ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮੇਰੀ ਮਾਂ ਮੇਰਾ ਰੱਬ🙏 ਜਿਸਦੀ ਕੁੱਂਖੋ ਹੋਇਆ ਪੈਦਾ
ਉਹਨੇ ਜਿੰਦਗੀ ਜਿਉਣ ਦਾ ਸਿਖਾਇਆ ਇੱਕੋ ਕੈਦਾ .....
ਜਿੱਥੇ ਤੇਰੀ ਪੁੱਤਰਾ ਜਮੀਰ ਮੁੱਕ ਗਈ.....
ਮਰ ਜਾਵੀ ਉਥੇ ਫਿਰ ਜਿਉਣ ਦਾ ਕੀ ਫਾਇਦਾ
ਤੇਰੇ ਦੂਰ ਹੋਣ ਤੋ ਮੈ ਗੁੱਸੇ ਨਹੀ ਆ
ਕਿਓਕੀ ਮੈਨੂੰ ਪਤਾ
ਕੇ ਤੇਰਾ ਬਾਪੂ ਚਿੱਟੀ ਪੱਗ ਬੱਨਦਾ ਏ
ਮੈ ਅਾਪਣੀ ਮਾਂ ਨੂੰ ਕਦੇ
🍫ਚਾਕਲੇਟ, ਗੁਲਾਬ ਤੇ ਟੈਡੀ ਗਿਫਟ ਨਹੀ ਕੀਤੇ,,,
ਪਰ ਫਿਰ ਵੀ ਮੇਰੀ ਮਾਂ ਮੈਨੂੰ ਬਹੁਤ ਪਿਆਰ ਕਰਦੀ ਅਾ...
ਕਦੇ ਕਿਸੇ ਦਾ ਪਿਓ ਨਾ ਵਿਛੜੇ
ਕਦੇ ਨਾ ਵਿਛੜੇ ਮਾਂ
ਤੁੱਪਾਂ ਕੌੜੀਆਂ ਚ ਰੱਬਾ ਓਏ
ਬੂਟਾ ਕਿਹੜਾ ਕਰੂਗਾ ਛਾਂ
#ਮਾਂ ਨਾਲ ਘਰ ਸੋਹਣਾ ਲੱਗਦਾ
#ਪਿਓ ਨਾਲ ਸਰਦਾਰੀ ਹੁੰਦੀ ਏ
❤❤
ਤੂੰ ਹਰ ਜਨਮ ਮਿਲੇ ਮੇਰਾ ਦਿਲ ਕਰਦਾ ਏ ,
ਤੇਰਾ ਸਾਥ ਨੀ ਮਾਏ ਰੱਬ ਵਰਗਾ ,
ਮੇਰੇ ਦਿਲ ਦੀ ਏ ਤਮੰਨਾ ਜੋ ਤੈਨੂੰ ਆਖ ਸੁਣਾਈ ਏ ,
ਰੱਬ ਹਰ ਥਾਂ ਪਹੁੰਚ ਨੀ ਸਕਦਾ ,
ਉਹਨੇ ਤਾਂ ਹੀ ਮਾਂ ਬਣਾਈ ਏ.......
ਵੱਡਾ ਵੀਰਾ ਜਦੋਂ ਮੇਰੇ ਨਾਲ ਲੜਦਾ,
ਝਿੜਕਾਂ ਹੈ ਓਹਨੂੰ ਸਗੋਂ ਮਾਰਦੀ😊....
ਜਾਨ ਤੋਂ ਪਿਆਰੀ 👏ਲੱਗੇ ਪੱਗ ਬਾਪੂ ਦੀ,
ਓਹਦੇ ਕਦਮਾਂ ਚ ਸਭ ਕੁਝ ਹਾਰਦੀ....
ਓਹਨੇ ਹੀ ਸਿਖਾਇਆ ਮੈਨੂੰ ਤੁਰਨਾ,
ਮੇਰੇ ਅੱਗੇ-ਅੱਗੇ ਲੀਹ ਬਣ ਕੇ....
Love you 😘ਤ .. .. Read more >>
ਹੋਂਸਲਾ ਨੀ ਸੀ ਪੈਂਦਾ ਕਲਮ ਫੜਨ ਦਾ
ਅੱਜ ਲਿਖ਼ਣ ਲੱਗਾ ਨਾਲ ਜਜ਼ਬਾਤਾਂ ਦੇ
ਸਦ ਕੇ ਜਾਵਾਂ ਬਾਪੂ ਤੇਰੀ ਮਿਹਨਤ ਤੇ...
ਦੁੱਖ ਝੱਲੇ ਜੋ ਮਾੜੇ ਹਾਲਾਤਾਂ ਦੇ...
ਸਾਡੀ ਇੱਕ ਟਾਇਮ .. .. Read more >>
ਮਾਂ ਨੂੰ ਮੈਂ ਵੇਖਿਆ ਫ਼ਰਿਸ਼ਤਾ ਨੀ
ਵੇਖਿਆ
ਮਾਂ ਨਾਲੋਂ ਵੱਡਾ ਕੋਈ ਰਿਸ਼ਤਾ ਨੀ
ਵੇਖਿਆ
ਰੱਬ ਕਹਿਣ ਨਾਲੋਂ ਪਹਿਲਾਂ ਮਾਂ
.. .. Read more >>