ ਮਿਲਦਾ
ਮਤਲਬ ਦੇ ਰਿਸ਼ਤਿਆਂ ਚੋਂ ਪਿਆਰ ਨੀ ਮਿਲਦਾ
🥀🥀🥀🥀

shayari4u shayari4u

ਰਿਸ਼ਤਿਆਂ ਵਿਚ ਕਦੇ

ਰਿਸ਼ਤਿਆਂ ਵਿਚ ਕਦੇ ਵਪਾਰ ਨਹੀਂ ਹੁੰਦੇ,
ਜੋ ਵਪਾਰ ਕਰਦੇ ਨੇ ਉਹ ਰਿਸ਼ਤੇਦਾਰ ਨਹੀਂ ਹੁੰਦੇ।

shayari4u shayari4u

ਨਾਦਾਨ ਸ਼ੀਸ਼ੀਆਂ ਨੂੰ

ਨਾਦਾਨ ਸ਼ੀਸ਼ੀਆਂ ਨੂੰ ਕੀ ਖ਼ਬਰ ਸੱਜਣਾ
ਕੁਝ ਚਿਹਰੇ ਚਿਹਰਿਆਂ ਦੇ ਅੰਦਰ ਵੀ ਹੁੰਦੇ ਆ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ