ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮਾਂ ਨੂੰ ਮੈਂ ਵੇਖਿਆ ਫ਼ਰਿਸ਼ਤਾ ਨੀ
ਵੇਖਿਆ
ਮਾਂ ਨਾਲੋਂ ਵੱਡਾ ਕੋਈ ਰਿਸ਼ਤਾ ਨੀ
ਵੇਖਿਆ
ਰੱਬ ਕਹਿਣ ਨਾਲੋਂ ਪਹਿਲਾਂ ਮਾਂ
.. .. Read more >>
ਜੇ ਤੂੰ 20 ਸਾਲਾ ਚ ਹੋਈ ਨਾ ਮਾਪਿਆਂ🧔👩 de, ਨੀਂ ਤੂੰ 20 ਦਿਨਾਂ ਚ ਮੇਰੀ ਕਿਥੋਂ ਹੋ ਜੇ ਗੀ. officeal, Ashu✍️✍️
Jaise Fanoos(Lantern) Ne Jalte Diye Ko Hawaon Se Bcha Rakha Hai
Meri Maa Ki Duaon Ne Mujhe Bad-duaon Se Bcha Rakha Hai✍Honey Bhandari
ਮਾਂ ਬਿਨਾਂ ਨਾ ਕੋਈ ਘਰ ਬਣਦਾ ਏ.....
ਪਿਓ ਬਿਨਾਂ ਨਾ ਕੋਈ ਤਾਜ ,
ਮਾਂ ਦੇ ਸਿਰ ਤੇ ਐਸ਼ਾਂ ਹੁੰਦੀਆਂ.....
ਪਿਓ ਦੇ ਸਿਰ ਤੇ ਰਾਜ
ਜੇ ਸਵੇਰੇ ਉੱਠ ਦਿਆ ਹੀ #ਮਾਂ ਦਿਖ ਜਾਵੇ
ਤਾ ਸਾਰਾ ਦਿਨ ਵਧੀਆ ਲੰਘਦਾ,
ਮਾ ਤੂੰ ਮੇਰੀ ਪਿਆਰੀ ਮਾ
,ਸਭ ਰਿਸਤੇ ਝੂਠੇ ਨੇ ,ਇਕ ਸੱਚਾ ਰਿਸਤਾ ਮਾ ਦਾ ❤
Babay👵 manu maf🙏 tu kardi tare choti soh kahali c 😃,tato ta wadky main 👩alar ik chah li c nasiya ty hony o lagy ,babay 👵ty tera putt oa kha gy 😭 👉Ashu👈
ਰੱਬ ਜੀ ਹੋਰ ਕੁੱਝ ਭਾਵੇ ਤੁਸੀ ਨਾ ਦਿਉ ,
ਪਰ ਮਾ-ਪਿਉ ਸਾਰੀ ਉਮਰ ਲਈ ਦਿਉ,
ਉਹ ਇਨਸਾਨ ਕੱਖਾ ਤੋ ਲੱਖ ਬਣ ਜਾਦਾ,
ਜਿਸ ਉੱਤੇ ਮਾਪਿਆ ਦਾ ਹੱਥ ਹੁੰਦਾ🙏
ਰੁੱਖ 🌳ਹੀ ਨਾ ਹੁੰਦੇ ਜੇ ਤਾਂ ਛਾਂਵਾ ਨਹੀ ਸੀ ਹੋਣੀਅਾ,
ਜੇ ਧੀਅਾਂ ਹੀ ਨਾ ਹੁੰਦੀਅਾਂ ਤਾਂ ਮਾਂਵਾ ਨਹੀ ਸੀ ਹੋਣੀਆ💕
ਲੋਕਾ ਦਾ ਕੰਮ ਮਾੜਾ 💢 ਚੰਗਾ ਕਹਿਣਾ ਰੱਬ sukh rakhe 💞 ਆਪਾ ਲੋਕਾ🌹 ਤੋ ਕਿ ਲੇਣਾ💯