ਉਹਹਹਹਹ ਛੜੇ ਭੌਰ ਦਾ ਚਿੱਤ ਨੀ ਲੱਗਦਾ ਸੁੰਜੀਂ ਹਵੈਲੀ ਗੂੰਜੇ..... ਕੋਣ ਭੌਰ ਦੇ ਭਾਂਡੇ ਮਾਂਜੇਂ ਬੱਲੇ ਬੱਲੇ ਬੱਲੇ ਬੱਲੇ... ਕੋਣ ਭੌਰ ਦੇ ਭਾਂਡੇ ਮਾਂਜੇ ਕੌਣ ਵਿਹੜੇ ਨੂੰ ਹੂੰਜੇਂ........ ਵਿਆਹਕੇ ਲਿਆਵਾਗੇ ਮੋਤੀ ਬਾਗ ਦੀ ਏ ਕੂੰਜੇ.....2.... 😂😂😂