ਵੱਡਾ ਵੀਰਾ ਜਦੋਂ ਮੇਰੇ ਨਾਲ ਲੜਦਾ,
ਝਿੜਕਾਂ ਹੈ ਓਹਨੂੰ ਸਗੋਂ ਮਾਰਦੀ😊....
ਜਾਨ ਤੋਂ ਪਿਆਰੀ 👏ਲੱਗੇ ਪੱਗ ਬਾਪੂ ਦੀ,
ਓਹਦੇ ਕਦਮਾਂ ਚ ਸਭ ਕੁਝ ਹਾਰਦੀ....
ਓਹਨੇ ਹੀ ਸਿਖਾਇਆ ਮੈਨੂੰ ਤੁਰਨਾ,
ਮੇਰੇ ਅੱਗੇ-ਅੱਗੇ ਲੀਹ ਬਣ ਕੇ....
Love you 😘ਤੇਰੇ ਨਾਲ ਬੇਬੇ ਮੇਰੀਏ,
ਮੈਂ ਸੁਖ ਮਾਣਾ ਤੇਰੀ ਧੀ ਬਣਕੇ....