ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਖੁੱਸ਼ਮਿਜਾਜੀ 🤗 ਮਸ਼ਹੂਰ

ਖੁੱਸ਼ਮਿਜਾਜੀ 🤗 ਮਸ਼ਹੂਰ ਆ ਸਾਡੀ
ਸਾਦਗੀ 😊 ਵੀ ਕਮਾਲ ਆ ਸਾਡੀ
ਅਸੀਂ ਸ਼ਰਾਰਤੀ 😜 ਵੀ ਸਿਰੇ ਦੇ ਆਂ
ਤੇ ਚੁੱਪ 🤫 ਵੀ ਬੇਮਿਸਾਲ ਆ ਸਾਡੀ

shayari4u shayari4u

ਅਸੀ ਸਮੇ ਵਰਗੇ

ਅਸੀ ਸਮੇ ਵਰਗੇ ਆ ਮਿੱਤਰਾ
ਤੇ ਸਮਾਂ ਐਥੇ ਕਿਸੇ ਦਾ ਗੁਲਾਮ ਨੀ ਹੁੰਦਾ
💪💪😌😌

shayari4u shayari4u

ਵਿਕਣ ਵਾਲੇ ਹੋਰ

ਵਿਕਣ ਵਾਲੇ ਹੋਰ ਵੀ ਨੇਂ, ਜਾ ਜਾ ਕੇ ਖਰੀਦ ਲੈ ,
ਅਸੀ “ਕੀਮਤ” ਨਾਲ ਨੀਂ
“ਕਿਸਮਤ” ਨਾਲ ਮਿਲਿਆਂ ਕਰਦੇ ਹਾ😎

preet ramgharia preet ramgharia

ਜਿਹੋ ਜਿਹੇ ਹੈਗੈ

ਜਿਹੋ ਜਿਹੇ ਹੈਗੈ ਹਾਂ ਉਹੋ ਜਿਹੇ ਦਿਖਦੇ ਨੀ
ਜਿਹੋ ਜਿਹੇ ਦਿਖਦੇ ਹਾਂ ਉਹੋ ਜਿਹੇ ਹੈਗੇ ਨੀ

shayari4u shayari4u

ਲੋਕ ਕੀ ਕਹਿੰਦੇ

ਲੋਕ ਕੀ ਕਹਿੰਦੇ ਨੇ ਸਾਡੇ ਬਾਰੇ😊,
ਅਸੀ ਇਸ ਗੱਲ ਦੀ ਪਰਵਾਹ ਨੀ ਕਰਦੇ😎,
ਕਿੱਥੇ, ਕਦੋਂ ਤੇ ਕੀ ਕਰਨਾ ਅਸੀਂ 🤗,
ਇਸ ਗਲ ਦੀ ਕਿਸੇ ਨਾਲ ਸਲਾਹ ਨੀ ਕਰਦੇ😇

Prabhjeet Singh Prabhjeet Singh

ਦਿਖਾਵਾ ਘੱਟ ਕਰਦੇ

ਦਿਖਾਵਾ ਘੱਟ ਕਰਦੇ ਆ ਗਲਤ ਅੰਦਾਜੇ ਨਾ ਲਾਵੀ
ਲੋੜ ਪੈਣ ਤੇ ਸਾਡੇ ਕੋਲ ਹਰ ਚੀਜ ਦਾ ਹੱਲ ਹੈਗਾ

Prabhjeet Singh Prabhjeet Singh

ਅਸੀਂ ਆਪਣੀ ਰਿਆਸਤ

ਅਸੀਂ ਆਪਣੀ ਰਿਆਸਤ ਦੇ ਆਪ ਰਾਜੇ ਹਾਂ 🤟
ਹੋਰਾਂ ਦੀ ਪਹੁੰਚ ਸਾਡੇ ਲਈ ਮਾਇਨੇ ਨੀ ਰੱਖਦੀ 💯

shayari4u shayari4u

ਐਵੇ ਹਰ ਕਿਸੇ

ਐਵੇ ਹਰ ਕਿਸੇ ਨਾਲ ਨਾ ਸਾਡੀ ਮੱਤ ਮਿਲਦੀ ...
ਜਾਨ ਵਾਰ ਦਈਏ ਜਿਥੇ ਅੜੇ ਸੂਈ ਦਿਲ ਦੀ..❤

shayari4u shayari4u

ਵਾਰ ਪਿੱਠ ਚ

ਵਾਰ ਪਿੱਠ ਚ ਚਲਾਵੇ ਏਸੇ ਯਾਰ 🙅🏻‍♂️ਨਹੀ ਰੱਖੀਦੇ......

ਕਰਜੇ ਤੇ ਲੜਾਈ ਦੇ ਸਿਰ ਉਧਾਰ ਨਹੀ ਰੱਖੀਦੇ🙋🏻‍♂️,





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ