ਜਿੰਦਗੀ ਮੈਂ ਵਾਂਗ ਖੁੱਲੀ ਹੋਈ ਕਿਤਾਬ ਰੱਖਦਾ, ਨਾਲੇ ਕੱਲੀ ਕੱਲੀ ਗੱਲ ਦਾ ਹਿਸਾਬ ਰੱਖਦਾ, ਕਿਸੇ ਦਾ ਨਜਾਇਜ ਫਾਇਦਾ ਨਹੀਉਂ ਚੱਕਦਾ, ਤਾਹੀਉਂ ਸਾਰੇ ਪਿੰਡ ਵਿੱਚ ਮਿੱਤਰਾ ਦਾ ਨਾਂ ਭਖਦਾ।