ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਕਦੇ ਆਉਂਦੇ ਦਿਨਾਂ ਦਾ ਤੇ ਕਦੇ ਲੰਘੀਆਂ ਤਰੀਕਾਂ ਦਾ
ਮੇਰੇ ਸੀਨੇ ਵਿੱਚ ਕਿੰਨਾ ਸ਼ੋਰ ਆ ਖਾਮੋਸ਼ ਚੀਕਾਂ ਦਾ।
ਜਿੱਥੇ ਸਾਥੋ ਦੂਰ ਗਈ ਸੀ ਚੇਤਿਆ 'ਚੋ ਨਾ ਜਾਦੀਆ ਥਾਵਾਂ
ਕਿੰਨੀਆ ਯਾਦਾਂ ਸਾਂਭੀ ਬੈਠੀਆ ਤੇਰੇ ਸ਼ਹਿਰ ਨੂੰ ਜਾਦੀਆਂ ਰਾਹਾ....
ਸਾਡੇ ਕੀਤੇ ਵਾਹਦੇ ਕਦੇ ਲਾਰੇ ਨੀ ਹੁੰਦੇ
ਏਨੀ ਕੇ ਗੱਲ ਯਾਦ ਰੱਖੀ ਕਿ ਸਾਡੇ ਵਰਗੇ
ਸਾਰੇ ਨੀ ਹੁੰਦੇ ✍️❤️
ਔਖੇ ਨੇ ਵਿਛੋੜੇ ਦੇ ਦਿਨ ਸਿਹਣੇ ਰੱਬਾ,
ਵਿਛੋੜਾ ਨਾ ਕਿਸੇ ਤੇ ਪਾ ਦੇਵੀ..
ਜੇ ਕਿਸੇ ਦਾ ਕਿਸੇ ਨਾਲ ਸੱਚਾ ਰਿਸ਼ਤਾ ਹੋਵੇ,
ਤਾ ਰੇਹਮ ਕਰਕੇ ਕਿਸੇ ਬਹਾਨੇ ਉਸਨੂੰ ਮਿਲਾ ਦੇਵੀ .
ਮੈ ਰਾਤ ਨੂੰ ਇੱਕ ਤਾਰੇ ਤੇ ਕਈ ਟਾਈਮ ਦਾ ਨਜਰ ਰੱਖ ਰਇਆ ਸੀ
ੳ ਤਾਰੇ ਨੂੰ ਵੇਖ ਕੇ ਮੈਨੂੰ ਤੇਰੀ ਯਾਦ ਆਈ
ਤੇ ੳ ਤਾਰਾ ਹੀ ਟੁੱਟ ਗਈਆ 😓😓😓
ohi_maudgill ✍✍✍
ਬੇਗਾਨੇ ਜੁੜਦੇ ਗਏ ਆਪਣੇ ਛੱਡਦੇ ਗਏ ਦੋ ਚਾਰ ਨਾਲ ਖੜੇ ਬਾਕੀ ਮਤਲਬ ਕੱਢਦੇ ਗਏ 🥀@paramjitsinghofficial
internet use kro 1 ghantea te pao 10 dekvtt
ਹੁਣ ਤਾਂ ਨੀਂਦ ਵੀ ਤਾਨੇ ਮਾਰਦੀ ਆ
ਕਹਿੰਦੀ ਕਰ ਹੁਣ ਉਹਦੇ ਨਾਲ ਹੀ ਗੱਲਾਂ
ਜਿਹਦੇ ਪਿੱਛੇ ਲੱਗ ਕੇ ਮੈਨੂੰ ਭੁੱਲ ਗਿਆ ਸੀ
deep
Balluana
"ਰੱਬਾ ਮੇਰੇ ਹਾਲ ਦਾ ਮਹਿਰਮ ਤੂੰ,
ਅੰਦਰ ਤੂੰ ਹੈ,ਬਾਹਰ ਤੂੰ ਹੈ,
ਰੋਮ ਰੋਮ ਵਿੱਚ ਤੂੰ...