ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਚਿਹਰਾ ਖੁਸ਼ ਰੱਖਿਆ ਸਾਰੇ ਕਹਿੰਦੇ ਆ,
ਦਿਲ ਚੰਦਰੇ ਦੀ ਖਬਰ ਨਹੀਂ....
ਹੱਸਾ ਸੋਹਣਾ ਲੱਗਦਾ ਚਿਹਰੇ ਤੇਰੇ ਤੇ,
ਦਿਲ ਚੰਦਰੇ ਕੋਈ ਸਬਰ ਨਹੀਂ....
ਆਪਣਿਆ ਹੱਥੋ ਮਰਦੇ ਜਿਹੜੇ ਸੱਜਣਾ,
ਮੈ ਸੁਣਿਆ ਓਨਾ ਦੀ ਕਬਰ ਨਹੀਂ....
.. .. Read more >>
ਤੇਰੇ ਚਿਹਰੇ ਤੋਂ ਪਤਾ ਲੱਗਦਾ ਸੀ ਤੂੰ ਪਿਆਰ ਨੀ ਕਰਦਾ..
ਕਾਤੋਂ ਹੱਕ ਜਤਾਇਆ ਸੀ ਵੀ ਤੇਰੀ ਇਤਬਾਰ ਈ ਕਰਦਾ..
ਤੇਰਾ ਕੌਣ ਪਿੱਛੇ ਰਹਿ ਗਿਆ ਜੋ ਬਰਬਾਦ ਕਰਨ ਲਈ ਮੈਂਨੂੰ ਚੁਣਿਆ..
ਤੂੰ ਸੰਧੂਆ ਲੋਕਾਂ ਵਿੱਚ ਭੰਢਦਾ ਸੀ ਮੈਨੂੰ ਏ ਮੈਂ ਤੇਰੇ .. .. Read more >>
ਦਿਲਾਂ ਦੇ ਦਿਲਾਂ ਨਾਲ ਸਿਲਸਿਲੇ ਜੁੜੇ ਜੇ ਨਾ ਹੁੰਦੇ..
ਖਿਆਲ ਵੀ ਤੇਰੇ ਖਿਆਲਾਂ ਨਾਲ ਕਦੇ ਮਿਲੇ ਨਾ ਹੁੰਦੇ...
ਅੱਖਾਂ ਬੰਦ ਕਰ ਕੇ ਮਹਿਸੂਸ ਤਾਂ ਕਰ ਲੈਦੇ ਤੇਰੀ ਮੇਰੀ ਗੱਲ ਦੇ ਗਿਲੇ ਨਾ ਹੁੰਦੇ...
ਸਾਹ ਵੀ ਸਾਹਾਂ ਵਿੱਚ ਘੁੱਲ .. .. Read more >>
ਜਦੋਂ ਹੱਥ ਫੜ ਈ ਲਿਆ ਫੇਰ ਪਿੱਛੇ ਰਹਿਣਾ ਕਿਉਂ..
ਜਦੋਂ ਦੁੱਖੀ ਪਹਿਲਾਂ ਹੋ ਲਿਆ ਫ਼ੇਰ ਸਹਿਣਾ ਕਿਉਂ..
ਹੰਝੂ ਲੱਖਾ ਦੇ ਜਦੋਂ ਪਹਿਲਾਂ ਰੋਹੜੇ ਫੇਰ ਹੰਝੂ ਵਹਾਉਣਾ ਕਿਉਂ....
ਯਕੀਨ ਤਾਂ ਕਰ ਲਈਏ ਤੇਰੇ ਤੇ ਫ਼ੇਰ ਫਿੱਕਾ ਈ ਪੈਣ ਦ .. .. Read more >>
ਕਿਉਂ ਗੱਲ ਸੁਣੀਏ ਤੇਰੀ ਜੇ ਤੂੰ ਸਾਨੂੰ ਕਮਲੇ ਬਣਾ ਈ ਦਿੱਤਾ...
ਕਿਉਂ ਨਾ ਲੜੀਏ ਤੇਰੇ ਨਾ ਜਦੋ ਤੂੰ ਸ਼ੇਅਰ ਬਣਾ ਈ ਦਿੱਤਾ...
ਪੀ੍ਤ ਸੰਧੂ✍️
ਜੇ ਹੱਥ ਫੜ ਈ ਲਿਆ ਤੂੰ ਫੇਰ ਮੈਨੂੰ ਅਜਮਾਉਣਾ ਕਿਉਂ...
ਜੇ ਨੈਣਾ ਨਾਲ ਨੈਣ ਤਨੂੰ ਮਿਲਾ ਈ ਲਏ ਫੇਰ ਜਤਾਉਣਾ ਕਿਉਂ... ਪੀ੍ਤ ਸੰਧੂ✍️
ਦੁੱਖ ਸੁੱਖ ਰਲ ਕੇ ਕੱਟ ਲਾ ਗੇ
ਸੋਚ ਲੈ ਛੱਡ ਕੇ ਤਾਂ ਨਹੀ ਜਾਏਗਾ..
ਕੱਠੇ ਜੀਣ ਮਰਨ ਦੇ ਸੁਪਨੇ ਵੀ ਸਜਾ ਲਾ ਗੇ
ਏ ਦੱਸ ਨਿੱਤ ਸੁਪਨੇ 'ਚ ਆਏਗਾ...
ਅਸੀਂ ਕਦਮ ਨਾਲ ਕਦਮ ਮਿਲਾਕੇ ਚੱਲਾਂਗੇ
ਏ ਦੱਸ ਤੂੰ ਕਦਮ ਮਿਲਾਏਗਾ..
ਪੀ੍ਤ .. .. Read more >>
ਹਸਾਉਣ ਦੀ ਜਾਂਚ ਦੱਸਿਆ ਕਰ ਸੱਜਣਾਂ...
ਰਵਾਉਣ ਨੂੰ ਤਾਂ ਲੋਕਾਂ ਬਥੇਰੇ ਆ..
ਤੂੰ ਸਾਨੂੰ ਦੁੱਖੀ ਨੂੰ ਹੰਡਾਉਣਾ ਦੱਸ ਸੱਜਣਾਂ...
ਖੁਸ਼ੀਆਂ 'ਚ ਹਾਮੀ ਭਰਨ ਨੂੰ ਲੋਕ ਬਥੇਰੇ ਆ..
ਪੀ੍ਤ ਸੰਧੂ✍️
ਬਹਾਰਾਂ ਨੂੰ ਉਜਾੜਾਂ ਦੀ ਰੁੱਤ ਨੀ ਜਾਨੇ ਆਪਣਿਆਂ ਦੀ ਮਾਰੀ ਸੱਟ ਮਾਰ ਗਈ...
ਚੁੱਪ ਨਹੀਂ ਸੀ ਹੁੰਦੇ ਕਦੇ ਅੱਜ ਆਪਣਿਆਂ ਦੀ ਮਾਰ ਹੱਥੋ ਈ ਤੇਰੀ ਤਨੂੰ ਹਾਰ ਗਈ...
ਪੀ੍ਤ ਸੰਧੂ✍️