ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮੈਂ ਤੱਕਿਆ ਓਨੂੰ ਅੱਖਾਂ ਨਾਲ ਅੱਖਾਂ ਮਿਲਾਕੇ,
ਅਸੀ ਚੱਲਣ ਸੀ ਉਦੇ ਕਦਮਾਂ ਨਾਲ ਕਦਮ ਮਿਲਾਕੇ।।
ਦੇਖਦਾ ਨੀਂ ਸੀ ਆਸੇ-ਪਾਸੇ ਮੈਂ ਦੇਖਿਆ,
ਓਨੂੰ ਓਦੇ ਤੋਂ ਸੱਜਣਾਂ ਮੈਂ ਨਜ਼ਰ ਚੁਰਾਕੇ।।।
ਲੱਭ ਨੀਂ ਸਕਦਾ ਓ ਖੁਦ ਨੂੰ ਮੈ ਰੱ .. .. Read more >>
ਜਾਤਾਂ ਧਰਮਾਂ ਵਾਲਾ ਸੱਜਣਾ , ਮੇਰੇ ਅੰਦਰ ਕੀੜਾ ਹੈਨੀ
ਓਵੀ ਤਾਂ ਹੈ ਰੱਬ ਦਾ ਬੰਦਾ , ਜੀਹਦੇ ਤਨ ਤੇ ਲੀੜਾ ਹੈਨੀ
ਦਰ ਤੇ ਆਇਆ ਮੋੜਦਾਂ ਖਾਲੀ ,ਐਨਾ ਦਿਲ ਦਾ ਚੀੜਾ ਹੈਨੀ
ਹੈਸੀਅਤ ਤੱਕ ਕੇ ਯਾਰੀ ਲਾਵਾਂ , ਐਡਾ ਸੋਚ ਦਾ ਭੀੜਾ ਹੈਨੀ .. .. Read more >>
ਪੈਰ ਜਿਸ ਰਾਹ ਤੇ ਧਰੇ ਆ ਸੱਜਣਾਂ ਪੈਰ ਪਿੱਛੇ ਪੱਟ ਹੁਣ ਹੋਣਾ ਨੀ...
ਹੱਸਦੇ ਰਹਾਂਗੇ ਹਰ ਪਲ ਹੁਣ ਤੁਰਗੇ ਛੱਡ ਕੇ ਸੱਜਣਾਂ ਨੂੰ ਰੋਣਾ ਨੀ।।
ਅੱਖਾਂ 'ਚ ਚਮਕ ਰੱਖਾਂਗੇ ਤੈਨੂੰ ਚੇਤੇ ਕਰਕੇ ਹੁਣ ਅੱਖਾਂ ਭਰ ਕੇ ਸੋਣਾ ਨੀ...
ਤੂੰ ਰਹਿ ਕਿ .. .. Read more >>
ਮਰ ਤਾਂ ਜਾਂਦਾ ਸੱਜਣਾ ਓਹਦੇ ਜਾਣ ਪਿੱਛੋਂ
ਫੇਰ ਮਿਲਣ ਦੀ ਆਸ ਨੇ ਜ਼ਿੰਦਾ ਰੱਖਿਆ ਏ
ਲੋਕਾਂ ਲਈ ਓਹ ਪਿਆਰ ਦੇ ਨਗਮੇ ਗਾਵੇ
ਮੇਰੇ ਲਈ ਲਾ ਬੁੱਲ੍ਹਾਂ ਨੂੰ ਜਿੰਦਾ ਰੱਖਿਆ ਏ
ਬਾਹਰੋਂ ਦਿਸਦਾ ਖੁਸ਼ਕ ਤੇ ਮੈਂ ਖੜੂਸ ਜੇਹਾ
ਪਿਆ .. .. Read more >>
ਬਿਆਨ ਨਹੀਂ ਹੋਣਾ ਕਿੰਨੀ ਓਹ ਪਿਆਰੀ ਆ
ਬੇਸ਼ੱਕ ਸਾਡੀ ਆਪਸ ਵਿੱਚ ਨਾ ਯਾਰੀ ਆ
ਕਾਲਾ ਤਿਲ ਜੋ ਓਹਦੀ ਖੱਬੀ ਗੱਲ੍ਹ ਉੱਤੇ
ਰੂਪ ਓਹਦੇ ਦੀ ਕਰਦਾ ਪਹਿਰੇਦਾਰੀ ਆ
ਹੱਸਦੀ-ਹੱਸਦੀ ਜਦੋਂ ਓਹ ਨੀਵੀਂ ਪਾ ਲੈਂਦੀ
ਫਿਰ ਦਿਲ .. .. Read more >>
ਕੋਈ ਤਰਸਦਾ ਨਹੀਂ ਹੁੰਦਾ ਤੈਨੂੰ ਦੀਦ ਦੇ ਲਈ...
ਰੱਖੀ ਦੀ ਨਹੀਂ ਉਡੀਕ ਅਗਲੀ ਈਦ ਦੇ ਲਈ... ਪੀ੍ਤ ਸੰਧੂ✍️
ਲੰਘ ਗਈ ਈਦ🌙
ਬਿਨਾਂ ਤੇਰੀ ਦੀਦ🧕
ਅਗਲੀ ਈਦ ਲਈ
ਬੱਝ ਗਈ ਉਮੀਦ❤️🩹
﹏✍ ਪਰਮ⁹⁴
ਮੈ ਤੈਨੂੰ ਮੇਰਾ ਮੇਰਾ ਕਰਦੈਂ
ਰਾਹੀਂ ਤੇਰੇ ਨਜ਼ਰਾਂ ਧਰਦੈਂ
ਰੂਹ ਤੇਰੇ ਨਾਵੇਂ ਲਈ ਬੈਠਾਂ
ਤੂੰ ਦੱਸ ਕਿਹੜੀ ਗੱਲੋਂ ਡਰਦੈਂ
ਜੋ ਮੇਰਾ ਭਰਦੀਆਂ ,ਭਰਨ ਦੇ ਪਾਣੀ
ਮੈ ਤਾਂ ਤੇਰਾ ਪਾਣੀ ਭਰਦੈਂ
ਚੱਲ ਏਸ ਈਦ🌙 .. .. Read more >>
ਵਕਤ ਭਾਰਾਂ ਸੀ ਵਖਤ ਦੇ ਉੱਤੇ,
ਯਾਰ ਵਿਛੜੇ ਨੇ ਕਿਹੜੀ ਰੁੱਤੇ।।
ਉੱਚੀ ਵਾਜ ਨਾ ਕਿਵੇਂ ਬੁਲਾਈਏ,
ਸਾਡੇ ਸੱਜਣਾਂ ਦੇ ਰਾਹ ਟੇਡੇ ਮੇਡੇ।।
ਕਿਦੇ ਸਹਾਰੇ ਉੱਠੀਏ ਸੱਜਣਾਂ,
ਲਾ ਕੇ ਸੁੱਟ ਗੇ ਨੇ ਸਾਨੂੰ ਠੇਡੇ।।
ਕਬਰ ਦ .. .. Read more >>