ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਗੱਲ ਦੁੱਖਾਂ ਦੀ ਸਾਝੀ ਕਰੀ ਤੂੰ ਮੇਰੇ ਨਾਲ,
ਸੁੱਖਾਂ 'ਚ ਤਾਂ ਤੂੰ ਆਪ ਸਾਮਿਲ ਕਰੇਗਾ ਨਾ ...
ਕਿਸੇ ਹੋਰ ਦੀ ਸਜ਼ਾ ਮੈਨੂੰ ਤਾ ਨੀ ਦੇਵੇਗਾ,
ਕੋਈ ਮੰਗ ਨੀ ਮੇਰੀ ਤੂੰ ਮੇਰੇ ਨਾਲ ਖੜੇਗਾ ਨਾ...
ਪੀ੍ਤ ਸੰਧੂ✍️
ਮੈ ਤੇਰੇ ਦੁੱਖ ਵੰਡਾਉਣ ਆਇਆ ਸੀ
ਤੂੰ ਮੈਨੂੰ ਡੋਬ ਗਈ ਦੁੱਖਾਂ ਵਿੱਚ
ਬਿਨਾ ਪਿਆਰ ਦੇ ਪਾਣੀ ਸੁੱਕ ਜਾਂਦੇ ਜੋ
ਸਾਡੀ ਗਿਣਤੀ ਓਹਨਾ ਰੁੱਖਾਂ ਵਿਚ
ਮੇਰੇ ਚਾਅ ਵੀ ਐਦਾਂ ਮਰਗੇ ਆ
ਜਿੱਦਾਂ ਧੀਆਂ ਮਰਦੀਆਂ ਕੁੱਖਾਂ ਵਿ .. .. Read more >>
ਦਿਲ ਕਰਦਾ ਮਰ ਜਾਵਾਂ,
ਫਿਰ ਸੋਚਦੀ ਆ ਮੇਰੇ ਮਾਂ- ਬਾਪ ਰੋਣਗੇ...
ਜਿੰਨਾ ਪਿੱਛੇ ਮਰਨ ਨੂੰ ਫਿਰਦਾ ,
ਦਿਲਾਂ ਓ ਤੈਨੂੰ ਮਰਿਆ ਦੇਖ ਖੁਸ਼ ਹੋਣਗੇ... ਪੀ੍ਤ ਸੰਧੂ✍️
ਕਹਿੰਦਾ ਰੋਦੇ ਨਹੀਂ ਹੁੰਦੇ ਛੱਡ ਗਏ ਸੱਜਣਾਂ ਤੋਂ ਬਾਂਦ..
ਟੁੱਟ ਜਾਦੀ ਆ ਸੱਜਣਾਂ ਕਿੰਨੀ ਪੁਰਾਣੀ ਹੋਵੇ ਸਾਝ..
ਪੀ੍ਤ ਸੰਧੂ✍️
ਮੈ ਤੇਰੇ ਹਾਸਿਆਂ ਨੂੰ ਦਿਲ ਉੱਤੇ ਲਾ ਕੇ ਬਹਿ ਗਿਆਂ
ਤੇਰੇ ਦਿਲ ਵਿਚ ਮੇਰੇ ਲਈ ਕੋਈ ਵਿਚਾਰ ਹੀ ਨਹੀਂ ਸੀ
ਮੈ ਰੋ ਰੋ ਕੇ "ਤਨੂੰ" ਪਿੱਛੇ ਗੁਜ਼ਾਰ ਤੀਆਂ ਰਾਤਾਂ
ਪਰ ਓਹਦੇ ਦਿਲ ਵਿਚ ਮੇਰੇ ਲਈ ਪਿਆਰ ਹੀ ਨਹੀਂ ਸੀ
ਮੈ ਤੇਰੇ ਲ .. .. Read more >>
ਤਨੂੰ ਗੱਲ ਕਰਲੈ ਇਕ ਵਾਰੀ ਫਿਰ ਤੇਰੀ ਮਰਜੀ ਐ
ਤਨੂੰ ਗੱਲ ਕਰਲੈ ਇਕ ਵਾਰੀ ਫਿਰ ਤੇਰੀ ਮਰਜੀ ਐ
ਤਨੂੰ ਗੱਲ ਕਰਲੈ ਇਕ ਵਾਰੀ ਫਿਰ ਤੇਰੀ ਮਰਜੀ ਐ
ਤਨੂੰ ਗੱਲ ਕਰਲੈ ਇਕ ਵਾਰੀ ਫਿਰ ਤੇਰੀ ਮਰਜੀ ਐ
ਭਿੰਦਾ ਮੋਗੇ ਵਾਲਾ
ਰੰਗ ਸੂਟਾਂ ਦੇ ਪੁੱਛਕੇ
ਬੰਨਦਾ ਰਹਿ ਗਿਆ ਪੱਗਾਂ ਨੂੰ
ਮੈ ਦਿਲ ਦੇ ਆਖੇ ਲੱਗਕੇ
ਦਿਲ ਦੇ ਬੈਠਾ ਠੱਗਾਂ ਨੂੰ
ਅੱਜ ਵਾਪਸ ਤਨੂੰ
~~ਭਿੰਦਾ ਮੋਗੇ ਵਾਲਾ~~
ਚਿੱਟੇ ਫੁੱਲ ਗੁਲਾਬਾਂ ਦੇ
Massge ਉਡੀਕਦਾ ਰਿਹਾ
ਮੈ ਅੱਧੀ ਰਾਤ ਤਾਈਂ ਜਨਾਬਾਂ ਦੇ
ਗੇਂਦੇ ਦਾ ਫੁੱਲ ਸੱਜਣਾ
ਮੈ ਹੱਥ ਜੋੜ ਅਰਜ਼ ਕਰਾਂ
ਮੈਨੂੰ ਜਾਵੀਂ ਨਾ ਭੁੱਲ ਸੱਜਣਾ
ਪਾਣੀ ਵਿਚ ਫੁੱਲ ਖਿਲਿਆ
ਮੈ ਰੱਬ ਦਾ ਸ਼ੁਕਰ ਕਰਾ .. .. Read more >>
ਜਾ ਕੇ ਪ੍ਦੇਸ਼ਾ ਵਿੱਚ ਬਹਿ ਗੇ,
ਦੱਸੀ ਕੋਈ ਗੱਲ ਵੀ ਨਹੀਂ...
ਤੇਰੇ ਮੂੰਹੋ ਸ਼ਹਿਰ ਗੱਲ ਸੀ ਸੁਣੀ,
ਮੇਰੀ ਯਾਦਾਂ ਵਾਲੀ ਢੇਰੀ ਸੀ ਢਹੀ....
ਜਿੱਥੋਂ ਤੇਰੀ ਸੱਜਣਾਂ ਸੀ fight ਉੱਡਣੀ,
airport ਤੇ ਪਤਾ ਨੀ ਕਦੋ ਦੇ ਸੀ ਖੜੇ...
ਤੇਰੀ .. .. Read more >>