ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Religious, Bhakti, Quotes Status, Shayari in Punjabi, ਧਾਰਮਿਕ ਸਟੇਟਸ ਸ਼ਾਇਰੀ ਪੰਜਾਬੀ ਵਿੱਚ ਪੜੋ

 

shayari4u shayari4u

ਨਾ ਵੋਹ ਜਾਤ

ਨਾ ਵੋਹ ਜਾਤ ਦੇਖਤਾ ਹੈ,ਨਾ ਔਕਾਤ ਦੇਖਤਾ ਹੈ ,
ਵੋਹ ਤੋਂ ਉਠੇ ਹੂਏ ਹਾਥ ਦੇਖਤਾ ਹੈ,
ਦੋਸਤੋ ਕੋ ਹੀ ਨਹੀ ਵੋਹ ਅਪਣੇ ਦੁਸ਼ਮਨੋ ਕੋ ਬੀ ਦੇਖਤਾ ਹੈ,
ਆਤੇ ਹੈ ਜੋ ਉਸ ਕੇ ਦਰ ਪਰ ਸਵਾਲੀ,
ਵੋਹ ਉਨਕੀ ਦੌਲਤ ਨਹੀਂ ਉਨਕੀ ਨੀਅਤ ਕੋ ਦੇਖਤਾ ਹੈ

shayari4u shayari4u

ਮੈਂ ਨਿਆਣਾ ਕੀ

ਮੈਂ ਨਿਆਣਾ ਕੀ ਜਾਣਾ ਤੇਰਿਆਂ ਰੰਗਾਂ ਨੂੰ,,
ਮੇਹਰ ਕਰੀ ਦਾਤਿਆ ਫਲ ਲਾਵੀੰ ਸਭ ਦੀਆ ਮੰਗਾਂ ਨੂੰ
🙏🙏🙏

Sandeep Singh Sandeep Singh

ਵਾਹਿਗੁਰੂ ਜੀ ਕਾ

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ

shayari4u shayari4u

❤️❤️❤️❤️❤️❤️❤️❤️❤️❤️❤️❤️ ❤️ਤੇਰੀ ਪ੍ਰੀਤ ਹੀ

❤️❤️❤️❤️❤️❤️❤️❤️❤️❤️❤️❤️
❤️ਤੇਰੀ ਪ੍ਰੀਤ ਹੀ ਮੇਰਾ ਜੀਵਨ ਹੈ ❤️❤️❤️
❤️ਤੇਰੇ ਨਾਮ ਨਾਲ ਚਲਣ ਸਵਾਸ ਮੇਰੇ ❤️❤️
❤️ਮੁਖ ਮੋੜੀ ਨਾ ਦਿਲ ਤੋੜੀ ਨਾਂ ❤️❤️❤️
❤️ਰੱਖੀਂ ਪਿਆਰ ਮੁਹੱਬਤ ਗੂੜ੍ਹੀ ਨੂੰ ❤️❤️❤️
❤️ਤੂੰ ਯਾਦ .. .. Read more >>

shayari4u shayari4u

🌷 ੴਹੇ ਵਾਹਿਗੁਰੂੴ🌷

🌷 ੴਹੇ ਵਾਹਿਗੁਰੂੴ🌷
🙏
ਕਿੰਨਾ ਚਾਨਣ ਹੈ ਤੇਰੀ ਯਾਦ
🙏
ਦਾ ਮੇਰੇ ਮਨ ਅੰਦਰ
🙏
ਜਦ ਤੂੰ ਇੱਕ ਪਲ ਲਈ ਵੀ ਮੇਰੇ
🙏
ਮਨ ਵਿੱਚੋ ਵਿਸਰਦਾ ਹੈ ਤਾਂ ਇੱਕ
🙏
ਦਮ ਹਨੇਰਾ ਹੀ ਹਨੇਰਾ✨ਛਾ ਜਾਂਦਾ ਹੈ।।
🙏
#GOD IS ONE...🙏🙏🙏

shayari4u shayari4u

ਇੱਟਾਂ ਦੇ ਸਿਰਾਹਣੇ,

ਇੱਟਾਂ ਦੇ ਸਿਰਾਹਣੇ, ਰੋੜਿਆਂ ਤੇ ਵਿਛਾਈ ਹੈ
ਬਾਜਾਂ ਵਾਲਿਆਂ ਵੇ ਸਾਨੂੰ ਅੱਜ, ਤੇਰੀ ਯਾਦ ਆਈ ਏ।
🙏🙏🙏

Prabhjeet Singh Prabhjeet Singh

ਖ਼ੁਦ ਨੂੰ ਮੈਂ

ਖ਼ੁਦ ਨੂੰ ਮੈਂ ਜਿੱਤ ਜਾਵਾਂ ਵਾਹਿਗੁਰੂ ਜੀ
ਜੇ ਤੇਰੇ ਥੋੜੇ ਨੂੰ ਬਹੁਤਾ ਕਹਿਣਾ ਸਿੱਖ ਜਾਵਾਂ 🙏

Prabhjeet Singh Prabhjeet Singh

ਵਾਹਿਗੁਰੂ ਸਭ ਤੇਰੀ

ਵਾਹਿਗੁਰੂ ਸਭ ਤੇਰੀ ਦਾਤ ਹੈ
ਬਿਨ ਤੇਰੇ ਮੇਰੀ ਕੀ ਔਕਾਤ ਹੈ 🙏

Prabhjeet Singh Prabhjeet Singh

ਸਬਰ ਕਰਕੇ ਤਾਂ

ਸਬਰ ਕਰਕੇ ਤਾਂ ਦੇਖ ,ਕੀ ਪਤਾ
ਰੱਬ ਦੀ ਵੀ ਓਹੀ ਰਜ਼ਾ ਹੋਵੇ
ਜਿਸਦੀ ਤੂੰ ਆਸ ਲਾਈ ਹੈ ।





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ