ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Life Shayari - ਪੰਜਾਬੀ ਜਿੰਦਗੀ ਸ਼ਾਈਰੀ ਅਤੇ ਸਟੇਟਸ

 

shayari4u shayari4u

ਜੇ ਕਦੇ ਮਿਲ

ਜੇ ਕਦੇ ਮਿਲ ਜਾਵਾਂ ਤਾਂ
ਉਹ ਵੀ ਹੱਸ ਕੇ ਪਹਿਚਾਣਦੇ ਨੇ,
ਤੇਰੇ ਪਿੰਡ ਨੂੰ ਜਾਣ ਵਾਲੀ ਬੱਸ ਦੇ ਡਰਾਈਵਰ ਕੰਡਕਟਰ
ਅੱਜ ਵੀ ਮੈਨੂੰ ਜਾਣਦੇ ਨੇ,, 😇😇

shayari4u shayari4u

✔️💯ਮਾੜੇ❌ ਬੰਦੇ ਕੋਲ

✔️💯ਮਾੜੇ❌ ਬੰਦੇ ਕੋਲ ਖੜਦੀ ਨੀ💯✔️

✔️💯ਨਖਰੇ😋 ਕਿਸੇ ਦੇ ਜਰਦੀ ਨੀ💯✔️

✔️💯ਰੱਬ☝️ਮਿਹਰਬਾਨ ਰਹੇ🙏ਕਮਲਿਆ💯✔️

✔️💯ਬੁਲਬੁਲੀ ਐਵੇਂ ਕਿਸੇ👈ਤੋ ਡਰਦੀ😎ਨੀ💯✔️

🤗🤗 😎😎

shayari4u shayari4u

ਜਹਿਰ ਦਾ ਸਵਾਦ

ਜਹਿਰ ਦਾ ਸਵਾਦ ਸਾਨੂੰ ਨਾ ਦਸ ਹਾਣਦੀਏ
ਕਿਉੰ ਕਿ ਸਾਨੂੰ ਸਾਰੀ ਉਮਰ ਸੱਪ ਟੱਕਰੇ ਆ
✍️💯✔️

shayari4u shayari4u

ਜਿੰਦਗੀ 🌍ਵੀ ਇੱਕ

ਜਿੰਦਗੀ 🌍ਵੀ ਇੱਕ ਅਨਜਾਣ ਕਿਤਾਬ📕 ਵਰਗੀ ਆ,
ਅਗਲੇ ਪੰਨੇ📝 ਤੇ ਕੀ ਲਿਖਿਆ ਕਿਸੇ ਨੂੰ ਨਹੀਂ ਪਤਾ 💯✍️ ❣️

shayari4u shayari4u

ਤਾਅਲੁੱਕ ਕੌਣ ਰਖਤਾ

ਤਾਅਲੁੱਕ ਕੌਣ ਰਖਤਾ ਹੈ ਕਿਸੀ ਨਾਕਾਮ ਸੇ ਲੇਕਿਨ
ਮਿਲ਼ੇ ਜੋ ਕਾਮਯਾਬੀ ਸਾਰੇ ਰਿਸ਼ਤੇ ਬੋਲ ਪੜਤੇ ਹੈਂ।

ਮੇਰੀ ਖ਼ੂਬੀ ਪੇ ਰਹਤੇ ਹੈਂ ,ਯਹਾਂ ਅਹਲ-ਏ-ਜ਼ਬਾਂ ਖ਼ਾਮੋਸ਼
ਮੇਰੇ ਐਬੋਂ ਪਰ ਚਰਚਾ ਹੋ ਤੋ ਗੂੰਗੇ ਬੋਲ ਪੜਤੇ ਹੈਂ।

shayari4u shayari4u

ਵਜਾਹ ਬਣੋ ਕਿਸੇ

ਵਜਾਹ ਬਣੋ ਕਿਸੇ ਦੇ ਜਿਊਣ ਦੀ
ਦਰਦ ਤਾਂ ਪਹਿਲਾਂ ਹੀ ਬਹੁਤ ਹੁੰਦੇ ਆ ਬੰਦੇ ਕੋਲ..😐

shayari4u shayari4u

ਆਲ ਦੁਆਲੇ ਘੁੱਪ

ਆਲ ਦੁਆਲੇ ਘੁੱਪ ਹਨੇਰਾ 'ਕੱਲਾ ਮੈਂ।
ਲੱਖਾਂ ਸੱਪਾਂ ਵਿੱਚ ਸਪੇਰਾ 'ਕੱਲਾ ਮੈਂ।

ਕੁਝ ਵੀ ਨਈਂ ਜੇ ਰੱਖਿਆ ਵਿੱਚ ਇਬਾਦਤ ਦੇ,
ਬਾਂਗਾਂ ਦੇਵਾਂ ਮੱਲ ਬਨੇਰਾ 'ਕੱਲਾ ਮੈਂ।

ਭੈੜੇ ਨੂੰ ਮੈਂ ਭੈੜਾ ਕਹਿਣ ਤੋਂ ਡਰਦਾ ਨਈਂ,
ਕਿੱਡਾ ਵ .. .. Read more >>

shayari4u shayari4u

ਮੁਹੱਬਤ ਲੁੱਟਦੀ ਨਹੀਂ

ਮੁਹੱਬਤ ਲੁੱਟਦੀ ਨਹੀਂ
ਮੁਹੱਬਤ ਸਹਾਰਾ ਦਿੰਦੀ ਏ
ਗ਼ਮ ਦੇ ਸਮੁੰਦਰ ਚ ਡੁੱਬਦਿਆਂ ਨੂੰ
ਕਿਨਾਰਾ ਦਿੰਦੀ ਏ
❤️

shayari4u shayari4u

ਭਰੇ ਪਏ ਹੰਕਾਰਾਂ

ਭਰੇ ਪਏ ਹੰਕਾਰਾਂ ਦੇ ਜੋ
ਕਦੇ ਨਾਂ ਬੈਠਣ ਜੁੜ ਕੇ
ਜੋ ਰਿਸ਼ਤੇ ਪੰਚਾਇਤੀ ਪੈ ਗਏ
ਉਹ ਨਾਂ ਨਿਭਦੇ ਮੁੜਕੇ





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ