ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਆਪਣੀ #ਜਿੰਦਗੀ ਖੁਸ਼ੀ ਖੁਸ਼ੀ #ਬਤੀਤ ਕਰੋ, 🙆♀️
ਕਿਸੇ #ਦੀ #ਪਰਵਾਹ ਨਾ ਕਰੋ 🤘
ਕਿਉਂਕਿ #ਇਕ ਦਿਨ #ਏਦਾ ਦਾ ਆਉਣਾ 🙄
#Program ਵੀ #ਤੁਹਾਡਾ ਹੋਣਾ
ਤੇ #ਗੈਰ #ਹਾਜਰੀ ਵੀ #ਤੁਹਾਡੀ
💥💥
😒ਸਕੂਲ ਵਿੱਚ ਕੋਈ ਟੈਸਟ
ਯਾਦ ਨਹੀਂ ਸੀ ਰਹਿੰਦਾ
ਪਰ ਹੁਣ ਜ਼ਿੰਦਗੀ ਦਾ ਹਰ ਹਾਦਸਾ
ਮੂੰਹ ਜ਼ਬਾਨੀ ਯਾਦ ਏ...!!😐
ਜਵਾਨੀ ਸਦਾ ਨਹੀਂ ਰਹਿੰਦੀ
ਬੰਦਾ ਮੜਕ ਨਾ ਛੱਡੇ,
ਪੁਰਾਣੇ ਯਾਰ ਨਾ ਛੱਡੇ,
ਪੁਰਾਣੀ ਸੜਕ ਨਾ ਛੱਡੇ ,
😌😌😌
ਜੋ ਸਬਕ ਆਪਣਿਆਂ ਤੋਂ ਚੋਟ ਖਾ ਕੇ ਮਿਲਦਾ
ਓਹ ਦੁਨੀਆਂ ਦੇ ਕਿਸੇ ਵੀ ਸਕੂਲ ਚੋ ਨਹੀਂ ਮਿਲਦਾ
😌😑
ਦੀਵਾ ਤੇ ਬੱਤੀ ਹਮੇਸ਼ਾ ਸਹੀ ਹੁੰਦੇ
ਅੱਗ ਤਾ ਕੋਈ ਤੀਜਾ ਲਾਉਂਦਾ ਏ🙂
ਤੰਗੀ ਤੇ ਗਰੀਬੀ ਥੱਲੇ ਦੱਬੀਆਂ ਹੀ ਬੀਤ ਗਈਆਂ, ਜੱਗ ਉੱਤੇ ਐਸੀਆਂ ਜਵਾਨੀਆਂ ਵੀ ਬਹੁਤ ਨੇ ..😊
ਦੀਵਾਨਾ ਹੋਣਾ ਪੈਂਦਾ ਏ,
ਮਸਤਾਨਾ ਹੋਣਾ ਪੈਂਦਾ ਏ.....
ਜਿਸ ਰੂਪ ਵਿੱਚ ਰਾਜੀ ਯਾਰ ਹੋਵੇ,
ਓਹ ਭੇਸ਼ ਵਟਾਉਣਾ ਪੈਂਦਾ ਏ......
ਏਥੇ ਬੁੱਲੇ ਵਰਗੇ ਮੁਰਸ਼ਿਦ ਨੂੰ ਵੀ,
ਨੱਚਣਾ ਤੇ ਗਾਉਣਾ ਪੈਂਦਾ ਏ..
ਪਤਾ ਨਈਂ ਇਸ ਜ਼ਿੰਦਗੀ ਵਿਚ ਕੀ ਕੀ ਝੱਲਣਾ ਪੈਣਾ ਏਂ
ਕੀ ਪਤਾ ਸਾਨੂੰ ਧੁੱਪਾਂ ਚ ਨਈਂ ਛਾਂਵਾਂ ਚ ਜਲਣਾ ਪੈਣਾ ਏਂ,
ਸੁੱਖਾਂ ਦਾ ਪਤਾ ਨਈਂ ਖਵਰੇ ਮੇਰੇ ਦੁੱਖ ਹੀ ਹਿੱਸੇ ਆਉਣੇ ਨੇ,
ਪਤਾ ਨਈਂ ਇਸ ਜ਼ਿੰਦਗੀ ਨੇ ਅਜੇ ਕੀ ਕੀ ਰੰਗ ਦਿਖਾਉਣੇ ਨੇ...
.. .. Read more >>
ਪਹਿਲਾ ਯਾਰੀ ਲਾਉਂਦੇ ਨੇ
ਫੇਰ ਛੱਡ ਜਾਦੇ ਨੇ
ਲੱਖ ਦੀ ਲਾਹਨਤ ਏਹੋ ਜਿਹੇ ਯਾਰਾ ਦੇ
ਮੱਤਲਬ ਕੱਡਕੇ ਪਾਸਾ ਵੱਟ ਜਾਂਦੇ
ਪੈਰਾਂ ਤੇ ਖੜੇ ਸਾਡੇ ਸਿਰੋਂ ਹੋ ਕੇ
ਸਾਨੂੰ ਨੀਵਾਂ ਦੱਸ ਜਾਦੇ ਨੇ....