ਪੰਜਾਬੀ ਸ਼ਬਦਾਂ ਦੀ ਸੋਹਣੀ ਦੁਨੀਆ ਵਿੱਚ ਆਪ ਸੱਭ ਦਾ ਸਵਾਗਤ ਹੈ ਜੀ। ਹਰ ਤਰ੍ਹਾਂ ਦੀ ਪੰਜਾਬੀ ਸ਼ਾਇਰੀ ਦੇ ਰੰਗ ਅਤੇ ਸੁਣਹਿਰੇ ਬੋਲ ਸਾਡੀ ਵੈੱਬਸਾਈਟ SHAYARIART.COM ਤੇ ਮਿਲਦੇ ਹਨ। ਪੰਜਾਬੀ ਦੀ ਮਿੱਠੀ ਅਤੇ ਰੋਮਾਂਚਕ ਸ਼ਾਇਰੀ, ਜੋ ਦਿਲਾਂ ਨੂੰ ਛੂਹ ਜਾਂਦੀ ਹੈ ਅਤੇ ਰੂਹਾਂ ਵਿੱਚ ਛਾ ਜਾਂਦੀ ਹੈ। ਆਓ ਸਾਡੇ ਨਾਲ ਮਿਲਕੇ ਦੋਸਤੋ, ਸ਼ੇਅਰ ਕਰੋ ਅਤੇ ਸੁਣਾਓ ਸਾਡੀ ਸ਼ਾਇਰੀ ਦੀ ਗੁੰਜ ਸਾਰੀ ਦੁਨੀਆਂ ਤੱਕ। ਇਹ ਨਾਨੀ ਦਾਦੀ ਦੀਆਂ ਕਹਾਣੀਆਂ ਵਾਂਗ ਹਨ ਜੋ ਰੂਹ ਨੂੰ ਛੂਹ ਲੈਂਦੀਆਂ ਹਨ ਅਤੇ ਹਰ ਇਕ ਦੇ ਦਿਲਾਂ ਤੱਕ ਜਾਂਦੀਆਂ ਹਨ। ਆਓ ਸ਼ਾਇਰੀ ਦੀ ਇਹ ਮਿਠਾਸ ਸਾਂਝੀ ਕਰੀਏ ਅਤੇ ਪੂਰੀ ਦੁਨਿਆਂ ਵਿੱਚ ਪੰਜਾਬੀ ਸ਼ਾਇਰੀ ਦਾ ਪਰਚਾਰ ਕਰਿਏ
ਤੇਰਾ ਪਿਆਰ ਪਾਉਣ ਲਈ
ਮੈ ਬਹੁਤ ਇੰਤਜਾਰ ਕੀਤਾ
ਤੇ ਉਸ ਇੰਤਜਾਰ ਚ ਮੈ
ਪਤਾ ਨੀ ਕਿੰਨੀਆ ਨੂੰ ਪਿਆਰ ਕੀਤਾ
ਅਹਿਸਾਸ ਉਹਦੇ ਚਹਿਰੇ ਦਾ ਜਿਵੇਂ
ਨੂਰ ਰੱਬੀ ਝਲਕਾਵੇ❤️..!!
ਮੁਲਾਕਾਤ ਉਹਦੇ ਨਾਲ ਇੰਝ ਜਿਵੇਂ
ਰੱਬ ਆਪ ਮਿਲਣ ਮੈਨੂੰ ਆਵੇ😍..!!
ਜਿਹੜੀ ਮੁਹੱਬਤ ❣️ਬਿਨ੍ਹਾਂ ਮੁਲਾਕਾਤਾਂ ਤੋਂ ਹੁੰਦੀ ਏ 🌺💚
ਉਹ ਮੁਹੱਬਤ ਦੇ ਇਬਾਦਤ ਤੋਂ ਘੱਟ ਨਹੀਂ ਹੁੰਦੀ ❤️🌈
ਇੱਕ ਦਿਨ ਮੈਂ ਪੁਛ ਬੈਠਾ ਰੱਬ ਨੂੰ
ਕਿਊਂ ਦੁਸ਼ਮਨ ਬਣਾਈ ਬੈਠਾ ਹੈ ਪਿਆਰ ਨੂੰ…
ਰੱਬ ਨੇ ਮੇਨੂੰ ਜਵਾਬ ਦਿੱਤਾ…
ਤੂੰ ਵੀ ਤਾ ਰੱਬ ਬਣਾਈ ਬੈਠਾ ਹੈ ਆਪਨੇ ਯਾਰ ਨੂੰ.
ਲਿੱਖਦਾ ਕੁੱਝ ਐਸਾ ਤੇਰੇ ਦਿਲ ਨੂੰ ਛੂ ਜਾਵੇ
ਹਾਏ ਪੜ੍ਹਦੇ ਹੀ ਪੜ੍ਹਦੇ ਤੂੰ ਮੇਰੀ ਹੋ ਜਾਵੇ
ਤੂੰ ਬੇਫਿਕਰ ਰਿਹਾ ਕਰ,
ਤੇਰੀ ਖੁਸ਼ੀ ਲਈ ਮੈਂ ਨਿੱਤ ਦੁਆ ਕਰਦਾ
✍️guri Sandhu7087847889
ਨਿੱਤ ਕਰਾਂ ਦੁਆਵਾਂ ਰੱਬ ਅੱਗੇ
ਕਾਸ਼ ਕਿਧਰੇ ਕੁਜ ਇੱਦਾਂ ਦਾ ਹੋ ਜਾਵੇ,,
ਮੇਰਾ ਮਨ ਫਿਰਦਾ ਏ ਭਟਕਿਆ ਜੋ
ਉਹ ਤੇਰੇ ਧੁਰ ਅੰਦਰ ਤੀਕਰ ਖੋ ਜਾਵੇ ,,
ਕਰਦਾ ਹਾਂ ਜਿੰਨਾ ਪਿਆਰ ਤੈਨੂੰ ਮੈਂ
ਓਨਾ ਹੀ ਤੈਨੂੰ ਵੀ ਹੋ ਜਾਵੇ ,,
ਸਵੇਰੇ ਉਠ .. .. Read more >>
ਜਦ ਤੇਰੇ ਨਾਲ ਮੁਲਾਕਾਤ ਹੋਉਗੀ
ਦਿਨ ਵਿਚ ਹੀ ਚਾਂਦਨੀ ਰਾਤ ਹੋਉਗੀ
ਹੋਂਠ ਭੁੱਲ ਜਾਣਗੇ ਅਲਫਾਜਾਂ ਨੂੰ
ਬੱਸ ਅੱਖਾਂ ਅੱਖਾਂ ਨਾਲ ਗੱਲਬਾਤ ਹੋਉਗੀ
ਤੂੰ ਮੁਸ਼ਕਰਾਏਗੀ
ਹਵਾਵਾਂ ਮਹਿਕ ਉੱਠਣਗੀਆਂ
ਫੇਰ ਭਲਾ ਏ ਅੱ .. .. Read more >>
ਮੁਹੱਬਤ ਪ੍ਰਸ਼ਾਦ ਵਾਂਗ ਪਵਿੱਤਰ ਹੁੰਦੀ ਏ ...
ਵੇਖੀ ਕਿਤੇ ਭੁੰਜੇ ਨਾ ਡਿੱਗਣ ਦੇਈਂ ...😊