ਦਿਲ ਤੇ ਦਿਮਾਗ ਦੋਵੇਂ ਠੰਢੇ ਮੁੱਢ ਤੋਂ, ਪਰ ਕੱਬੇ ਅਸੂਲ ਪੂਰੇ ਅੱਗ ਵਰਗੇ, ਭੇਡ ਚਾਲ ਦੁਨੀਆਂ ਤੇ ਆਈ ਚੱਲਦੀ, ਮੇਰੇ ਨੀ ਵਿਚਾਰ ਦੁਨੀਆਂ ਨਾਲ ਰਲ਼ਦੇ