ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਮੈਂ ਲੈਦੀ ਸੱਜਣਾਂ ਵੇ ਤੜਕੇ ਉੱਠ ਤੇਰੇ ਨਾਮ ਤੇ ਅੰਗੜਾਈਆਂ।।
ਜੇ ਹੱਸਦੇ ਵੱਸਦੇ ਸੀ ਸੱਜਣਾਂ ਦੱਸ ਕਿਉਂ ਦੂਰੀਆਂ ਪਾਈਆਂ।।
ਜੇ ਅੱਖੀਆਂ ਮਿਲ ਗਈਆਂ ਫ਼ੇਰ ਸੱਜਣਾਂ ਕਿਉਂ ਤੜਫਾਈਆ।।
ਜੇ ਦਿਲ ਨਹੀਂ ਮਿਲਦੇ ਸੱਜਣਾਂ ਦੱਸ ਕਿਉਂ ਯਾਰ .. .. Read more >>
ਮਹਿੰਗੇ ਮੁੱਲ ਦੇ ਨੇ ਹੰਝੂ ਤੇਰੇ,
ਵੇ ਮੇਰੇ ਕਰਕੇ ਵਹਾਇਆ ਕਰ ਨਾ।।
ਰੱਖਿਆ ਤੂੰ ਕਰ ਅੱਖੀਆਂ ਨੂੰ ਹੱਸਦਾ,
ਵੇ ਅੱਖਾਂ ਨੂੰ ਰਵਾਇਆ ਕਰ ਨਾ।।
ਜੇ ਤੂੰ ਰੱਖਿਆ ਏ ਦਿਲ 'ਚ ਵਸਾ ਕੇ,
ਏ ਨੂੰ ਐਵੇ ਤੜਫਾਇਆ ਕਰ ਨਾ।।
ਮਹਿੰਗੇ ਮੁੱਲ ਦ .. .. Read more >>
ਜਦੋਂ ਕਿਸੇ ਨੇ ਸਾਰ ਹੀ ਨਈ ਲੈਣੀ ਤਾ ਅਪਣਾ ਦੁੱਖ ਸੁਣਾਉਣ ਦਾ ਕੀ ਫਾਇਦਾ..🌹🫶ਰ ਸਿੰਘ ❤️
ਸਾਫ ਨੀਅਤ ਨਾਲ ਕਦਮ ਤਾਂ ਚੱਕੋ
ਰਾਹ ਪ੍ਰਮਾਤਮਾ ਆਪ ਹੀ ਬਣਾ ਦਿੰਦਾ ।
ਕੈਸੇ ਕਹੂੰ ਮੈਂਨੇ ਕੋਈ ਗੁਨਾਹ ਨਹੀਂ ਕੀਆ
ਉਸਕੇ ਬਿਨਾ ਜੀਨਾ ਗੁਨਾਹ ਸੇ ਕਮ ਥੋੜੇ ਹੈ
﹏✍ ਪਰਮ⁹⁴
ਮੁਝੇ ਨਾ ਫਿਕਰ ਦੁਨੀਆਂ ਕੀ, ਮੇਰਾ ਮੁਰਸ਼ਦ ਨਿਰਾਲਾ ਹੈ
ਮੈੰ ਜਿਸ ਸੇ ਪਿਆਰ ਕਰਤਾ ਹੂੰ, ਵੋ ਨਕੋਦਰ ਵਾਲਾ ਹੈ
ਸੱਜਣਾ ਇਕ ਦਫ਼ਾ ਗੱਲ ਤੇ ਕਰ
ਮੁਸ਼ਕਿਲ ਮੇਰੀ ਹੱਲ ਤੇ ਕਰ
ਪਾਸਾ ਵੱਟ ਕੇ ਬੈਠਾਂ ਕਦ ਦਾ
ਮੁੱਖ ਆਪਣਾ ਮੇਰੇ ਵੱਲ ਤੇ ਕਰ
ਸੱਜਣਾ ਇਕ ਦਫ਼ਾ ਗੱਲ ਤੇ ਕਰ
ਮੁਸ਼ਕਿਲ ਮੇਰੀ ਹੱਲ ਤੇ ਕਰ
﹏✍ ਪਰਮ⁹⁴
ਜਿੱਦਾਂ ਮੁੱਦਤਾਂ ਤੋਂ ਵਿਛੜਿਆ ਮਿਲਿਆ ਕੋਈ
ਤੇਰੇ ਨਾਲ ਗੱਲ ਕਰਕੇ ਮਹਿਸੂਸ ਹੋਇਆ
ਜਿੱਦਾਂ ਔੜਾਂ ਮਾਰੀ ਧਰਤੀ ਤੇ ਮੀਂਹ ਬਰਸਿਆ
ਤੇਰੇ ਨਾਲ ਗੱਲ ਕਰਕੇ ਮਹਿਸੂਸ ਹੋਇਆ
ਜਿੱਦਾਂ ਪੱਤਝੜ੍ਹ ਦੇ ਮਗਰੋਂ ਆਉਣ ਬਹਾਰਾਂ
ਤੇਰੇ .. .. Read more >>
ਬੜੇ ਸਵਾਲ ਨੇ ਅੰਦਰ ਪਰ ਜਵਾਬ ਨਹੀਂ ਹੈਗਾ
ਉਲਝੀ ਕਿੰਨੀ ਤਾਣੀ ਪਈ ਹਿਸਾਬ ਨਹੀਂ ਹੈਗਾ
ਝੂਠ ਬੋਲਣਾ ਸਿਖਲਾ "ਪਰਮ" ਵੇ ਤੂੰ ਵੀ ਹੁਣ
ਸੱਚ ਬੋਲਣ ਦਾ ਮਿਲਦਾ ਕੋਈ ਖਿਤਾਬ ਨਹੀਂ ਹੈਗਾ
ਓਹਨਾ ਬੰਦਿਆਂ ਦੇ ਲਈ ਵਕ਼ਤ ਨਾ ਗਾਲਿਆ .. .. Read more >>