shayari4u shayari4u

??ਪਿੰਡਾਂ ਵਿਚੋਂ ?ਪਿੰਡ

??ਪਿੰਡਾਂ ਵਿਚੋਂ ?ਪਿੰਡ ਸੁਣੀਦਾ ਪਿੰਡ? ਸੁਣੀਦਾ ਕੇਰੈ,
ਏਸੇ ਪਿੰਡ ਦੇ? ਮੁੰਡੇ ਸੁਣੀਦੇ ਹੱਦੋਂ ਵਧ ਨੇ ਭੈੜੇ,?
ਹਾਂ ਕਰਵਾ ਕੇ ?ਹਟਦੇ ਮੇਲਣੇ ਪੈ ਜਾਂਦੇ ਜੇ? ਖਹਿੜੇ,
ਕਿਹੜੇ ?ਪਿੰਡ ਦੀ, ਘਰ ਲਭ? ਲਾਂਗੇ ਮਾਰ ਮਾਰ ਕੇ ਗੇੜੇ,
ਬਚ ਕੇ ਰਹਿ ?ਬੀਬਾ ਬੜੇ ਜਮਾਨੇ ਭੈੜੇ.... ?