ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ

Punjabi Shayari

 

shayari4u shayari4u

ਤੂੰ ਰੱਬ ਦੀ

ਤੂੰ ਰੱਬ ਦੀ ਦਿੱਤੀ ਹੋਈ ਸੌਗਾਤ ਏ ਮੇਰੇ ਲਈ
ਤੇਰੇ ਪਿਆਰ ਦਾ ਮੂਲ ਬੇ-ਹਿਸਾਬ ਮੇਰੇ ਲਈ
ਜੋ ਵਾਰ ਸਕਾ ਤੇਰੇ ਤੋਂ ਕੁਝ ਅਜਿਹਾ ਨੀ ਮੇਰੇ ਕੋਲ,
ਇਕ ਜਾਨ ਹੈ ਬੇਗਾਨੀ ਉਹ ਵੀ ਕੁਰਬਾਨ ਤੇਰੇ ਤੋ||

shayari4u shayari4u

ਮਰਜੀ ਤਾ ਦਿਲ

ਮਰਜੀ ਤਾ ਦਿਲ ਤੇ ਦਿਮਾਗ ਦੀ ਚਲਦੀ ਆ ..
ਅੱਖਾਂ ਤਾ ਵਿਚਾਰੀਆ ਐਵੇ ਬਦਨਾਮ ਹੁੰਦੀਆ💯

shayari4u shayari4u

ਕਹਿੰਦੀ ਗੁਰੂ ਘਰ

ਕਹਿੰਦੀ ਗੁਰੂ ਘਰ ਜਾਣਾ ਤੇਰੇ ਨਾਲ
ਗੁਰੂ ਘਰ ਵਿੱਚ ਲਾਮਾ ਲੈਣੀਆ ਤੇਰੇ ਨਾਲ...
ਸਭ ਰੀਝਾ ਪੂਰੀਆ ਹੋ ਜਾਣੀਆ
ਜੋ ਮੰਗੀਆ ਸੀ ਮੈ ਤੇਰੇ ਨਾਲ...👀🌹

shayari4u shayari4u

ਨਾ ਰੰਗ ,

ਨਾ ਰੰਗ , ਨਾ ਜਾਤ
ਨਾ ਨਸਲ ਨਾ ਔਕਾਤ ਦੀਆਂ ਗੱਲਾਂ ਨੇ,
ਇਹ ਤਾਂ ਬੱਸ ਸੋਹਣੇ ਯਾਰ ਦੀਆਂ ਗੱਲਾਂ ਨੇ,
ਮੁਹੱਬਤ ਜਿਸਮ ਨਹੀਂ...
ਜਿਸਮਾਂ ਤੋਂ ਪਾਰ ਦੀਆਂ ਗੱਲਾਂ ਨੇ 🌸❤️

shayari4u shayari4u

ਹਕੀਕਤ ਨੂੰ ਮੈਂ

ਹਕੀਕਤ ਨੂੰ ਮੈਂ ਬਿਆਨ ਕਰਾ
ਆਪਣੀ ਸਾਰੀ ਜ਼ਿੰਦਗੀ ਤੇਰੇ ਨਾਮ ਕਰਾ
ਤੇਰੇ ਬਿਨਾਂ ਇਕ ਪਲ ਵੀ ਮੇਰਾ ਸਰਦਾ ਨਹੀ
ਮੈ ਇਨਾਂ ਤੈਨੂੰ ਪਿਆਰ ਕਰਾ 🌹❤️

shayari4u shayari4u

"ਦੀਵਾਲੀ ਦੀ ਸੀ

"ਦੀਵਾਲੀ ਦੀ ਸੀ ਰਾਤ
ਤੇ ਉਹ ਕੋਠੇ ਤੇ ਚੜੀ ਸੀ!
"ਮਿੱਤਰਾਂ ਦੀ ਅੱਖ ਜਦੋਂ
ਪਹਿਲੀ ਵਾਰ ਉਹਦੇ ਨਾਲ ਲੜੀ ਸੀ!

shayari4u shayari4u

ਸੱਚਾ ਝੂਠਾ ਮੈਂ

ਸੱਚਾ ਝੂਠਾ ਮੈਂ ਕੋਈ ਏਹ ਇਕਰਾਰ ਨੀ ਕਰਦਾ,
ਕਿਸੇ ਦੇ ਕਹਿਣ ਤੇ ਦਿਲ ਆਪਣੇ ਨੂੰ ਬਿਮਾਰ ਨੀ ਕਰਦਾ,
ਸਾਂਝ ਉਮਰਾਂ ਦੀ ਨਿਭਾਉਣ 'ਚ ਸੋਚ ਰੱਖਦਾ,
ਦੋ-ਚਾਰ ਦਿਨਾਂ ਲਈ "ਸ਼ੇਰਾ" ਪਿਆਰ ਨੀ ਕਰਦਾ

Gursewak Singh Gursewak Singh

ਪਿਆਰ ਦੋਨੋਂ ਪਾਸੇ

ਪਿਆਰ ਦੋਨੋਂ ਪਾਸੇ ਬਰਾਬਰ ਦਾ ਹੋਣਾ ਚਾਹੀਦਾ ਸੱਜਣਾ....
ਕਿਸੇ ਇੱਕ ਦੇ ਜ਼ਿਆਦਾ ਚੋਹਨ ਨਾਲ ਰਿਸ਼ਤੇ ਜ਼ਿਆਦਾ ਟਾਈਮ ਨੀ ਚੱਲਦੇ😎🤨

#ਗੁਰੀ ਸੰਧੂ
7087847889

?????????????????? ??????????????????

ਇਹ ਪਿਆਰ ਵੀ

ਇਹ ਪਿਆਰ ਵੀ ਕਿੰਨੀ ਅਜ਼ੀਬ ਚੀਜ਼ ਆ

ਕਈ ਹੱਸਦੇ ਨੇ
ਕਈ ਰੋਂਦੇ ਨੇ।
ਕਈ ਤਾਨੇ ਮਾਰਨ
ਕਈ ਸ਼ਲੋਂਦੇ ਨੇ।
ਕਈ ਜਾਗਦੇ ਰਹਿਣ
ਕਈ ਸੌਂਦੇ ਨੇ।
ਕਈ ਯਾਦ ਕਰਨ
ਕਈ ਭੁਲਾਉਂਦੇ ਨੇ।
ਕਈ ਮਰ ਜਾਂਦੇ
ਕਈ ਜਿਉਂਦੇ ਨੇ।
ਕਈ ਰ .. .. Read more >>





ਆਪਣੀ ਪਸੰਦ ਦੀ ਕਿਸਮ ਚੁਣੋ

ਪੰਜਾਬੀ ਸਟੇਟਸ ਪਿਆਰ ਦਰਦ ਯਾਰਾਂ ਲਈ ਬੋਲਿਆਂ ਚੁਟਕੁਲੇ ਕਵਿਤਾ ਜਿੰਦਗੀ ਬੇਬੇ-ਬਾਪੂ
ਮਜੇਦਾਰ ਸਰਦਾਰੀ/ਵੈਲੀ ਚੰਗੀਆਂ ਗੱਲ੍ਹਾ ਦੇਸ਼ ਭਗਤੀ ਕੁੜੀਆਂ ਲਈ ਮੁੰਡੀਆਂ ਲਈ ਚੰਗੀ ਸਵੇਰ ਲਈ ਚੰਗੀ ਰਾਤ ਲਈ ਧਾਰਮਿਕ