ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Gursewak Singh Gursewak Singh

ਕੱਖਾਂ ਵਾਂਗ ਰੋਲਦੀ

ਕੱਖਾਂ ਵਾਂਗ ਰੋਲਦੀ ਏ ਕਈਆਂ ਨੂੰ
ਮੁਹੱਬਤ ਹਰ ਕਿਸੇ ਨੂੰ ਸ਼ਾਇਰ ਨੀ ਬਣਾਉਂਦੀ

#ਗੁਰੀ ਸੰਧੂ
7087847889

shayari4u shayari4u

ਪੱਥਰ ਤਾਂ ਬੜੇ

ਪੱਥਰ ਤਾਂ ਬੜੇ ਮਾਰੇ ਸੀ
ਲੋਕਾਂ ਨੇ ਮੈਨੂੰ
ਪਰ ਜਿਹੜਾ ਦਿੱਲ ਤੇ ਲਗਾ
ਉਹ ਕਿਸੇ ਆਪਣੇ ਨੇ ਮਾਰਿਆ ਸੀ 😞

Varinder Varinder

ਚੱਲ ਜਿੰਦੜੀਏ ਇੱਕ

ਚੱਲ ਜਿੰਦੜੀਏ ਇੱਕ ਦਿੱਲ ਦੀ ਗੱਲ ਕਰੀਏ ,
ਕੌਣ ਆਪਣੇ ਸੀ ਤੇ ਕੌਣ ਬੇਗਾਨੇ ਸੀ,
ਆਹ ਬੈਠ ਲੇਖਾਂ-ਜੋਖਾ ਕਰੀਏ,😊

shayari4u shayari4u

ਇਸ ਇਸ਼ਕ ਵਿੱਚ

ਇਸ ਇਸ਼ਕ ਵਿੱਚ ਹਰ ਕੋਈ ਚੂਰ ਚੂਰ ਹੁੰਦਾ
ਜਿਸਨੂੰ ਅਸੀ ਚਾਹੀਏ ਓਹੀ ਕਿਉ ਸਾਡੇ ਤੋ ਦੂਰ ਹੁੰਦਾ,
ਜਿਹੜੇ ਕਰੇ ਇਸ ਦਿਲ ਨੂੰ ਸੱਚੇ ਮਨ ਨਾਲ ਪਿਆਰ
ਉਸਦੀ ਅੱਖ ਵਿੱਚ ਹੰਝੂ ਜ਼ਰੂਰ ਹੁੰਦਾ|

shayari4u shayari4u

ਰੁੱਸੇ ਹੋਏ ਮਨਾਏ

ਰੁੱਸੇ ਹੋਏ ਮਨਾਏ ਜਾ ਸਕਦੇ ਨੇ
ਪਰ ਬਦਲੇ ਹੋਏ ਨੀ ਸੱਜਣਾ

shayari4u shayari4u

ਦਿਲ ❤️ ਦੀਆਂ

ਦਿਲ ❤️ ਦੀਆਂ ਹਸਰਤਾ ਤੋਂ ਅਰਾਮ ਹੋ ਜਾਵੇ 😐
ਤੂੰ ਖੇਡ 🎲 ਉਹੀ ਬਾਜੀ ਕਿ ਸਭ ਤਮਾਮ ਹੋ ਜਾਵੇ ✅

shayari4u shayari4u

ਅੱਜ ਵੀ ਕਰਦਾ

ਅੱਜ ਵੀ ਕਰਦਾ ਯਾਦ ਬੜਾ ਤੈਨੂੰ
ਇਕੱਲਾ ਬਹਿ ਕੇ ਰਾਤਾਂ ਨੂੰ,
ਖੇਡ ਕੇ ਦਿਲ ਨਾਲ ਤੁਰ ਗਏ ਤੁਸੀ
ਨਾ ਸਮਝ ਸਕੇ ਜ਼ਜਬਾਤਾਂ ਨੂੰ 😒😒

?????????????????? ??????????????????

ਇੱਕ ਤਾਂ ਤੇਰੀ

ਇੱਕ ਤਾਂ ਤੇਰੀ ਜੁਦਾਈ ਨੀ ਚੰਗੀ
ਦੂਜੀ ਤੇਰੀ ਰੁਸਵਾਈ ਨੀ ਚੰਗੀ

ਯਾਦ ਤੇਰੀ ਚ ਠੇਕੇ ਤੋਂ ਲੈਕੇ ਪੀਂਦਾ
ਸੱਚ ਆਂਦਾ ਓ ਦਵਾਈ ਨੀ ਚੰਗੀ

ਜੀ ਮੌਤ ਦਾ ਕਾਰਣ ਬਣ ਜਾਂਦੀ ਏ
ਗੱਲ ਦਿਲ ਚ ਲੁਕਾਈ ਨੀ ਚੰਗੀ

ਲਾਕੇ ਤਮਾਸ਼ਾ ਵੇਖਣ ਆ .. .. Read more >>

shayari4u shayari4u

ਮੁੱਕਮਲ ਹੋਣ ਤੋ

ਮੁੱਕਮਲ ਹੋਣ ਤੋ ਪਹਿਲਾਂ ਜੌ ਸਾਥ ਛੁੱਟ ਜਾਂਦੇ,
ਫੇਰ ਉਹਨਾਂ ਦਾ ਸਾਯਾ ਤਾਉਮਰ ਨਾਲ ਚਲਦਾ ਹੈ।।।।





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ