ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਸਦੀਆਂ ਤੋਂ ਮੁਹੱਬਤ

ਸਦੀਆਂ ਤੋਂ ਮੁਹੱਬਤ ਦਾ ਏਹੀ ਅਫ਼ਸਾਨਾ ਹੈ
ਹਰ ਹੱਥ ਵਿਚ ਪੱਥਰ ਹੈ ਮਜਨੂੰ ‘ਤੇ ਨਿਸ਼ਾਨਾ ਹੈ

ਇਹ ਰਹਿਬਰ ਕੀ ਜਾਨਣ, ਦਾਨਸ਼ਵਰ ਕੀ ਸਮਝਣ
ਇਸ ਇਸ਼ਕ਼ ਦੀ ਮੰਜਿਲ ਤੇ ਪੁੱਜਦਾ ਦੀਵਾਨਾ ਹੈ

shayari4u shayari4u

ਅਸੀਂ ਲੜ ਵੀ

ਅਸੀਂ ਲੜ ਵੀ ਪੈਂਦੇ ਆ😏 ਪਰ ਛੇਤੀ ਬੋਲੀਦਾ😊
ਫੇਰ ਮੰਨਣ🤔 ਅਤੇ ਮਨਾਉਣ ਦਾ ਮੌਕਾ ਟੌਲੀਦਾ💕💏💞🥰💐❣️😍🌸💓❤️

Prabhjeet Singh Prabhjeet Singh

ਤੂੰ ਸਾਹਾ ਵਰਗਾ

ਤੂੰ ਸਾਹਾ ਵਰਗਾ ਏ ਹਰ ਵਕਤ ਤੇਰੀ ਲੋੜ
ਰਹਿੰਦੀ ਏ ❣️

shayari4u shayari4u

ਤੂੰ ਚੁਪ ਬੁੱਲਾਂ

ਤੂੰ ਚੁਪ ਬੁੱਲਾਂ ਚੋ ਬੋਲ, ਅੱਖੀਆਂ ਦੇ ਸਹਾਰੇ ਮੈ ਪੜਦਾ ਰਹਾਂਗਾ
ਕਿਉਂ ਚੰਨ ਨੂੰ ਝੂਠਾ ਪੌਣਾ, ਕੰਨ ਚ ਸਿਫਤ ਤੇਰੀ ਕਰਦਾ ਰਹਾਂਗਾ
ਤੇਰੇ ਦਿਲ ਨੂੰ ਨਾ ਆਦਤ ਬਣਾ, ਵਕਤ ਬਣਕੇ ਦੁਖ ਭਰਦਾ ਰਹਾਂਗਾ
ਮੈਂ ਪਿਆਰ ਨਾ ਤੈਥੋਂ ਮੰਗਾ, ਦੀਦ ਤੇਰੀ ਦ .. .. Read more >>

shayari4u shayari4u

ਤਬਾਹ ਹੋਕੇ ਵੀ

ਤਬਾਹ ਹੋਕੇ ਵੀ ਤਬਾਹੀ ਨਹੀ ਦਿਖਦੀ..
ਏਹ ਇਸ਼ਕ ਹੇ..............
ਜਨਾਬ ਇਸ ਦੀ ਦਵਾਈ ਨਹੀ ਵਿਕਦੀ ...

shayari4u shayari4u

ਜੀ ਅਸਾਂ ਇਸ਼ਕ

ਜੀ ਅਸਾਂ ਇਸ਼ਕ ਕੀਤਾ ਤੇ ਲੈ ਦੱਸ !
ਕੀਤਾ ਕੋਈ ਗੁਨਾਹ ਥੋੜੀ ਏ
ਤੇਰੇ ਸੰਗ ਲਾਈ ਤੇਰੇ ਸੰਗ ਨਿਭਾਈ
ਐਵੇਂ ਥਾਂ ਥਾਂ ਥੋੜੀ ਏ
ਚੱਲ ਤੇਰੀ ਮੁਹੱਬਤ ਨਾ ਸਹੀ
ਤੈਥੋਂ ਮਿਲੇ ਗ਼ਮ ਹੀ ਸਹੀ
ਤੈਨੂੰ ਕੋਈ ਨਾਂਹ ਥੋੜੀ ਏ।

shayari4u shayari4u

ਇਸ਼ਕ ਕਰਤੇ ਹੂਏ

ਇਸ਼ਕ ਕਰਤੇ ਹੂਏ ਘਬਰਾਏ ਪਹਿਲੇ ਤੁਮ ਹੀ ਥੇ
ਹਮਾਰੀ ਮੁਹੱਬਤ ਮੇਂ ਸ਼ਰਮਾਏ ਪਹਿਲੇ ਤੁਮ ਹੀ ਥੇ
ਯੇਹ ਮਾਨਾਂ ਕਿ ਬਾਹੋਂ ਮੇਂ ਪਹਿਲੇ ਮੈਨੇਂ ਹੀ ਭਰਾ ਥਾ
ਲੇਕਿਨ ਮੇਰੇ ਹੋਠੋਂ ਕੇ ਪਾਸ ਆਏ ਪਹਿਲੇ ਤੁਮ ਹੀ ਥੇ..

😍😍🙈🙈

shayari4u shayari4u

ਤੇਰਾ ਹੱਕ਼ ਹੈ, ਤੂੰ

ਤੇਰਾ ਹੱਕ਼ ਹੈ,
ਤੂੰ ਫਿਰ ਦੁਬਾਰਾ, ਓਹੀ ਹਾਲ ਕਰ ਜਾ 🌸♥️
😌😌

shayari4u shayari4u

ਸਾਹਾਂ ਦਾ ਰਿਸ਼ਤਾ

ਸਾਹਾਂ ਦਾ ਰਿਸ਼ਤਾ ਏ ਮੇਰਾ ਮਾਹੀ ਨਾਲ਼,
ਉਹਦੀ ਨਰਾਜ਼ਗੀ ਰੂਹ ਤੱਕ
ਨਿਚੋੜ ਕੇ ਲੈ ਜਾਂਦੀ ਹੈ ਮੇਰੀ ♥️♥️





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ