ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

Rey Rey

ਕਣਕਾਂ ਕਣਕਾਂ ਕਣਕਾਂ

ਕਣਕਾਂ ਕਣਕਾਂ ਕਣਕਾਂ
ਬਈਂ ਮੋਦੀ ਨੂੰ ਬੁਖਾਰ ਹੋ ਗਿਆ .... ਬੱਲੇ
ਬਈਂ ਮੋਦੀ ਨੂੰ ਬੁਖਾਰ ਹੋ ਗਿਆ
ਜਦ ਮਾਰੀਆਂ ਕਿਸਾਨਾਂ ਨੇ ਬੜਕਾਂ
ਬੋਲਦਾ ਤੇ ਬੁੱਲ੍ਹ ਕੰਬਦੇ
ਬਈ ਬੋਲਦਾ ਤੇ ਬੁੱਲ੍ਹ ਕੰਬਦੇ
ਜਦ ਡੱਕੀਆ ਦਿੱਲੀ ਦੀਆਂ ਸੜਕਾਂ .. .. Read more >>

Gursej singh buttar Gursej singh buttar

ਯਾਰਾਂ ਚ ਗਦਾਰਿਆ

ਯਾਰਾਂ ਚ ਗਦਾਰਿਆ ਤਾ ਕਰਦੇ ਰਹਿੰਦੇ ਦਲੇ
ਯਾਰਾਂ ਦਿਆ ਯਾਰਿਆ

shayari4u shayari4u

😃ਬਾਰੀ ਬਰਸੀ ਖੱਟਣ

😃ਬਾਰੀ ਬਰਸੀ ਖੱਟਣ 👨ਗਿਆ ਸੀ
ਖੱਟ ਕੇ ਲਿਆਂਦੀ ਟਰਾਲੀ⛟
ਸੁਪਨੇ ‘ਚ ਪੈਣ ਜੱਫੀਆਂ
ਅੱਖ ਖੁੱਲੀ ਤਾਂ ਬਿਸਤਰਾ ਖਾਲੀ
😂😂😂

shayari4u shayari4u

ਸੂਹੇ ਵੇ ਚੀਰੇ

ਸੂਹੇ ਵੇ ਚੀਰੇ ਵਾਲਿਆ ਮੈਂ ਕਹਿਨੀਂ ਆਂ
ਆਹ ਭਾਂਡੇ ਮਾਂਜਦੇ ਚਾਰ ਵੇ ਮੈਂ ਪੈਨੀਂ ਆਂ

ਸੂਹੇ ਵੇ ਚੀਰੇ ਵਾਲਿਆ ਗੱਲ ਮੋੜ ਨਾ ਦਈਂ
ਵਿੱਚ ਕੱਚਦੇ 3 ਗਲਾਸ ਵੀ ਆ ਤੋੜ ਨਾ ਦਈਂ😂😁

shayari4u shayari4u

ਬਾਰੀ ਬਰਸੀ👌#_ਖੱਟਣ ਗਿਆ

ਬਾਰੀ ਬਰਸੀ👌#_ਖੱਟਣ ਗਿਆ ਸੀ
😍ਖੱਟ ਖੱਟ ਲਿਆਂਦਾ 🥔#_ਆਲੂ
ਤੂੰ ਨਿਰੀ🐒#_ਬਾਂਦਰੀ
ਤੇ ਮੈਂ 🙈#ਕਿਉਟ ਜਿਹਾ 🐼#_ਭਾਲੂ

ajay ajay

ਰੜਕੇ ਰੜਕੇ

ਰੜਕੇ ਰੜਕੇ ਰੜਕੇ
ਤੇਰੇ ਨਾਲ ਗੱਲ ਕਰਨੀ
ਜਰਾ ਸੁਣਲੈ ਮੋੜ ਤੇ ਖੜਕੇ

Gagandeep Singh Gagandeep Singh

ਬੀਬੀਅਾਂ ਦੀਅਾਂ New

ਬੀਬੀਅਾਂ ਦੀਅਾਂ New ਬੋਲੀਅਾਂ👇😜

ਪਾਓ ਬੋਲੀਅਾਂ ਕਰੋ ਚਿੱਤ ਰਾਜ਼ੀ,
ਟੈਨਸ਼ਨਾਂ ਨੂੰ ਪਰ੍ਹੇ ਰੱਖ ਦਿਓ!
😁😀😁😀😂🤣😂🤣

1. ਬਾਰੀ ਬਰਸੀ ਖੱਟਣ ਗਿਅਾ ਸੀ, ਖੱਟ ਕੇ ਲਿਅਾਂਦਾ ਝੋਨਾ,
ਪਰ੍ਹਾਂ ਹੋ ਕੇ ਖੰਘ ਸੋਹਣਿਅਾ, ਕਿਤੇ ਕਰ ਨਾ .. .. Read more >>

shayari4u shayari4u

😍ਬਾਰੀ ਬਰਸੀ ਖੱਟਣ🎁

😍ਬਾਰੀ ਬਰਸੀ ਖੱਟਣ🎁 ਗਿਆ ਸੀ 🤔
ਖੱਟ ਕੇ ਲਿਆਂਦੀ ਆਰੀ⚔️😉
.
.
.
ਨੀ ਛੱੜੀਆਂ ਦੀ #Post ਉੱਤੇ
#Comment ਕਰੇ ਨਾ #ਝਾਂਜਰਾਂ🙆🙅🤦 ਵਾਲੀ,
😒😒....!🖐️
ਕਿਵੇ ਲੱਗੀ ਫਿਰ ਬੋਲੀ ਮੇਰੀ😉🤣😂???

JaiDeep SinGh Sahota JaiDeep SinGh Sahota

ਬੀਬੀਅਾਂ ਦੀਅਾਂ New

ਬੀਬੀਅਾਂ ਦੀਅਾਂ New ਬੋਲੀਅਾਂ👇😜

ਪਾਓ ਬੋਲੀਅਾਂ ਕਰੋ ਚਿੱਤ ਰਾਜ਼ੀ,
ਟੈਨਸ਼ਨਾਂ ਨੂੰ ਪਰ੍ਹੇ ਰੱਖ ਦਿਓ!
😁😀😁😀😂🤣😂🤣

1. ਬਾਰੀ ਬਰਸੀ ਖੱਟਣ ਗਿਅਾ ਸੀ, ਖੱਟ ਕੇ ਲਿਅਾਂਦਾ ਝੋਨਾ,
ਪਰ੍ਹਾਂ ਹੋ ਕੇ ਖੰਘ ਸੋਹਣਿਅਾ, ਕਿਤੇ ਕਰ ਨਾ .. .. Read more >>





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ