ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਮੁਹੱਬਤ ਤਾਂ ਮੁਹੱਬਤ

ਮੁਹੱਬਤ ਤਾਂ ਮੁਹੱਬਤ ਹੁੰਦੀ ਹੈ
ਜੇ ਤੁਸੀਂ ਨਾ ਵੀ ਕਰੋ, ਮੇਰੀ ਘੱਟ ਥੋੜੀ ਜਾਣੀ
😍😍

shayari4u shayari4u

′′ਓਹਨਾਂ ਨੂੰ ਖ਼ੁਸ਼

′′ਓਹਨਾਂ ਨੂੰ ਖ਼ੁਸ਼ ਰੱਖੀ ਰੱਬਾ
ਜਿੰਨਾਂ ਨੂੰ ਮੇਰੀ ਲੋੜ ਨਹੀਂ
ਜਿੰਨਾ ਨੂੰ ਮੇਰੀ ਲੋੜ ਹੈ ਓਹਨਾਂ ਨੂੰ ਤਾਂ
ਮੈਂ ਆਪ ਹੀ ਨਹੀਂ ਦੁੱਖੀ ਹੋਣ ਦਿੰਦਾ′′′♪♪♪♪♪♪🍁🍁

shayari4u shayari4u

ਤੈਨੂੰ ਮਹਿਸੂਸ ਕਰਨਾ

ਤੈਨੂੰ ਮਹਿਸੂਸ ਕਰਨਾ ਵੀ ਤਾਂ ਮਹੁੱਬਤ ਐ
ਹੱਥ ਲਾਕੇ ਤਾਂ ਮੈਂ ਉਸ ਰੱਬ ਨੂੰ ਵੀ ਨਹੀਂ ਦੇਖਿਆ..!!

shayari4u shayari4u

ਬੰਦਿਸ਼ਾਂ ਵਿੱਚ ਤਾਂ

ਬੰਦਿਸ਼ਾਂ ਵਿੱਚ ਤਾਂ ਕੈਦ ਹੁੰਦੀ, ਮੁਹੱਬਤ ਤਾਂ ਆਜਾਦ ਪਰਿੰਦਾ ਹੈ।
ਮਤਲਬ ਲਈ ਨੇੜਤਾ ਹੁੰਦੀ, ਸ਼ਿੱਦਤ ਤਾਂ ਇਬਾਦਤ ਚ ਜਿੰਦਾ ਹੈਂ।

shayari4u shayari4u

ਮੁਹੱਬਤ ਕੋਈ ਵਸਤੂ

ਮੁਹੱਬਤ ਕੋਈ ਵਸਤੂ ਨਹੀਂ ਹੈ, ਜੋ ਏਸ ਨੂੰ ਪਾਇਆ ਜਾ ਸਕੇ.....
ਇਹ ਤਾਂ ਇਕ ਅਹਿਸਾਸ ਹੈ
ਜੋਂ ਸਾਡੇ ਤੋ ਲੱਖਾ - ਕੋਹਾਂ ਦੂਰ ਬੈਠੇ
ਮਹਿਬੂਬ ਨੂੰ ਵੀ ਸਾਡੀਆ ਅੱਖਾਂ ਸਾਹਮਣੇ ਰੱਖਦਾ ਹੈ!!!!!

shayari4u shayari4u

🌹ਤੂੰ 💃ਹੈਂ ਤਾਂ

🌹ਤੂੰ 💃ਹੈਂ ਤਾਂ ਕਮਾਲ ਹੈ 👩‍❤️‍👨ਮਹੁੱਬਤ 🌹
🌹ਹਾਂ 🕺ਸਾਨੂੰ 💃ਤੇਰੇ ਨਾਲ💃 ਹੈ👩‍❤️‍👨 ਮੁਹੱਬਤ🌹

🌹ਤੈਨੂੰ 💃ਲਿਖਣਾ✍️ ਤੈਨੂੰ💃 ਪੜਨਾਂ
ਮੇਰੀ 🕺ਹਰ ਚਾਲ ਹੈ 👩‍❤️‍👨ਮਹੁੱਬਤ ✍️

🌹ਤੂੰ💃 ਪੁੱਛੇ ਹਾਲ ਤੇ ਠੀਕ ਹੀ ਹਉ .. .. Read more >>

Jagtar Singh Gill Jagtar Singh Gill

ਵੇਖਕੇ ਤੈਨੂੰ ਧੜਕਣ

ਵੇਖਕੇ ਤੈਨੂੰ ਧੜਕਣ ਵੱਧ ਜਾਂਦੀ ਐ😍
ਕਾਬੂ ਵਿੱਚ ਨਹੀਂ ਰਹਿੰਦੀ ਆਰਜ਼ੂ ,
ਰੂਹਾਂ ਦੀ ਹੱਦ ਟੱਪ ਜਾਂਦੀ ਐ🥰
ਯਾਦ ਤੇਰੀ ਕਮਾਲ ਦੀ ਐ
ਨੇੜੇ ਆਉਣ ਤੇ ਨੱਸ ਜਾਂਦੀ ਐ ,🙃
ਜਾਂਦੀ ਜਾਂਦੀ ਹੋਈ ਵੀ
ਤੰਦ ਕੱਸ ਜਾਂਦੀ ਐ❤️

Jagtar Singh Gill Jagtar Singh Gill

Akhan tenu poojan

Akhan tenu poojan chaa karde ne ibadat
Meri rooh nu laggi sajjna esi Ishq tere di aadat❤️..

shayari4u shayari4u

ਤੁਸੀਂ ਕੁੱਝ ਖਾਸ

ਤੁਸੀਂ ਕੁੱਝ ਖਾਸ ਸੀ,
ਇਸ ਲਈ ਲੜੇ ਤੇਰੇ ਨਾਲ,
ਜੇ ਪਰਾਏ ਹੂੰਦੇ ਤਾਂ,
ਮੁਸਕਰਾ ਕੇ ਚਲੇ ਜਾਂਦੇ
😔💔🥀🤦‍♂️





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ