ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

sukhwinder sandhu sukhwinder sandhu

ਕੁਜ਼ ਅੱਖਾਂ ਨੂੰ

ਕੁਜ਼ ਅੱਖਾਂ ਨੂੰ ਸਿਰਫ ਸੁਪਨੇ ਨਸੀਬ ਹੁੰਦੇ ਨੇ ,
ਜੋ ਦੇਖੇ ਤਾ ਜਾ ਸਕਦੇ ਨੇ ,
ਪਰ ਕਦੇ ਪੂਰੇ ਨਹੀਂ ਹੁੰਦੇ !!

sukhwinder sandhu sukhwinder sandhu

ਰਾਤ ਦੀ ਨੀਂਦ

ਰਾਤ ਦੀ ਨੀਂਦ ਨਈਂ ਤਾ ਕਿਹੜੀ ਗੱਲ... ,
ਅਸੀ ਵੀ ਨਸੀਬ ਨੂੰ ਧੋਖਾ ਦੇ ਕੇ ਦਿਨੇ ਸੌਂ ਲਈਦਾ

sukhwinder sandhu sukhwinder sandhu

ਤੇਰੇ ਲਈ ਲਿਖਦੇ

ਤੇਰੇ ਲਈ ਲਿਖਦੇ ਆ,,
ਤੇਰੇ ਲਈ ਗਾਵਾਂ ਮੈ""
ਮੇਰੀ ਕਲਮ ਜੇ ਥਕ ਜਾਵੇ""
ਸਹੁੰ ਰਬ ਦੀ ਮਰ ਜਾਵਾ ਮੈ

GAGAN GHARU GAGAN GHARU

ਪ੍ਰੀਤ ਤੂੰ

ਪ੍ਰੀਤ ਤੂੰ ਛੱਡਕੇ🤰ਤੁਰਗੀ ਤਾਂ ਕੀ ਹੋਇਆ,
ਅੱਜ ਵੀ ਜਾਨ ਤੇਰੇ 🕺ਲਈ ਹਾਜ਼ਰ ਆਣ,
ਤੂੰ ਧੋਖਾ💔ਕੀਤਾ ਕੋਈ ਗਮ ਨਹੀਂ,
ਤੇਰੀ ਰੂਹ ਦਿਲ♥️ਮੇਰੇ ਵਿਚ ਹਾਜ਼ਰ ਆ,

Sanjay Kumar Sanjay Kumar

कोई सिखा दे

कोई सिखा दे हमें 👤 भी वादों 🤝 से मुकर जाना,
बहुत थक 😞 गये हैं, निभाते निभाते..

Sanjay Kumar Sanjay Kumar

जब दिल ❤

जब दिल ❤ ठीक था तब सिर्फ एक लड़की से प्यार था
अब टूट गया है तो जितने टुकड़े उतनी लड़कियाँ.

TeRa Deep TeRa Deep

ਅੱਜ ਮੇਰੇ ਯਾਰ

ਅੱਜ ਮੇਰੇ ਯਾਰ ਕਮਲ ਨੇ
ਕਿਹਾ ਕਿ ਛੱਡਣ ਵਾਲੀ ਛੱਡ ਗਈ
ਕਿਉਂ ਉਹਦੀ ਯਾਦ ਵਿੱਚ ਦੁੱਖੀ ਹੁੰਦਾ
ਕਿਉਂ ਲਿਖਦਾ ਉਹਦੀ ਯਾਦ ਵਿੱਚ
ਕਹਿੰਦਾ ਤੈਨੂੰ ਦੇਖ ਮੈਨੂੰ ਰੋਣਾਂ ਆ ਜਾਂਦਾ
ਛੱਡ ਦੇ ਇਹ .. .. Read more >>

S*P S*P

ਤੇਰੀ ਯਾਦ ਨੇ

ਤੇਰੀ ਯਾਦ ਨੇ ਮੇਰਾ ਬੁਰਾ ਹਾਲ ਕਰ ਦਿੱਤਾ
ਤਨਹਾ ਮੇਰਾ ਜਿਉਂਣਾ ਮੁਸ਼ਕਿਲ ਕਰ ਦਿੱਤਾ
ਸੋਚਿਆ ਕਿ ਹੁਣ ਤੈਨੂੰ ਯਾਦ ਨਾ ਕਰਾ ਤਾਂ
ਦਿਲ ਨੇ ਧੜਕਣ ਤੋਂ ਮਨਾਂ ਕਰ ਦਿੱਤਾ✍️ ....S*P

S*P S*P

ਇੱਥੇ ਅਾਪਾ ਉਸ

ਇੱਥੇ ਅਾਪਾ ਉਸ ਇਨਸਾਨ ਲਈ
ਹੱਦ ਤੋਂ ਜਿਆਦਾ ਬੁਰੇ ਬਣ ਜਾਨੇ ਅਾ,
ਜਦੋਂ ਉਸਦਾ ਆਪਣਾ ਮਤਲਬ ਨਿਕਲ
ਜਾਦਾ...S*P





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ