TeRa Deep TeRa Deep

ਹੋਂਸਲਾ ਨੀ ਸੀ ਪੈਂਦਾ ਕਲਮ ਫੜਨ ਦਾ

ਅੱਜ ਲਿਖ਼ਣ ਲੱਗਾ ਨਾਲ ਜਜ਼ਬਾਤਾਂ ਦੇ

ਸਦ ਕੇ ਜਾਵਾਂ ਬਾਪੂ ਤੇਰੀ ਮਿਹਨਤ ਤੇ...

ਦੁੱਖ ਝੱਲੇ ਜੋ ਮਾੜੇ ਹਾਲਾਤਾਂ ਦੇ...

ਸਾਡੀ ਇੱਕ ਟਾਇਮ ਦੀ ਰੋਟੀ ਦੇ ਲਈ

ਟਰੱਕ ਚਲਾਏਂ ਤੂੰ ਬੜੇ ਸੜਕਾਂ ਤੇ...

ਬਾਪੂ ਤੇਰਾ ਦੇਣਾ ਤਾਂ ਨੀ ਦੇ ਸਕਦੇ

ਨਾਂ ਦੱਸ ਸਕਦੇ ਵਿੱਚ ਲਿਖਤਾਂ ਦੇ...✍️

Love you bapu