ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਜੇ ਫਿਕਰ ਹੁੰਦੀ ਤਾਂ ਅੱਜ ਮੈਨੂੰ ਤੂੰ ਗਵਾਇਆ ਨਾ ਹੁੰਦਾ...
ਜੇ ਤੂੰ ਓਦੋ ਦੂਰ ਨਾ ਕਰਦਾ ਤਾਂ ਅੱਜ ਨੂੰ ਮੇਰਾ ਨਾ ਹੁੰਦਾ...
ਪੀ੍ਤ ਸੰਧੂ✍️
ਏ ਦੱਸ ਸਾਡੇ ਆਲਿਆ ਤੀਜੇ ਕੋਲ ਮੇਰਾ
ਰਾਤ ਜਿਕਰ ਕਿਉਂ ਹੋ ਗਿਆ...
ਓਝ ਫਰਕ ਨਹੀਂ ਪਿਆ ਸੀ ਤੈਨੂੰ ਫ਼ੇਰ ਮੇਰਾ
ਨਾਮ ਲੈਕੇ ਕਿਉਂ ਰੋ ਗਿਆ...
ਜੇ ਖੁਸ਼ ਸੀ ਛੱਡ ਕੇ ਫ਼ੇਰ ਹੁਣ ਕਿਉਂ
ਰਾਤਾਂ ਨੂੰ ਅੱਖਾਂ 'ਚ ਹੰਝੂ ਲੈਕੇ ਸੋ ਗਿਆ.. .. Read more >>
ਚੁੱਪ ਹੋ ਗਏ ਹੁਣ ਆਪਣਿਆਂ 'ਚ
ਗੈਰਾਂ 'ਚ ਤਾਂ ਕਦੇ ਅਸੀਂ ਪਹਿਲਾਂ ਵੀ ਨਹੀਂ ਸੀ ਬੋਲੇ..
ਗੈਰਾਂ 'ਚ ਤਾਂ ਕੀ ਨਾਮ ਲੈਣਾ ਤੇਰਾ
ਦਿਲ ਦੇ ਰਾਜ ਤਾਂ ਆਪਣਿਆਂ 'ਚ ਵੀ ਨਹੀਂ ਖੋਲ੍ਹੇ... ਪੀ੍ਤ ਸੰਧੂ✍️
ਓ ਮੈਨੂੰ ਮੇਰੇ ਹਾਲਤ ਤੇ ਹਾਲ ਉੱਤੇ ਕੱਲਾ ਛੱਡ ਕੇ ਗਏ ਆ..
ਸਰਦਾ ਨੀ ਸੀ ਮੇਰੇ ਬਿਨਾ ਫ਼ੇਰ ਵੀ ਪਾਸਾ ਵੱਟ ਕੇ ਗਏ ਆ...
ਹਰ ਪਲ ਖਸ ਰਹਿਣ ਨੂੰ ਕਹਿੰਦੇ ਸੀ ਅੱਜ ਰਵਾ ਕੇ ਗਏ ਆ..
ਜੋ ਨਾਲ ਰਹਿਣ ਨੂੰ ਕਹਿੰਦੇ ਸੀ ਅੱਜ ਤਨੂੰ ਓ ਦੂਰੀ ਪ .. .. Read more >>
ਅਸੀਂ ਫ਼ੇਰ ਤੋਂ ਨਜ਼ਰ ਘੁੰਮਾ ਲੀ ਆ ਓਦੇ ਵੱਲ ਨੂੰ ਓਨੇ ਕਿਹਾ ਅਸੀਂ ਤੇਰੇ ਆ..
ਓ ਫ਼ੇਰ ਤੋ ਆਸ ਜਗਾਗੇ ਆ ਓਨੇ ਕਿਹਾ ਅਸੀਂ ਬੰਨ੍ਹੇ ਤੇਰੇ ਨਾਮ ਦੇ ਸੇਰੇ ਆ.
ਅਸੀਂ ਫ਼ੇਰ ਤੋਂ ਕਮਲੇ ਜੇ ਭੁੱਲ ਗਏ ਆ ਕੇ ਸੰਧੂਆ ਓ ਕਿਸੇ ਹੋਰ ਦੇ ਖੇੜੇ ਆ...
ਜ .. .. Read more >>
ਕੋਲ ਹੁੰਦਿਆਂ ਵੀ ਕੋਹਾਂ ਦੂਰ ਆ.. ਸਾਮਣੇ ਬੈਠ ਕੇ ਕੁਜ ਕਹਿਣ ਨੂੰ ਜੀ ਕਰਦਾ ਏ. ਪਰ ਪਤਾ ਨੀ ਕਿਉਂ ਮਜਬੂਰ ਆ..ਤੁਸੀਂ ਸਮਝ ਲੋ ਮੇਰੇ ਜਜਬਾਤ ਜਿਹੇ.ਏਨੇ ਕੁ ਤੇਰੇ ਲਈ ਮੰਗਰੂਰ ਆ.. 🙏👍🌹ਰ ਸਿੰਘ 👍🙏...
दिल ना-उमीद तो नहीं नाकाम ही तो है
लम्बी है ग़म की शाम मगर शाम ही तो है
ਲੱਥ ਜਾਂਦਾ ਮੇਰਾ ਸਾਰਾ ਥੱਕੇਵਾਂ.. ਜਦ ਵੇਖ ਲਵਾ ਮੁੱਖ ਤੇਰਾ ਵੇ.. ਤੈਨੂੰ ਤਕਿਆ ਤਾ ਰੱਬ ਦਿਸਿਆ. ਏਦਾਂ ਦਾ ਏ ਤੇਰਾ ਚੇਹਰਾ ਵੇ..ਤੁਹੀ ਸੁਣਨ ਵਾਲਾ ਏ ਤੁਹੀ ਸੁਣ ਲਿਆ ਕਰ.. ਤੇਰੇ ਬਾਜੋ ਨਾ ਕੋਈ ਹੋਰ ਸਹਾਰਾ ਵੇ.. 🌹. ਰ ਸਿੰਘ. 🌹🌹🙏👍
ਓਦੇ ਦਿੱਤੇ ਧੋਖਿਆ ਨੂੰ ਅਸੀ
ਓਦੀ ਕੋਈ ਮਜ਼ਬੂਰੀ ਸਮਝ ਗਏ..
ਓਦੇ ਨਿੱਕਿਆ ਨਿੱਕਿਆ ਬਹਾਨਿਆਂ
ਤੋ ਸਮਝ ਓਦੀ ਰਮਜ ਗਏ....
ਓਨੇ ਦੂਰ ਹੋਣਾ ਸੀ ਸਾਡੇ ਤੋ
ਅਸੀਂ ਕਿਸਮਤ ਮਾਰੇ ਹੋ ਦੂਰ ਗਏ..
ਓਨੇ ਛੱਡਕੇ ਖੁਸ਼ ਤਾਂ ਹੋਣਾ ਸ .. .. Read more >>