ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮੈ ਕਿੱਦਾਂ ਮਾੜਾ ਆਖਾਂ ਓਹਨੂੰ
ਜਿੰਨ੍ਹੇ ਮੇਰੇ ਚਾਵਾਂ ਦੇ ਚਾਅ ਕੀਤੇ
ਕੋਈ ਮਜ਼ਬੂਰੀ ਹੋਣੀ ਓਹਦੀ ਵੀ
ਤਾਹੀਂ ਵੱਖ ਮੇਰੇ ਤੋਂ ਰਾਹ ਕੀਤੇ
"ਪਰਮ"ਨਹੀਂ ਓਹਨੂੰ ਭੰਡ ਸਕਦਾ
ਮੈ ਤਾਂ ਨਾਵੇਂ ਓਹਦੇ ਸਾਹ ਕੀਤੇ
ਮੈ ਹੱਥ ਜੋ .. .. Read more >>
ਮੇਰੇ ਹੱਥਾਂ ਦੀਆਂ ਲਕੀਰਾਂ ਦੇ ਵਿਚ
ਪਿਆਰ ਦੇ ਨਾਂ ਦੀ ਲੀਕ ਨਹੀਂ
ਲਿਖਣ ਵਾਲਿਆ ਲੇਖ ਵੇ ਮੇਰੇ
ਇਹ ਗੱਲ ਮਾਸਾ ਵੀ ਠੀਕ ਨਹੀਂ
ਬਿਨਾ ਪਿਆਰ ਤੇ ਯਾਰ ਬਾਝੋਂ
ਜ਼ਿੰਦਗੀ ਰਹੀ ਏ ਬੀਤ ਨਹੀਂ
ਰੱਬਾ ਤੂੰਵੀਂ ਦੁਸ਼ਮਣ ਬਣਿਆ< .. .. Read more >>
ਮੇਰੇ ਹੱਥਾਂ ਦੀਆਂ ਲਕੀਰਾਂ ਦੇ ਵਿਚ
ਪਿਆਰ ਦੇ ਨਾਂ ਦੀ ਲੀਕ ਨਹੀਂ
ਲਿਖਣ ਵਾਲਿਆ ਲੇਖ ਵੇ ਮੇਰੇ
ਇਹ ਗੱਲ ਮਾਸਾ ਵੀ ਠੀਕ ਨਹੀਂ
ਬਿਨਾ ਪਿਆਰ ਤੇ ਯਾਰ ਬਾਝੋਂ
ਜ਼ਿੰਦਗੀ ਰਹੀ ਏ ਬੀਤ ਨਹੀਂ
ਰੱਬਾ ਤੂੰਵੀਂ ਦੁਸ਼ਮਣ ਬਣਿਆ< .. .. Read more >>
ਜੋ ਮੈਨੂੰ ਗ਼ਲਤੀ ਵਾਂਗੂੰ ਭੁੱਲ ਗਏ ਨੇ
ਓਹਨਾ ਨੂੰ ਚੇਤੇ ਕਰਦਾ ਹਾਂ
ਜਦ ਯਾਦਾਂ ਆਉਣ ਘਟਾਵਾਂ ਬਣਕੇ
ਬੱਦਲ ਵਾਂਗੂੰ ਵਰਦਾ ਹਾਂ
ਮੂੰਹ ਤੇ ਹਾਸਾ ਰੱਖ ਕੇ ਅੰਦਰੋਂ
ਕਿੰਨੇ ਦੁੱਖ ਮੈ ਜਰਦਾ ਹਾਂ
ਪਿਆਰ ਓਹਦੇ ਲਈ ਮਰ ਵੀ .. .. Read more >>
ਮੈਂ ਸੁਣਿਆ ਤੇਰੀ ਪੱਗ ਤੇ ਸਿਹਰਾ ਸਜ ਗਿਆ...
ਪਰ ਤੇਰੀ smile ਪਹਿਲਾਂ ਵਾਂਗ ਖਿਲਦੀ ਨੀਂ।।
ਅਸੀਂ ਭੁੱਲ ਗਏ ਸੀ ਸੱਜਣਾਂ ਆਪਣੇ ਆਪ ਨੂੰ..
ਮੇਰੀ ਤੇਰੇ ਨਾਲ ਔਕਾਤ ਸੱਜਣਾਂ ਮਿਲਦੀ ਨੀਂ।।
ਤੂੰ ਲਾਉਣ ਵੇਲੇ ਕਿਉਂ ਨਹੀਂ ਸੋਚਿਆ ਕਮਲਿਆਂ .. .. Read more >>
ਨਜ਼ਰ ਘਟ ਗਈ
ਬੱਗੇ ਆ ਗਏ
ਚਾਲ ਵੀ ਤੇਰੀ
ਬਦਲ ਗਈ ਏ
ਜੀਹਦੇ ਉੱਤੇ
ਮਾਣ ਬੜਾ ਸੀ
ਜਵਾਨੀ ਤੇਰੀ
ਗੁਜ਼ਰ ਗਈ ਏ
ਕਦੇ ਖ਼ੁਦ ਸਹਾਰਾ
ਬਣਦਾ ਸੀ
ਅੱਜ ਸਹਾਰਾ ਲੈ
ਤੁਰਦਾ ਸੋਟੀ ਦਾ
ਪਹਿਲਾਂ ਜੀਹਦੇ
ਅੱਗੇ ਪ .. .. Read more >>
ਮਤਲਬ ਤੋ ਬਿਨਾਂ ਕੌਣ ਪੁੱਛਦਾ ਸੁੱਕੇ ਰੁੱਖ ਤੇ ਤਾਂ ਪੰਛੀ ਵੀ ਆਲ੍ਹਣਾ ਨਹੀਂ ਪਾਉਂਦੇ॥
ਇਕ ਦੀਦ ਤੇਰੀ ਦਾ ਭੁੱਖਾਂ
ਜਿਸਮ ਤੇਰੇ ਦੀ ਪਿਆਸ ਨਹੀਂ ਕੋਈ
ਇਸ਼ਕ ਇਬਾਦਤ ਮੇਰੇ ਲਈ
ਸੱਚ ਜਾਣੀ "ਪਰਮ" ਅੱਯਾਸ਼ ਨਹੀਂ ਕੋਈ
﹏✍ ਪਰਮ⁹⁴
ਉਮਰ ਬੀਤਦੀ ਜਾਂਦੀ ਬੰਦਿਆ
ਪੜ੍ਹਿਆ ਕਰ ਗੁਰਬਾਣੀ
ਅਕਾਲ ਪੁਰਖ ਦੇ ਨਾਮ ਬਾਝੋਂ
ਜ਼ਿੰਦਗ਼ੀ ਬਿਰਥੀ ਜਾਣੀ
ਸਾਰੇ ਰਿਸ਼ਤੇ ਮਤਲਬ ਦੇ
ਭਰਾ, ਸਾਲਾ,ਭੈਣ ,ਦਰਾਣੀ
ਸਾਹਾਂ ਦੀ ਜਦ ਤੰਦ ਟੁੱਟਜੇ
ਕੰਮ ਨਹੀਂ ਆਉਂਦੇ ਹਾਣ .. .. Read more >>