ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
☬☬☬☬☬☬☬☬☬☬
ਮੋਹ ਮਾਇਆ ਜਦ ਛੱਲਕੇ ਅੰਦਰ
ਉਬਾਲੇ ਮਾਰਦਾ ਲਾਲਚ ਵਾਲਾ ਸਮੁੰਦਰ
ਠੰਡਾ ਮਨ ਜਿਹਾ ਤੈਨੂੰ ਕਰਨਾ ਪੈਣਾ
ਜਿੱਤੀ ਦੁਨੀਆ ਛੱਡ ਗਿਆ ਸਿੰਕਦਰ
ਸ਼ਾਂਤ ਇਕਾਗਰ ਜਦ ਹੋਊ ਤੇਰਾ ਅੰਦਰ
ਤਦ ਰੂਹ ਵਿੱਚ ਦਿਖਣਾ ਹਰਿਮ .. .. Read more >>
ਗੁੰਗਿਆਂ ਨੂੰ ਬੋਲਣ ਲਾ ਦੇਵੇ,
ਐਸਾ ਰੁੱਤਬਾ ਮੇਰੇ ਯਾਰ ਦਾ ਏ
ਬਿਨ ਮੰਗਿਆਂ ਜਿੱਥੋ ਸਭ ਮਿਲ ਜਾਦਾਂ,
ਉਹ ਦਰ ਮੇਰੀ ਸਰਕਾਰ ਦਾ ਏ
ਸਤਿਗੁਰ ਨਾਨਕ ਪ੍ਰਗਟਿਆ
ਮਿਟੀ ਧੁੰਧ ਜਗ ਚਾਨਣ ਹੋਆ॥ ☬
ੴ ਵਾਹਿਗੁਰੂ🙏
ਆਪ ਜੀ ਨੂੰ ਅਤੇ ਆਪ ਜੀ ਦੇ ਸਾਰੇ ਪਰਿਵਾਰ ਨੂੰ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀ ਲੱਖ ਲੱਖ ਵਧਾਈ ਹੋਵੇ ਜੀ !!
ਪ੍ਰਮਾਤਮਾ ਆਪ ਜੀ ਨ .. .. Read more >>
ਨਜਰ ਸਭ ਤੇ ਰੱਖੀ ਮੇਰੇ ਮਾਲਕਾ,
ਕਦੀ ਕਰੀ ਨਾ ਆਪਣੇ ਚਰਨਾ ਤੋ ਦੂਰ ਮੇਰੇ ਮਾਲਕਾ,
ਮਾੜੇ ਰਾਹ ਤੋ ਤੂੰ ਆਪ ਬਚਾ ਲਈ ਮੇਰੇ ਮਾਲਕਾ,
ਸੁਣੀ ਮੇਰੀ ਇਕੋ ਅਰਦਾਸ
ਮੇਰੇ ਤੋ ਕਦੀ ਕਿਸੇ ਦਾ ਦਿਲ ਨਾ ਦੁਖਾਵੀ ਮੇਰੇ ਮਾਲਕਾ..
ਹਕ ਹਕ ਆਗਾਹ ਗੁਰੁ ਗੋਬਿੰਦ ਸਿੰਘ ॥
ਸ਼ਾਹਿ ਸ਼ਾਹਨਸ਼ਾਹ ਗੁਰੁ ਗੋਬਿੰਦ ਸਿੰਘ ॥੧੦੭॥
ਬਰ ਦੋ ਆਲਮ ਸ਼ਾਹ ਗੁਰੁ ਗੋਬਿੰਦ ਸਿੰਘ ॥
ਖ਼ਸਮ ਰਾ ਜਾਂ ਕਾਹ ਗੁਰੁ ਗੋਬਿੰਦ ਸਿੰਘ ॥੧੦੮॥
🌹💢ਸਤਿਨਾਮ ਸ਼੍ਰੀ ਵਾਹਿਗੁਰੂ ਜੀ💢🌹
ਪਾਲ - ਪੋਸ ਕੇ ਜਵਾਨ ਪੁੱਤ ਆਪਣੇ. ,
ਕੌਣ ਚਾਹੁੰਦਾ ਆਪੇ ਤੋਂ ਵਿਛੋੜਨੇ. ,
ਪੈਂਦਾ ਏ ਕਲੇਜੇ ਸੱਲ ਯਾਦ ਕਰ ਬੱਚੇ ,
ਸੌਖੇ ਨਹੁੰਆਂ ਨਾਲੋਂ ਮਾਸ ਨਹੀਂਓ ਤੋੜਨੇ ,
ਰੱਖ ਕੇ ਪੱਥਰ ਅੱਜ ਕਾਲਜੇ ਤੇ. ,
ਚੁੰਮ ਚੁੰਮ ਤੋਰ ਤੇ " ਅਜ .. .. Read more >>
ਕੋਈ ਕਹਿੰਦਾ ਕੀਰਤਨ
ਕੋਈ ਕਹੇ ਗੁਰਬਾਣੀ ਏ।
🌹
ਗਿਆਨੀ ਕਹੇ ਅਮ੍ਰਿਤ
ਮੂਰਖ ਕਹਿੰਦਾ ਪਾਣੀ ਏ।
🌹
ਰੋਗੀ ਦੋ ਘੁੱਟ ਪੀ ਲਵੇ
ਫਿਰ ਚੜਦੀ ਜਵਾਨੀ ਏ।
🌹
ਸਾਨੂੰ ਕੋਈ ਗਿਆਨ ਨਾ
ਗੁਰੂਆਂ ਦੀ ਨਿਸ਼ਾਨੀ ਏ।
🌹
ਸਿਫਤਾਂ ਦ .. .. Read more >>
ਰੱਬਾ ਤੂੰ ਸਦਾ ਮੇਹਰ ਹੀ ਕਰੀ
ਕਰੀ ਸਭ ਦਾ ਭਲਾ
ਪਰ ਦੇਰ ਨਾ ਕਰੀ
ਸੁਖੀ ਵਸਣ ਸਾਰੇ,
ਕਿਸੇ ਪਾਸੇ ਵੀ ਹਨੇਰ ਨਾ ਕਰੀ ☺😊
ਸ਼ੁੱਭ ਸਵੇਰ ਦੋਸਤੋ☺??
#ਵਾਹਿਗੁਰੂ #ਜੀ☺😊
#ਵਾਹਿਗੁਰੂ #ਜੀ☺😊
ਹਰਿ ਨਾਮੁ ਬਿਨੁ ਗਤਿ ਨ ਹੋਈ
ਸੱਚ ਨਿਰੰਜਨੁ ਜੁ ਹੈ ਅਲਖੁ ਦੇਵਾ
ਬਿਰਥਾ ਨ ਏਕੁ ਪੱਲ ਜਿਸਕੀ ਸੇਵਾ
ਕਰਿ ਯਾਦ ਰੱਖ ਕੰਠਿ ਪਿਰੋਈ
ਹਰਿ ਨਾਮੁ ਬਿਨੁ ਗਤਿ ਨ ਹੋਈ
ਸੁਣਹੁ ਬੇਨਤੀ ਰੇ ਗੁਰਮੀਤ
ਨਾਮੁ ਬਿਨਾ ਨਾਹੀ ਪਰਤੀਤ
ਨਿਰ .. .. Read more >>