ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਬੋਲ ਕੇ ਸੋਚਣਾ,
ਤੇ ਸੋਚ ਕੇ ਬੋਲਣਾ,
ਬੜਾ ਫਰਕ ਏ ਜਨਾਬ।
ਜੋ ਆਪ ਸੋਨਾ ਹੁੰਦੇ ਨੇ ਉਨ੍ਹਾਂ ਨੂੰ
ਗਹਿਣਿਆਂ ਦੀ ਲੋੜ ਨਹੀਂ ਪੈਂਦੀ।
ਅਪਣੇ ਕੇਵਲ ਚਿਹਰੇ ਨੂੰ ਨਹੀ
ਅਪਣੇ ਸਬਦਾ ਨੂੰ ਵੀ ਖੂਬਸੂਰਤ ਬਣਾਓ
ਕਿਉ ਕਿ ਚਿਹਰੇ ਤਾ ਭੁੱਲ ਜਾਦੇ
ਪਰ ਸਬਦ ਕਦੇ ਭੁਲਦੇ ਨਹੀ
♥️♥️👌👌👌
ਫ਼ਿਕਰ ਕਿਉਂ ਕਰਦਾ ਦਿਲਾਂ,❤️
ਚਿਹਰੇ ਤੇ ਮੁਸਕਾਨ ਰੱਖ ਕੇ ਤਾਂ ਵੇਖ,😊
ਸਬਰ ਚ, ਹੀ, ਸਕੂਨ ਮਿਲਦਾ .....
ਫੋਟੋ ਦਾ ਵੀ 🌡️ਤਾਪਮਾਨ ਹੁੰਦਾ ॥
ਕਿਸੇ ਨੂੰ 🔥 ਅੱਗ ਲਾਉਂਦੀ ਆ,
ਕਿਸੇ ਨੂੰ ❄️ਠੰਡ ਪਾਉਂਦੀ ਆ ॥
ਦਾਮ ਉਚੇ ਹੋ ਸਕਦੇ ਨੇ ਖੁਸ਼ੀਆਂ ਦੇ ਪਰ
ਖੁਸ਼ੀਆਂ ਕਦੇ ਮਹਿਗੀਆਂ ਨੀ ਹੁੰਦੀਆਂ😊😊
ਇਹ ਜਿੰਦਗੀ 2 ਹੀ ਚੀਜ਼ਾ ਦੇ ਸਹਾਰੇ ਜਿੳਦਾ ਹੈ ਇਨਸਾਨ,_
ਇੱਕ ਆਸ ਤੇ ਦੂਜੇ ਸਵਾਸ
ਸਵਾਸ (ਸਾਹ) ਟੁੱਟਣ ਤੇ ਤਾ ਇਨਸਾਨ ਇੱਕੋ ਵਾਰ ਮਰਦਾ ਹੈ...
ਪਰ ਆਸ ਟੁੱਟਣ ਤੇ ਤਾ ਇਨਸਾਨ ਬਾਰ ਬਾਰ ਮਰਦਾ ਹੈ...
ਇਨਸਾਨ ਦੀ ਜੇ ਆਦਤ ਖਰਾਬ ਹੋ ਜਾਵੇ ਤਾਂ ਬਦਲ ਸਕਦੀ ਹੈ
ਪਰ ਜੇ ਨੀਅਤ ਖਰਾਬ ਹੋਵੇ ਉਹ ਕਦੇ ਨਹੀਂ ਬਦਲ ਸਕਦੀ💯❤️
#ਗੁਰੀ ਸੰਧੂ
7087847889
ਚੰਗੇ ਵਿਚਾਰ 🙏🙏
👉ਹਰੇਕ ਸਫਲਤਾ , ਮਨੁੱਖ ਦੀ ਸੋਚ ਨੂੰ ਉੱਚਾ , ਡੂੰਘਾ ਅਤੇ ਵਿਸ਼ਾਲ ਕਰਦੀ ਹੈ !
👉ਜ਼ਿਮੇਵਾਰੀਆਂ ਦੀ ਖਾਣ ਵਿਚੋਂ ਹੀ ਤਜਰਬੇ ਦੀਆਂ ਮੋਹਰਾਂ ਮਿਲਦੀਆਂ ਹਨ !
👉ਆਪਣੇ ਆਪੇ ਦੀ ਬੇਅਦਬੀ ਕਰਨ ਨੂੰ ਸੁਸਤੀ ਕਹਿੰਦੇ ਹਨ !
.. Read more >>