ਤੂੰ ਹਰ ਜਨਮ ਮਿਲੇ ਮੇਰਾ ਦਿਲ ਕਰਦਾ ਏ , ਤੇਰਾ ਸਾਥ ਨੀ ਮਾਏ ਰੱਬ ਵਰਗਾ , ਮੇਰੇ ਦਿਲ ਦੀ ਏ ਤਮੰਨਾ ਜੋ ਤੈਨੂੰ ਆਖ ਸੁਣਾਈ ਏ , ਰੱਬ ਹਰ ਥਾਂ ਪਹੁੰਚ ਨੀ ਸਕਦਾ , ਉਹਨੇ ਤਾਂ ਹੀ ਮਾਂ ਬਣਾਈ ਏ.......