ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮਨੁੱਖ , ਆਪਣਾ ਜੀਵਨ ਮਿਣਦਾ ਸਾਲਾਂ ਵਿਚ ਹੈ
ਪਰ ਜਿਊਂਦਾ ਦਿਨਾਂ ਵਿਚ ਹੈ।
😌😌
ਪੱਥਰ ਕਦੇ ਗੁਲਾਬ ਨੀ ਹੁੰਦੇ ,
ਕੋਰੇ ਵਰਕੇ ਕਿਤਾਬ ਨਹੀਂ ਹੁੰਦੇ,
ਜੇਕਰ ਲਈਏ ਯਾਰੀ ਬੁੱਲ੍ਹਿਆ,
"ਫੇਰ ਯਾਰਾਂ ਨਾਲ ਹਿਸਾਬ ਨਹੀਂ ਹੁੰਦੇ❤️
ਚਲੋ ਨਾ ਸਿਰ ਝੁਕਾਤੇ ਹੈਂ ਜੋ ਅੰਦਰ ਬੈਠਾ ਹੈ,
ਉਸੇ ਬਹਾਰ ਬੁਲਾਤੇ ਹੈਂ,ਬਾਤੋ ਸੇ ਨਹੀਂ ਵੋਹ ਮਿੱਲਤਾ,
ਇਬਾਦਤ ਕਰਕੇ ਉਸ ਕੋ ਦਿੱਲ ਕਾ ਹਾਲ ਸੁਣਾਤੇ ਹੈ,
ਬਰਤਾ ਹੈ ਸੱਭ ਕੀ ਖਾਲੀ ਝੋਲੀ,
ਦਰਦੱ ਦਿੱਲ ਕਾ ਹਮ ਬੀ ਉਸੀ ਕੋ ਸੁਣਾਤੇ ਹੈ,
.. .. Read more >>
ਖੁਸ਼ ਹੋਣ ਲਈ ਵਜਾਹ ਚਾਹੀਦੀ ਐ...🙂
ਕਈ ਦਫ਼ਾ ਵਜਾਹ ਬਣਾਉਣ ਲਈ ਵੀ ਖੁਸ਼ ਹੋਣਾ ਪੈਂਦਾ ਏ..💔
ਕੂਜ ਰੋੜ ਜਾਣਗੇ, ਕੂਜ ਛੱਡ ਜਾਣਗੇ,
ਆਖਿਰ ਚ ਚਾਰ ਨਾਲ
ਤੇ ਬਾਕੀ ਮਤਲਬ ਕਢ ਜਾਣਗੇ
😌😌
ਮੈਨੂੰ ਚਿੰਤਾ ਨੇ ਇਨਸਾਫ ਦੀਆ!
ਇਥੇ ਚੀਰ ਹਰਣ ਪਏ ਹੁੰਦੇ ਨੇ
ਇਥੇ ਰਾਜ ਚਲਾਉਂਦੇ ਗੁੰਡੇ ਨੇ
ਦੁਰਯੋਧਨ ਸਾਹਮਣੇ ਤਣ ਜਾਂਦਾ
ਇਨਸਾਫ ਪਿਤਾਮਾ ਬਣ ਜਾਂਦਾ
ਦ੍ਰੋਪਦੀਆ ਰੋ ਰੋ ਆਖਦੀਆਂ
ਮੈਨੂੰ ਚਿੰਤਾ ਨੇ ਇਨਸਾਫ ਦੀਆਂ!
😌😌 .. .. Read more >>
ਕੁਝ ਗੱਲਾਂ ਦੇ ਮਤਲਬ ਨੇਂ ਤੇ ਕੁਝ ਮਤਲਬ ਦੀਆਂ ਗੱਲਾਂ,
ਜਦੋਂ ਤੋਂ ਫਰਕ ਸਮਝਿਆ ਜ਼ਿੰਦਗੀ ਆਸਾਨ ਹੋ ਗਈ......
ਬਰਦਾਸ਼ਤ....
ਜੇਬ ਖ਼ਾਲੀ ਹੋਵੇ, ਤਾਂ ਐਸ਼ਾ ਨਹੀਂ ਹੁੰਦੀਆਂ,
ਦਿਲ ਲਗੀ ਕਰ ਕੇ, ਮੁਹੱਬਤਾਂ ਨਹੀਂ ਹੁੰਦੀਆਂ।
ਸਦਾ ਨਹੀਂ ਚਲਾਕੀਆਂ ਸਾਥ ਦਿੰਦੀਆਂ,
ਮਿਹਨਤਾਂ ਦੇ ਨਾਲ ਹੀ ਪੂਰੀਆਂ ਨੇ ਪੈਂਦੀਆਂ।
ਕਿਸਮਤਾਂ ਦੇ ਭਰੋਸੇ ਜੋ ਬ .. .. Read more >>
ਉਹ ਤੱਕਦਾ ਏ ਭੁੱਲ ਜਾਂਦਾ ਏ
ਅਗਲਾ ਬੰਦਾ ਰੁਲ਼ ਜਾਂਦਾ ਏ
ਸੜਕ ਤੇ ਉਹ ਤੁਰਦਾ ਏ ਇਵੇਂ
ਜਿਵੇਂ ਨਹਿਰ 'ਚ ਫੁੱਲ ਜਾਂਦਾ ਏ
ਫਿਰ ਕੀ ਹੋਇਆ ਜੇ ਮੈਂ ਰੋਇਆ
ਭਰਿਆ ਬਰਤਨ ਡੁੱਲ ਜਾਂਦਾ ਏ
ਓਹਦਾ ਦਿਲ ਹੱਟੀ ਦਾ ਬੂਹਾ
ਜਿਹੜਾ ਆਵੇ ਖੁੱਲ .. .. Read more >>