ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

sukhwinder sandhu sukhwinder sandhu

ਬਹੁਤ ਤਕਲੀਫ਼ ਹੁੰਦੀ

ਬਹੁਤ ਤਕਲੀਫ਼ ਹੁੰਦੀ ਹੈ ਜਦੋਂ
ਦੋਨੋ ਤਰਫ਼ ਤੋਂ ਿਪਆਰ ਹੋਵੇ
ਪਰ ਕਿਸਮਤ ਵਿੱਚ ਮਿਲਣਾ ਨਾਂ ਿਲਖਿਆ ਹੋਵੇ

GAGAN GHARU GAGAN GHARU

ਦਿਲ♥️ਓਦਾ ਵੀ ਤਾਂ

ਦਿਲ♥️ਓਦਾ ਵੀ ਤਾਂ ਰੋਂਦਾ😭ਹੋਉ,,
ਜਦੋਂ ਯਾਦ🤔ਮੈਨੂੰ ਉਹ ਕਰਦੀ ਹੋਉ,,
ੲੇਨਾ ਪਿਆਰ🙅ਸੀ ਕੀਤਾ ਉਸਨੂੰ,,
ਵਿੱਚ ਯਾਦਾਂ ਦੇ🤦ਸੜਦੀ ਹੋਉ,,

✍️ GAGAN GHARU

GAGAN GHARU GAGAN GHARU

"ਮੈਨੂੰ ਮੇਰੇ ਤੇ

"ਮੈਨੂੰ ਮੇਰੇ ਤੇ ਸੀ🕺ਗਰੂਰ,,
"ਉਨ੍ਹਾਂ ਨੇ ਗਰੂਰ🙏ਤੋੜ ਤਾਂ,,
"ਸੱਜਣ👫ਲੱਭ ਲਿਆ ਕੋਈ ਹੋਰ,,
"ਸਾਡਾ ਛੱਲਾ💍ਮੋੜ ਤਾਂ,,
✍️ GAGAN GHARU

sukhwinder sandhu sukhwinder sandhu

ਕਿਸੇ ਹੱਦ ਤੱਕ

ਕਿਸੇ ਹੱਦ ਤੱਕ ਚਾਹੁੰਦਾ ਤਾਂ ਉਹਨੇ ਮਿਲ ਜਾਣਾ ਸੀ
ਹੱਦ ਤੋਂ ਜਿਆਦਾ ਚਾਹਿਆ ਤਾਂ ਹੀ ਤਾਂ ਉਹਨੂੰ ਗਰੂਰ ਹੋ ਗਿਆ

sukhwinder sandhu sukhwinder sandhu

ਦਿਲ ਨਹੀ ਤਾਂ

ਦਿਲ ਨਹੀ ਤਾਂ ਨਜ਼ਰ ਹੀ ਮਿਲ ਜਾਵੇ
ਕੋਈ ਰਿਸ਼ਤਾ ਤਾਂ ਉਹਦੇ ਤੱਕ ਹੋਵੇ

sukhwinder sandhu sukhwinder sandhu

ਤੇਰੀ ਯਾਦ ਨੇ

ਤੇਰੀ ਯਾਦ ਨੇ ਮੇਰਾ ਬੁਰਾ ਹਾਲ ਕਰ ਦਿੱਤਾ
ਤਨਹਾ ਮੇਰਾ ਜਿਉਂਣਾ ਮੁਸ਼ਕਿਲ ਕਰ ਦਿੱਤਾ
ਸੋਚਿਆ ਕਿ ਹੁਣ ਤੈਨੂੰ ਯਾਦ ਨਾ ਕਰਾ ਤਾਂ
ਦਿਲ ਨੇ ਧੜਕਣ ਤੋਂ ਮਨਾਂ ਕਰ ਦਿੱਤਾ

sukhwinder sandhu sukhwinder sandhu

ਜਾਂਦੀ ਜਾਂਦੀ ਕਹਿ

ਜਾਂਦੀ ਜਾਂਦੀ ਕਹਿ ਗਈ
ਜਿੱਤ ਤਾਂ ਤੂੰ ਸਕਦਾ ਨੀ
ਹਰ ਜਾਵੇ ਤਾਂ ਚੰਗਾ ਏ
ਜੀ ਸਕੇ ਤਾ ਜੀ ਲਈ ਮੇਰੇ ਬਿਨਾਂ
ਪਰ ਜੇ ਮਰ ਜੇ ਤਾਂ ਚੰਗਾ ਏ😔

sukhwinder sandhu sukhwinder sandhu

ਆ ਸ਼ਰਤ ਲਾਈਏ ਆਪਣੇ

ਆ ਸ਼ਰਤ ਲਾਈਏ
ਆਪਣੇ ਅਹਿਮ ਨਾਲ
ਭਿੜ ਜਾਈਏ
ਮਨ ਦੇ ਵਹਿਮ ਨਾਲ

sukhwinder sandhu sukhwinder sandhu

ਤੂੰ ਤਾਂ ਸੱਜਣਾ

ਤੂੰ ਤਾਂ ਸੱਜਣਾ ਕਹਿੰਦਾ ਸੀ ਕਿਤੇ ਛੱਡ ਕੇ ਨਾ ਜਾਈਂ,,
ਹੁਣ ਆਪ ਹੀ ਸਾਨੂੰ ਛੱਡਕੇ ਕਿਸੇ ਹੋਰ ਦਾ ਹੋ ਗਿਆ ...





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ